ਐਂਡਰੌਇਡ (ਔਪਰੇਟਿੰਗ ਸਿਸਟਮ): ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1: ਲਾਈਨ 1:
{{ਗਿਆਨਸੰਦੂਕ ਵੈੱਬਸਾਈਟ
| ਨਾਮ ='''ਐਂਡਰੋਇਡ'''
| ਲੋਗੋ =
[[File:Android robot.svg|100px]]

[[File:Android logo (2007-2014).svg|200px]]
[[File:Android 4.4.2.png|200px]]
| ਸਕਰੀਨਸ਼ਾੱਟ =
| ਸੁਰਖੀ =ਐਂਡਰੋਇਡ
| ਕਿਸਮ =ਬੇਸ ਸੰਚਾਲਕ ਪ੍ਰਣਾਲੀ (ਓਪਰੇਟਿੰਗ ਸਿਸਟਮ)
| ਭਾਸ਼ਾ =ਬਹੁ-ਭਾਸ਼ਾੲੀ
| ਰਜਿਸਟ੍ਰੇਸ਼ਨ =
| ਸਮੱਗਰੀ_ਲਾਈਸੈਂਸ =[[ਅਪਾਚੀ]] ਪ੍ਰਮਾਣ 2.0 [[ਜੀ.ਐਨ.ਯੂ ਜੀ.ਪੀ.ਐਲ]
| ਮਾਲਕ =ਗੂਗਲ ੲਿੰਕ
| ਬਣਾਉਣ_ਵਾਲਾ =[[ਗੂਗਲ]]
| ਮੌਜੂਦਾ_ਹਾਲਤ =
| ਪ੍ਰੋਗ੍ਰੈਮਿੰਗ_ਭਾਸ਼ਾ =
| ਯੁ_ਆਰ_ਐਲ =[http://android.org]

{{Infobox OS
| name = ਐਂਡਰੋਇਡ
| logo = [[File:Android robot 2014.svg|100px]]
[[File:Android logo (2014).svg|200px]]
| logo alt = A stylized green robot with rounded head featuring two antennas and blank dots for eyes, a blank space separating its head from the body similar to an egg but with a flat base, and two rounded rectangles on either side for its arms.
| screenshot = Android_6.0.1_Home_Screen_Nexus_7.png
| screenshot_size = 240px
| caption = ਐਂਡਰੋਇਡ 6.0 [[ਮੁੱਖ ਸਤਹਿ]]
| developer = {{unbulleted list|[[ਗੂਗਲ]]|[[ਓਪਨ ਹੈਂਡਸੈੱਟ ਅਲਾਈਨਜ਼]]}}
| family = [[ਯੂਨੀਕਸ ਵਰਗਾ]]
| working state = ਹਾਲੀਆ
| source model = [[ਖੁੱਲ੍ਹਾ ਸਰੋਤ]]<ref name="philosophy">{{cite web
| url = http://source.android.com/source/index.html
| title = ਦ ਐਂਡਰੋਇਡ ਸੋਰਸ ਕੋਡ
| date = 17 ਦਸੰਬਰ2014 | accessdate = 25 ਜਨਵਰੀ 2015
| website = source.android.com

'''ਐਂਡਰੋਇਡ''' ਇੱਕ [[ਲੀਨਕਸ ਕਰਨਲ]] ਉੱਤੇ ਆਧਾਰਿਤ [[ਓਪਰੇਟਿੰਗ ਸਿਸਟਮ]] ਹੈ ਅਤੇ ਹੁਣ ਇਸਦਾ ਵਿਕਾਸ [[ਗੂਗਲ]] ਦੁਆਰਾ ਕੀਤਾ ਜਾ ਰਿਹਾ ਹੈ। ਇਸਦਾ ਨਿਰਮਾਣ ਖ਼ਾਸ ਤੌਰ 'ਤੇ [[ਸਮਾਰਟਫ਼ੋਨ]] ਅਤੇ [[ਟੈਬਲੈੱਟ ਕੰਪਿਊਟਰ]] ਲਈ ਕੀਤਾ ਜਾਂਦਾ ਹੈ।
'''ਐਂਡਰੋਇਡ''' ਇੱਕ [[ਲੀਨਕਸ ਕਰਨਲ]] ਉੱਤੇ ਆਧਾਰਿਤ [[ਓਪਰੇਟਿੰਗ ਸਿਸਟਮ]] ਹੈ ਅਤੇ ਹੁਣ ਇਸਦਾ ਵਿਕਾਸ [[ਗੂਗਲ]] ਦੁਆਰਾ ਕੀਤਾ ਜਾ ਰਿਹਾ ਹੈ। ਇਸਦਾ ਨਿਰਮਾਣ ਖ਼ਾਸ ਤੌਰ 'ਤੇ [[ਸਮਾਰਟਫ਼ੋਨ]] ਅਤੇ [[ਟੈਬਲੈੱਟ ਕੰਪਿਊਟਰ]] ਲਈ ਕੀਤਾ ਜਾਂਦਾ ਹੈ।
ਐਂਡ੍ਰਾਇਡ ਸਾਲ 2012 ਵਿੱਚ ਸਭ ਤੋਂ ਵੱਧ ਵਿਕਣ ਵਾਲੇ [[ਓ.ਐਸ]] ਦੇ ਰੂਪ 'ਚ ਉੱਭਰਿਆ ਅਤੇ ਇਸ ਨੇ 2012,13 ਤੇ 14 ਦੌਰਾਨ [[ਵਿੰਡੋਜ਼]], [[ਆਈ.ਓ.ਐਸ]] ਤੇ [[ਮੈਕ ਓ.ਐਸ.ਐਕਸ]] ਤੋਂ ਜ਼ਿਆਦਾ ਵਿਕਰੀ ਕੀਤੀ। ਜੁਲਾਈ 2013 ਤੱਕ [[ਪਲੇਅ ਸਟੋਰ]] 'ਚ 10 ਲੱਖ ਤੋਂ ਜ਼ਿਆਦਾ ਐਪਜ਼ ਸ਼ਾਮਿਲ ਤੇ 50 ਲੱਖ ਤੋਂ ਜ਼ਿਆਦਾ ਡਾਊਨਲੋਡ ਹੋ ਚੁੱਕੀਆਂ ਸਨ। ਇੱਕ ਸਰਵੇ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਅਪ੍ਰੈਲ-ਮਈ 2013 ਤੱਕ 71% ਮੋਬਾਇਲ ਵਿਕਾਸ ਕਰਤਾ ਐਂਡ੍ਡਰੋਇਡ ਲਈ ਐਪਜ਼ ਦਾ ਵਿਕਾਸ ਕਰਦੇ ਹਨ। ਗੂਗਲ ਆਈ/ਓ ਨੇ 2014 ਵਿੱਚ ਇਹ ਘੋਸ਼ਣਾ ਕੀਤੀ ਕਿ ਐਂਡਰੋਇਡ ਦੇ [[ਚਾਲੂ ਮਹੀਨਾਵਾਰ ਵਰਤੋਂਕਾਰਾਂ]] ਦੀ ਗਿਣਤੀ 10 ਕਰੋੜ ਤੋਂ ਜ਼ਿਆਦਾ ਪਹੁੰਚ ਚੁੱਕੀ ਹੈ।
ਐਂਡ੍ਰਾਇਡ ਸਾਲ 2012 ਵਿੱਚ ਸਭ ਤੋਂ ਵੱਧ ਵਿਕਣ ਵਾਲੇ [[ਓ.ਐਸ]] ਦੇ ਰੂਪ 'ਚ ਉੱਭਰਿਆ ਅਤੇ ਇਸ ਨੇ 2012,13 ਤੇ 14 ਦੌਰਾਨ [[ਵਿੰਡੋਜ਼]], [[ਆਈ.ਓ.ਐਸ]] ਤੇ [[ਮੈਕ ਓ.ਐਸ.ਐਕਸ]] ਤੋਂ ਜ਼ਿਆਦਾ ਵਿਕਰੀ ਕੀਤੀ। ਜੁਲਾਈ 2013 ਤੱਕ [[ਪਲੇਅ ਸਟੋਰ]] 'ਚ 10 ਲੱਖ ਤੋਂ ਜ਼ਿਆਦਾ ਐਪਜ਼ ਸ਼ਾਮਿਲ ਤੇ 50 ਲੱਖ ਤੋਂ ਜ਼ਿਆਦਾ ਡਾਊਨਲੋਡ ਹੋ ਚੁੱਕੀਆਂ ਸਨ। ਇੱਕ ਸਰਵੇ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਅਪ੍ਰੈਲ-ਮਈ 2013 ਤੱਕ 71% ਮੋਬਾਇਲ ਵਿਕਾਸ ਕਰਤਾ ਐਂਡ੍ਡਰੋਇਡ ਲਈ ਐਪਜ਼ ਦਾ ਵਿਕਾਸ ਕਰਦੇ ਹਨ। ਗੂਗਲ ਆਈ/ਓ ਨੇ 2014 ਵਿੱਚ ਇਹ ਘੋਸ਼ਣਾ ਕੀਤੀ ਕਿ ਐਂਡਰੋਇਡ ਦੇ [[ਚਾਲੂ ਮਹੀਨਾਵਾਰ ਵਰਤੋਂਕਾਰਾਂ]] ਦੀ ਗਿਣਤੀ 10 ਕਰੋੜ ਤੋਂ ਜ਼ਿਆਦਾ ਪਹੁੰਚ ਚੁੱਕੀ ਹੈ।

08:11, 19 ਮਾਰਚ 2016 ਦਾ ਦੁਹਰਾਅ

{{Infobox OS | name = ਐਂਡਰੋਇਡ | logo =
| logo alt = A stylized green robot with rounded head featuring two antennas and blank dots for eyes, a blank space separating its head from the body similar to an egg but with a flat base, and two rounded rectangles on either side for its arms. | screenshot = Android_6.0.1_Home_Screen_Nexus_7.png | screenshot_size = 240px | caption = ਐਂਡਰੋਇਡ 6.0 ਮੁੱਖ ਸਤਹਿ

| developer =

| family = ਯੂਨੀਕਸ ਵਰਗਾ | working state = ਹਾਲੀਆ | source model = ਖੁੱਲ੍ਹਾ ਸਰੋਤ<ref name="philosophy">"ਦ ਐਂਡਰੋਇਡ ਸੋਰਸ ਕੋਡ". source.android.com. 17 ਦਸੰਬਰ2014. Retrieved 25 ਜਨਵਰੀ 2015. {{cite web}}: Check date values in: |date= (help) ਐਂਡਰੋਇਡ ਇੱਕ ਲੀਨਕਸ ਕਰਨਲ ਉੱਤੇ ਆਧਾਰਿਤ ਓਪਰੇਟਿੰਗ ਸਿਸਟਮ ਹੈ ਅਤੇ ਹੁਣ ਇਸਦਾ ਵਿਕਾਸ ਗੂਗਲ ਦੁਆਰਾ ਕੀਤਾ ਜਾ ਰਿਹਾ ਹੈ। ਇਸਦਾ ਨਿਰਮਾਣ ਖ਼ਾਸ ਤੌਰ 'ਤੇ ਸਮਾਰਟਫ਼ੋਨ ਅਤੇ ਟੈਬਲੈੱਟ ਕੰਪਿਊਟਰ ਲਈ ਕੀਤਾ ਜਾਂਦਾ ਹੈ। ਐਂਡ੍ਰਾਇਡ ਸਾਲ 2012 ਵਿੱਚ ਸਭ ਤੋਂ ਵੱਧ ਵਿਕਣ ਵਾਲੇ ਓ.ਐਸ ਦੇ ਰੂਪ 'ਚ ਉੱਭਰਿਆ ਅਤੇ ਇਸ ਨੇ 2012,13 ਤੇ 14 ਦੌਰਾਨ ਵਿੰਡੋਜ਼, ਆਈ.ਓ.ਐਸ ਤੇ ਮੈਕ ਓ.ਐਸ.ਐਕਸ ਤੋਂ ਜ਼ਿਆਦਾ ਵਿਕਰੀ ਕੀਤੀ। ਜੁਲਾਈ 2013 ਤੱਕ ਪਲੇਅ ਸਟੋਰ 'ਚ 10 ਲੱਖ ਤੋਂ ਜ਼ਿਆਦਾ ਐਪਜ਼ ਸ਼ਾਮਿਲ ਤੇ 50 ਲੱਖ ਤੋਂ ਜ਼ਿਆਦਾ ਡਾਊਨਲੋਡ ਹੋ ਚੁੱਕੀਆਂ ਸਨ। ਇੱਕ ਸਰਵੇ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਅਪ੍ਰੈਲ-ਮਈ 2013 ਤੱਕ 71% ਮੋਬਾਇਲ ਵਿਕਾਸ ਕਰਤਾ ਐਂਡ੍ਡਰੋਇਡ ਲਈ ਐਪਜ਼ ਦਾ ਵਿਕਾਸ ਕਰਦੇ ਹਨ। ਗੂਗਲ ਆਈ/ਓ ਨੇ 2014 ਵਿੱਚ ਇਹ ਘੋਸ਼ਣਾ ਕੀਤੀ ਕਿ ਐਂਡਰੋਇਡ ਦੇ ਚਾਲੂ ਮਹੀਨਾਵਾਰ ਵਰਤੋਂਕਾਰਾਂ ਦੀ ਗਿਣਤੀ 10 ਕਰੋੜ ਤੋਂ ਜ਼ਿਆਦਾ ਪਹੁੰਚ ਚੁੱਕੀ ਹੈ।

ਅੈਂਡਰੋੲਿਡ ਦੇ ਸੰਸਕਰਣ

ਗੂਗਲ ਦੁਅਾਰਾ ਤਿਅਾਰ ਕੀਤੇ ੲਿਸ ਓ.ਐਸ ਦੇ ਹੁਣ ਤਕ ਕੲੀ ਸੰਸਕਰਣ ਅਾ ਚੁੱਕੇ ਹਨ, ਜਿਨਾਂ ਦਾ ਵਰਨਣ ਹੇਠ ਦਿੱਤੀ ਸਾਰਣੀ ਅਨੁਸਾਰ ਹੈ:

ਸੰਸਕਰਣ ਸੰਕੇਤਕ ਨਾਮ ਜਾਰੀ ਕਰਨ ਦੀ ਮਿਤੀ ਲੇਵਲ ਵੰਡ
2.2 ਫਰੋਯੋ 20 ਮਈ, 2010 8 0.1%
2.3.3–2.3.7 ਜਿੰਜਰਬ੍ਰੈੱਡ 9 ਫਰਵਰੀ, 2011 10 2.6%
3.2 ਐਂਡਰੋਇਡ ਹਨੀਕੌਂਬ 15 ਜੁਲਾਈ, 2011 13
4.0.3–4.0.4 ਆਈਸਕ੍ਰੀਮ ਸੈਂਡਵਿਚ 16 ਦਸੰਬਰ, 2011 15 2.3%
4.1.x ਜੈਲੀ ਬੀਨ 9 ਜੁਲਾਈ, 2012 16 8.1%
4.2.x 13 ਨਵੰਬਰ, 2012 17 11.0%
4.3.x 24 ਜੁਲਾਈ, 2013 18 3.2%
4.4 - 4.4.4 ਕਿੱਟਕੈਟ 31 ਅਕਤੂਬਰ, 2013 19 34.3%
5.0 - 5.1.1 ਲੌਲੀਪੌਪ 03 ਨਵੰਬਰ 2014 21, 22 36.1%
6.0 - 6.0.1 ਮਾਰਸ਼ਮੈਲੋ 05 ਅਕਤੂਬਰ 2015 23 2.3%

ਸਹੂਲਤਾਂ ਤੇ ਸੇਵਾਵਾਂ

ਐਂਡਰੋਇਡ ਨੂੰ ਮੂਲ ਰੂਪ ਵਿੱਚ ਗੂਗਲ ਵਲੋਂ ਹੀ ਤਿਆਰ ਕੀਤਾ ਜਾਂਦਾ ਹੈ। ਉਹ ਬੇਸ ਓਪਰੇਟਿੰਗ ਸਿਸਟਮ ਤਿਆਰ ਕਰਦੀ ਹੈ, ਉਸ ਵਿੱਚ ਲਿਪੀ (ਫੋਂਟ), ਅੈਪਜ਼ ਅਤੇ ਹੋਰ ਸੇਵਾਵਾਂ ਵੀ ਸ਼ਾਮਿਲ ਕਰਦੀ ਹੈ। ਸਮਾਰਟਫੋਨਾਂ ਵਿਚ ਮੁਖ ਤੌਰ 'ਤੇ ਪਹਿਲਾਂ ਹੀ ਵਰਤੋਂਕਾਰਾਂ ਦੇ ਧਿਅਾਨ ਹਿਤ ਕੲੀ ਤਰ੍ਹਾਂ ਦੀਅਾਂ ਅੈਪਜ਼ ਸ਼ਾਮਿਲ ਕੀਤੀਅਾਂ ਜਾਂਦੀਅਾਂ ਹਨ।

ਐਪਸ ਵਾਸਤੇ ਪਾਵਰ ਘੱਟ

ਐਂਡਰੋਇਡ ਸਾਫਟਵੇਅਰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਜਿਸ ਵਿੱਚ ਐਪਸ ਘੱਟ ਤੋਂ ਘੱਟ ਤੋਂ ਪਾਵਰ ਦੀ ਵਰਤੋਂ ਕਰਕੇ ਤੇਜ਼ੀ ਨਾਲ ਚੱਲ ਸਕੇ। ਐਂਡਰੋਇਡ ਫੋਨ ਆਪਣੀ ਮੈਮੋਰੀ ਦੀ ਵਰਤੋਂ ਬਿਲਕੁਲ ਵੱਖ ਤਰ੍ਹਾਂ ਨਾਲ ਕਰਦਾ ਹੈ। ਜਦੋਂ ਤੁਸੀਂ ਐਪ ਦੀ ਵਰਤੋਂ ਕਰਕੇ ਬੰਦ ਕਰ ਦਿੰਦੇ ਹੋ ਤਾਂ ਇਹ ਬੰਦ ਹੋ ਕੋ ਮੈਮੋਰੀ ਵਿੱਚ ਹੀ ਬੈਠ ਜਾਂਦੀ ਹੈ। ਇਸ ਤਰ੍ਹਾਂ ਜਦੋਂ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹੋ ਅਤੇ ਮੈਮੋਰੀ ਫੁਲ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਬੰਦ ਕੀਤੀਆਂ ਗਈਆਂ ਐਪਸ ਵਿੱਚ ਸਭ ਤੋਂ ਅੰਤ ਵਿੱਚ ਖੜ੍ਹੀ ਐਪ ਬੰਦ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜੋ ਐਪਸ ਚੱਲਦੀਆਂ ਦਿਖਦੀਆਂ ਵੀ ਹਨ ਉਹ ਵੀ ਚੱਲ ਨਹੀਂ ਰਹੀਆਂ ਹੁੰਦੀਆਂ। ਅਸਲ ਵਿੱਚ ਉਹ ਸਿਰਫ ਚੱਲਦੀਆਂ ਦਿਖਦੀਆਂ ਹਨ ਅਤੇ ਮੈਮੋਰੀ ਵਿੱਚ ਆਪਣੀ ਥਾਂ ਬਣਾ ਕੇ ਰੱਖਦੀਆਂ ਹਨ। ਇਸ ਤਰ੍ਹਾਂ ਮੈਮੋਰੀ ਹਰ ਸਮੇਂ ਫੁਲ ਲੱਗਦੀ ਹੈ ਅਤੇ ਇਸ ਨੂੰ ਖਾਲੀ ਕਰਨ ਲਈ ਮੈਮੋਰੀ ਕਿਲਰ ਦੀ ਵਰਤੋਂ ਕਰਨੀ ਪੈਂਦੀ ਹੈ। ਜੇਕਰ ਤੁਸੀਂ ਅਸਲ ਵਿੱਚ ਬੈਟਰੀ ਨੂੰ ਬਚਾਉਣਾ ਚਾਹੁੰਦੇ ਹਨ ਇਸ ਗੱਲ ਦੀ ਪਛਾਣ ਕਰੇ ਤਾਂ ਕਿ ਕਿਹੜੀ ਐਪ ਜ਼ਿਆਦਾ ਮੈਮੋਰੀ ਖਪਤ ਕਰਦੇ ਹਨ। ਜੇ ਜ਼ਰੂਰਤ ਨਾ ਹੋਵੇ ਤਾਂ ਉਨ੍ਹਾਂ ਨੂੰ ਵਾਰ-ਵਾਰ ਬੰਦ ਕਰਨ ਦੀ ਥਾਂ 'ਤੇ ਅਨਇੰਸਟਾਲ ਕਰਕੇ ਫੋਨ ਤੋਂ ਹੀ ਹਟਾ ਦਿਓ।

ਪਲੇਅ ਸਟੋਰ

ਐਂਡਰੰਇਡ ਫੋਨ ਦੇ ਸਾਰੇ ਮੈਮਰੀ ਕਲੀਨਰ, ਮੈਮੋਰੀ ਬੂਸਟਰ ਅਤੇ ਬੈਟਰੀ ਸੇਵਰ ਐਪਸ ਬੇਕਾਰ ਅਤੇ ਫਾਲਤੂ ਹਨ। ਇਨ੍ਹਾਂ ਦੀ ਵਰਤੋਂ ਸਿਰਫ ਫਾਲਤੂ ਹੈ ਸਗੋਂ ਇਨ੍ਹਾਂ ਦੀ ਵਰਤੋਂ ਕਰਨ ਨਾਲ ਤੁਹਾਨੂੰ ਫਾਇਦੇ ਦੀ ਥਾਂ 'ਤੇ ਨੁਕਸਾਨ ਵੀ ਹੋ ਸਕਦਾ ਹੈ। ਪਲੇਅ ਸਟੋਰਾਂ ਵਿੱਚ ਅਜਿਹੇ ਮੈਮਰੀ ਕਲੀਨਰ, ਮੈਮੋਰੀ ਬੂਸਟਰ ਅਤੇ ਬੈਟਰੀ ਸੇਵਰ ਐਪਸ ਦੀ ਭਰਮਾਰ ਹੈ, ਜੋ ਦਾਅਵਾ ਕਰਦੇ ਹਨ ਕਿ ਇਨ੍ਹਾਂ ਨੂੰ ਡਾਊਨਲੋਡ ਕਰਨ ਦੇ ਨਾਲ ਤੁਹਾਡਾ ਫੋਨ ਫਾਸਟ ਹੋ ਜਾਵੇਗਾ ਅਤੇ ਇਸ ਦੀ ਬੈਟਰੀ ਜ਼ਿਆਦਾ ਦੇਰ ਚੱਲੇਗੀ। ਪਰ ਅਸਲ ਵਿੱਚ ਅਜਿਹਾ ਕੁਝ ਨਹੀਂ ਹੁੰਦਾ

ਪੰਜਾਬੀ ਅਨੁਵਾਦ

ਗੂਗਲ ਨੇ ਐਂਡਰੋਇਡ ਦੇ ਨਵੇਂ ਅਾੳੁਣ ਵਾਲੇ ਸੰਸਕਰਣ ਮਾਰਸ਼ਮੈਲੋ ਵਿਚ ਨੋਟੋ ਸੈਨਸ ਗੁਰਮੁਖੀ ਨਾਂ ਦੀ ਲਿਪੀ ਨੂੰ ਸ਼ਾਮਿਲ ਕਰਨ ਦੀ ਯੋਹਨਾ ਬਣਾੲੀ ਹੈ ਜਿਸ ਦੀ ਮਦਦ ਨਾਲ ਵਰਤੋਂਕਾਰਾਂ ਨੂੰ ਫੋਨਾਂ 'ਤੇ ਪੰਜਾਬੀ ਪੜ੍ਹਨ ਵਿਚ ਸੌਖ ਹੋਵੇਗੀ।

ਹਵਾਲੇ