ਸਮੱਗਰੀ 'ਤੇ ਜਾਓ

ਕ੍ਰਿਸ਼ਨ ਕਾਂਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕ੍ਰਿਸ਼ਨ ਕਾਂਤ
10ਵਾਂ ਉਪ-ਰਾਸ਼ਟਰਪਤੀ
ਦਫ਼ਤਰ ਵਿੱਚ
21 ਅਗਸਤ, 1997 – 27 ਜੁਲਾਈ, 2002
ਰਾਸ਼ਟਰਪਤੀਕੋਚੇਰਿਲ ਰਮਣ ਨਾਰਾਇਣਨ
ਪ੍ਰਧਾਨ ਮੰਤਰੀਇੰਦਰ ਕੁਮਾਰ ਗੁਜਰਾਲ
ਅਟਲ ਬਿਹਾਰੀ ਬਾਜਪਾਈ
ਤੋਂ ਪਹਿਲਾਂਕੋਚੇਰਿਲ ਰਮਣ ਨਾਰਾਇਣਨ
ਤੋਂ ਬਾਅਦਭੈਰੋ ਸਿੰਘ ਸ਼ੇਖਾਵਤ
ਤਾਮਿਲ ਨਾਡੂ ਦਾ ਗਵਰਨਰ
ਦਫ਼ਤਰ ਵਿੱਚ
22 ਦਸਬਰ, 1996 – 25 ਜਨਵਰੀ, 1997
ਮੁੱਖ ਮੰਤਰੀਐਮ. ਕਰੁਣਾਨਿਧੀ
ਤੋਂ ਪਹਿਲਾਂਮਾਰੀ ਚੇਨਾ ਰੈਡੀ
ਤੋਂ ਬਾਅਦਫ਼ਾਤਿਮਾ ਬੀਵੀ
ਆਂਧਰਾ ਪ੍ਰਦੇਸ਼ ਦੇ ਗਵਰਨਰ
ਦਫ਼ਤਰ ਵਿੱਚ
7 ਫਰਵਰੀ, 1990 – 21 ਅਗਸਤ, 1997
ਮੁੱਖ ਮੰਤਰੀਮਾਰੀ ਚੇਨਾ ਰੈਡੀ
ਐਨ ਜਨਾਰਦਨ ਰੈਡੀ
ਭਾਸਕਰ ਰੈਡੀ
ਐਨ.ਟੀ. ਰਾਮਾ ਰਾਓ
ਚੰਦਰਬਾਬੂ ਨਾਇਡੂ
ਤੋਂ ਪਹਿਲਾਂਕੇ ਮਨੀਸ਼ੰਕਰ ਜੋਸ਼ੀ
ਤੋਂ ਬਾਅਦਜੀ ਰਾਮਾਨੁਜਨ
ਨਿੱਜੀ ਜਾਣਕਾਰੀ
ਜਨਮ(1927-02-28)28 ਫਰਵਰੀ 1927
ਪੰਜਾਬ, ਭਾਰਤ
ਮੌਤ27 ਜੁਲਾਈ 2002(2002-07-27) (ਉਮਰ 75)
ਨਵੀ ਦਿੱਲੀ
ਕੌਮੀਅਤਭਾਰਤੀ
ਸਿਆਸੀ ਪਾਰਟੀਜਨਤਾ ਦਲ (1988–2002)
ਹੋਰ ਰਾਜਨੀਤਕ
ਸੰਬੰਧ
ਭਾਰਤੀ ਰਾਸ਼ਟਰੀ ਕਾਂਗਰਸ (1977 ਤੋਂ ਪਹਿਲਾ)
ਭਾਰਤੀ ਜਨਤਾ ਪਾਰਟੀ (1977–1988)
ਜੀਵਨ ਸਾਥੀਸ਼੍ਰੀਮਤੀ ਸੁਮਨ
ਮਾਪੇਲਾਲਾ ਅਚਿੰਤ ਰਾਮ(ਪਿਤਾr), ਸੱਤਿਆਵਤੀ ਦੇਵੀ (ਮਾਤਾ)
ਅਲਮਾ ਮਾਤਰਬਨਾਰਸ ਇੰਜੀਨੀਅਰਇੰਗ ਕਾਲਜ, ਬਨਾਰਸ ਹਿੰਦੂ ਯੂਨੀਵਰਸਿਟੀ
ਪੇਸ਼ਾਵਿਗਿਆਨੀ
ਦਸਤਖ਼ਤ

ਕ੍ਰਿਸ਼ਨ ਕਾਂਤ (28 ਫਰਵਰੀ, 192727 ਜੁਲਾਈ, 2002) ਭਾਰਤ ਦਾ ਵਿਗਿਆਨੀ, 1997 ਤੋਂ ਮੌਤ ਤੱਕ ਦਸਵਾਂ ਉਪ ਰਾਸ਼ਟਰਤੀ ਅਤੇ 1990 ਤੋਂ 1997 ਤੱਕ ਆਂਧਰਾ ਪ੍ਰਦੇਸ਼ ਦਾ ਗਵਰਨਰ ਸਨ। ਕ੍ਰਿਸ਼ਨ ਕਾਂਤ ਨੇ ਆਪਣੀ ਟੈਕਨੋਲੋਜੀ ਵਿੱਚ ਮਾਸਟਰ ਡਿਗਰੀ ਬਨਾਰਸ ਹਿੰਦੂ ਯੂਨੀਵਰਸਿਟੀ[1] ਤੋਂ ਪਾਸ ਕੀਤੀ। ਉਹਨਾਂ ਦਾ ਪਰਿਵਾਰ ਰਾਜਨੀਤਿਕ ਸੀ ਉਹਨਾਂ ਦੇ ਪਿਤਾ ਜੀ ਨੇ ਭਾਰਤ ਛੱਡੋ ਅੰਦੋਲਨ ਵਿੱਚ ਭਾਗ ਲਿਆ ਸੀ।

ਹਵਾਲੇ

[ਸੋਧੋ]
  1. "Rajya Sabha". Rajya Sabha. Retrieved 2013-02-22.