ਫ਼ਾਤਿਮਾ ਬੀਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਸਟਿਸ ਐਮ. ਫ਼ਾਤਿਮਾ ਬੀਵੀ
Justice Fathima Beevi.JPG
ਤਮਿਲਨਾਡੂ ਦੀ ਗਵਰਨਰ
ਦਫ਼ਤਰ ਵਿੱਚ
25 ਜਨਵਰੀ 1997 – 3 ਜੁਲਾਈ 2001
ਸਾਬਕਾਕ੍ਰਿਸ਼ਨ ਕਾਂਤ
ਉੱਤਰਾਧਿਕਾਰੀDr. C. Rangarajan
Member National Human Rights Commission
ਦਫ਼ਤਰ ਵਿੱਚ
1997–2001
ਪਹਿਲੀ ਮਹਿਲਾ ਜੱਜ, ਭਾਰਤ ਦਾ ਸੁਪਰੀਮ ਕੋਰਟ
ਦਫ਼ਤਰ ਵਿੱਚ
6 ਅਕਤੂਬਰ 1989 – 29 ਅਪ੍ਰੈਲ 1992
ਨਿੱਜੀ ਜਾਣਕਾਰੀ
ਜਨਮ (1927-02-28) 28 ਫਰਵਰੀ 1927 (ਉਮਰ 93)
Pathanamthitta, ਤਰੈਵਨਕੋਰ
ਮਾਪੇਮੀਰਾ ਸਾਹਿਬ (father) ਖਦੀਜਾ ਬੀਬੀ (ਮਾਂ)

ਫ਼ਾਤਿਮਾ ਬੀਵੀ ਭਾਰਤ ਦੀ ਪਹਿਲੀ ਮਹਿਲਾ[1][2][3][4][5] ਹੈ ਜਿਸਨੂੰ ਸੁਪਰੀਮ ਕੋਰਟ ਦੀ ਜੱਜ ਨਿਯੁਕਤ ਕੀਤਾ ਗਿਆ ਹੋਵੇ ਅਤੇ ਅਦਾਲਤੀ ਖੇਤਰ ਵਿੱਚ ਕਿਸੇ ਉੱਚੇ ਰੁਤਬੇ ਤੇ ਪਹੁੰਚਣ ਵਾਲੀ ਉਹ ਪਹਿਲੀ ਮੁਸਲਿਮ ਔਰਤ ਹੈ। ਉਹ ਭਾਰਤ ਅਤੇ ਏਸ਼ੀਆ ਵਿੱਚ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਹੈ[6]। ਆਪਣੀ ਰਿਟਾਇਰਮੈਂਟ ਤੋਂ ਬਾਅਦ ਉਹ ਕੌਮੀ ਮਨੁੱਖੀ ਹੱਕ ਕਮਿਸ਼ਨ (ਭਾਰਤ) ਦੀ ਮੈਂਬਰ ਅਤੇ ਤਮਿਲਨਾਡੂ ਦੀ ਗਵਰਨਰ (1997–2001) ਬਣੀ।[2][7][8]

ਹਵਾਲੇ[ਸੋਧੋ]

  1. "M. FATHIMA BEEVI". supremecourtofindia.nic.in. Retrieved 2009-01-15. 
  2. 2.0 2.1 "Welcome to Women Era....". Retrieved 2009-01-15. 
  3. "Women in Judiciary". NRCW, Government of India. Retrieved 2009-01-15. 
  4. "FIRST WOMEN OF INDIA:". womenofindia.net. Retrieved 2009-01-16. 
  5. "Convict Queen". india-today.com. Retrieved 2009-01-16. 
  6. Sleeman, Elizabeth (ed.). The International Who's Who 2004 (67 ed.). Europa Publications. p. 517. ISBN 9781857432176. 
  7. "Raj Bhavan Chennai: Past Governors". Governor's Secretariat Raj Bhavan, Chennai - 600 022. Retrieved 2009-01-15. 
  8. "Governors of Tamil Nadu since 1946". tn.gov.in. Retrieved 2009-01-15.