ਕੈਲਾਸ਼ ਖੇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੈਲਾਸ਼ ਖੇਰ
Kailash kher saali khushi.jpg
ਜਾਣਕਾਰੀ
ਜਨਮ (1973-07-07) 7 ਜੁਲਾਈ 1973 (ਉਮਰ 46)
ਮੇਰਠ,ਉੱਤਰ ਪ੍ਰਦੇਸ਼, ਭਾਰਤ
ਵੰਨਗੀ(ਆਂ) ਬਾਲੀਵੁੱਡ, ਸੂਫੀ
ਕਿੱਤਾ ਗਾਇਕ, ਗੀਤਕਾਰ, ਸੰਗੀਤਕਾਰ
ਸਾਜ਼ ਆਵਾਜ਼, ਹਰਮੋਨੀਅਮ
ਸਰਗਰਮੀ ਦੇ ਸਾਲ 2003–ਹੁਣ ਤੱਕ
ਵੈੱਬਸਾਈਟ www.kailashkher.com

ਕੈਲਾਸ਼ ਖੇਰ (ਜਨਮ 7 ਜੁਲਾਈ 1973) ਇੱਕ ਭਾਰਤੀ ਗਾਇਕ ਹੈ ਜਿਸਦਾ ਅੰਦਾਜ਼ ਭਾਰਤੀ ਲੋਕ ਗਾਇਕੀ ਤੋਂ ਪ੍ਰਭਾਵਿਤ ਹੈ। ਇਸਨੇ 18 ਬੋਲੀਆਂ ਵਿੱਚ ਗੀਤ ਗਾਏ ਹਨ ਅਤੇ ਬਾਲੀਵੁੱਡ ਦੀਆਂ 300 ਤੋਂ ਵੱਧ ਫਿਲਮਾਂ ਵਿੱਚ ਗੀਤ ਗਾਏ ਹਨ। ਇਹ ਕਵਾਲੀ ਗਾਇਕ ਨੁਸਰਤ ਫਤਹਿ ਅਲੀ ਖਾਨ ਅਤੇ ਸ਼ਾਸਤਰੀ ਸੰਗੀਤਕਾਰ ਕੁਮਾਰ ਗੰਧਰਵ ਤੋਂ ਬਹੁਤ ਪ੍ਰੇਰਿਤ ਹੋਇਆ ਹੈ।

ਮੁੱਢਲੀ ਜ਼ਿੰਦਗੀ[ਸੋਧੋ]

ਕੈਲਾਸ਼ ਨੇ ਆਪਣੇ ਬਚਪਨ ਵਿੱਚ ਹੀ ਸੰਗੀਤ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ।[1] ਕੈਲਾਸ਼ ਖੇਰ ਸੰਗੀਤ ਮਾਹੌਲ ਵਿਚ ਪਲਿਆ ਸੀ, ਅਤੇ ਉਸ ਨੂੰ ਸਕੂਲ ਦੇ ਦਿਨ ਤੋਂ ਹੀ, ਸੰਗੀਤ ਦੀ ਚੇਟਕ ਲੱਗ ਗਈ ਸੀ। ਉਹ ਸਾਰਾ ਸਾਰਾ ਦਿਨ ਆਪਣੇ ਪਿਤਾ ਦੇ ਭਾਰਤੀ ਲੋਕ ਗੀਤ ਸੁਣਿਆ ਕਰਦਾ ਸੀ।[2]

ਹਵਾਲੇ}[ਸੋਧੋ]

  1. "Learning Music from his father". Yahoo! News. 8 November 2011. 
  2. "Love for Music".