ਐਕਸ ਕਿਰਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋNo edit summary
ਲਾਈਨ 1: ਲਾਈਨ 1:
'''ਐਕਸ ਕਿਰਨ''' ਜਾਂ ਐਕਸ ਰੇ ਇੱਕ ਪ੍ਰਕਾਰ ਦੀ ਬਿਜਲਈ ਚੁੰਬਕੀ ਵਿਕਿਰਨ ਹੈ ਜਿਸਦੀ ਤਰੰਗ ਲੰਬਾਈ 10 ਤੋਂ 0.01 ਨੈਨੋਮੀਟਰ ਹੁੰਦੀ ਹੈ। ਇਹ ਚਿਕਿਤਸਾ ਵਿੱਚ ਨਿਦਾਨ () 3ਕੇ ਲਈ ਸਭ ਤੋਂ ਜਿਆਦਾ ਵਰਤੀ ਜਾਂਦੀ ਹੈ। ਇਹ ਇੱਕ ਪ੍ਰਕਾਰ ਦਾ ਆਇਨਨ ਵਿਕਿਰਨ ਹੈ, ਇਸ ਲਈ ਖਤਰਨਾਕ ਵੀ ਹੈ। ਕਈ ਭਾਸ਼ਾਵਾਂ ਵਿੱਚ ਇਸਨੂੰ ਰਾਂਟਜਨ ਵਿਕਿਰਨਣ ਵੀ ਕਹਿੰਦੇ ਹਨ, ਜੋ ਕਿ ਇਸ ਦੇ ਅਨਵੇਸ਼ਕ ਵਿਲਹਮ ਕਾਨਰਡ ਰੋਂਟਜਨ ਦੇ ਨਾਮ ਉੱਤੇ ਆਧਾਰਿਤ ਹੈ। ਰਾਂਟਜਨ ਈਕਵੇਲੇਂਟ ਮੈਨ (Röntgen equivalent man / REM) ਇਸ ਦੀ ਸ਼ਾਸਤਰੀ ਮਾਪਕ ਇਕਾਈ ਹੈ।<ref>{{cite web|title=X-Rays|url=http://missionscience.nasa.gov/ems/11_xrays.html|publisher=[[NASA]]|accessdate=November 7, 2012}}</ref><ref>{{OED|X-ray}}</ref>

==ਲਾਭ==
==ਲਾਭ==
ਐਕਸ-ਰੇ ਜਾਂ ਕਿਰਨਾਂ ਨਾਲ ਸਰੀਰ ਵਿੱਚ ਹੋਈ ਹੱਡੀਆਂ ਦੀ ਟੁੱਟ-ਭੱਜ ਦਾ ਪਤਾ ਲਗਦਾ ਹੈ। ਇਹ ਕਿਰਨਾਂ ਮਨੁੱਖੀ ਮਾਸ ਵਿਚੋਂ ਦੀ ਤਾਂ ਲੰਘ ਜਾਂਦੀਆਂ ਹਨ ਪਰ ਦੰਦਾਂ ਅਤੇ ਹੱਡੀਆਂ ਵਿਚੋਂ ਨਹੀਂ ਲੰਘ ਸਕਦੀਆਂ|
ਐਕਸ-ਰੇ ਜਾਂ ਕਿਰਨਾਂ ਨਾਲ ਸਰੀਰ ਵਿੱਚ ਹੋਈ ਹੱਡੀਆਂ ਦੀ ਟੁੱਟ-ਭੱਜ ਦਾ ਪਤਾ ਲਗਦਾ ਹੈ। ਇਹ ਕਿਰਨਾਂ ਮਨੁੱਖੀ ਮਾਸ ਵਿਚੋਂ ਦੀ ਤਾਂ ਲੰਘ ਜਾਂਦੀਆਂ ਹਨ ਪਰ ਦੰਦਾਂ ਅਤੇ ਹੱਡੀਆਂ ਵਿਚੋਂ ਨਹੀਂ ਲੰਘ ਸਕਦੀਆਂ।

==ਖੋਜੀ==
==ਖੋਜੀ==
ਐਕਸ ਕਿਰਨਾਂ ਨੂੰ ਜਰਮਨ ਵਿਗਿਆਨੀ [[ਵਿਲਹਮ ਰੋਂਟਜਨ]] ਨੇ 1895 ਵਿੱਚ ਲੱਭਿਆ|
ਐਕਸ ਕਿਰਨਾਂ ਨੂੰ ਜਰਮਨ ਵਿਗਿਆਨੀ [[ਵਿਲਹਮ ਰੋਂਟਜਨ]] ਨੇ 1895 ਵਿੱਚ ਲੱਭਿਆ|

09:58, 3 ਅਕਤੂਬਰ 2016 ਦਾ ਦੁਹਰਾਅ

ਐਕਸ ਕਿਰਨ ਜਾਂ ਐਕਸ ਰੇ ਇੱਕ ਪ੍ਰਕਾਰ ਦੀ ਬਿਜਲਈ ਚੁੰਬਕੀ ਵਿਕਿਰਨ ਹੈ ਜਿਸਦੀ ਤਰੰਗ ਲੰਬਾਈ 10 ਤੋਂ 0.01 ਨੈਨੋਮੀਟਰ ਹੁੰਦੀ ਹੈ। ਇਹ ਚਿਕਿਤਸਾ ਵਿੱਚ ਨਿਦਾਨ () 3ਕੇ ਲਈ ਸਭ ਤੋਂ ਜਿਆਦਾ ਵਰਤੀ ਜਾਂਦੀ ਹੈ। ਇਹ ਇੱਕ ਪ੍ਰਕਾਰ ਦਾ ਆਇਨਨ ਵਿਕਿਰਨ ਹੈ, ਇਸ ਲਈ ਖਤਰਨਾਕ ਵੀ ਹੈ। ਕਈ ਭਾਸ਼ਾਵਾਂ ਵਿੱਚ ਇਸਨੂੰ ਰਾਂਟਜਨ ਵਿਕਿਰਨਣ ਵੀ ਕਹਿੰਦੇ ਹਨ, ਜੋ ਕਿ ਇਸ ਦੇ ਅਨਵੇਸ਼ਕ ਵਿਲਹਮ ਕਾਨਰਡ ਰੋਂਟਜਨ ਦੇ ਨਾਮ ਉੱਤੇ ਆਧਾਰਿਤ ਹੈ। ਰਾਂਟਜਨ ਈਕਵੇਲੇਂਟ ਮੈਨ (Röntgen equivalent man / REM) ਇਸ ਦੀ ਸ਼ਾਸਤਰੀ ਮਾਪਕ ਇਕਾਈ ਹੈ।[1][2]

ਲਾਭ

ਐਕਸ-ਰੇ ਜਾਂ ਕਿਰਨਾਂ ਨਾਲ ਸਰੀਰ ਵਿੱਚ ਹੋਈ ਹੱਡੀਆਂ ਦੀ ਟੁੱਟ-ਭੱਜ ਦਾ ਪਤਾ ਲਗਦਾ ਹੈ। ਇਹ ਕਿਰਨਾਂ ਮਨੁੱਖੀ ਮਾਸ ਵਿਚੋਂ ਦੀ ਤਾਂ ਲੰਘ ਜਾਂਦੀਆਂ ਹਨ ਪਰ ਦੰਦਾਂ ਅਤੇ ਹੱਡੀਆਂ ਵਿਚੋਂ ਨਹੀਂ ਲੰਘ ਸਕਦੀਆਂ।

ਖੋਜੀ

ਐਕਸ ਕਿਰਨਾਂ ਨੂੰ ਜਰਮਨ ਵਿਗਿਆਨੀ ਵਿਲਹਮ ਰੋਂਟਜਨ ਨੇ 1895 ਵਿੱਚ ਲੱਭਿਆ|

ਵਿਲਹਮ ਰੋਂਟਜਨ
ਰੋਸ਼ਨੀ ਦੀ ਤੁਲਨਾ[3]
ਨਾਮ ਤਰੰਗ ਲੰਬਾਈ ਆਵਿਰਤੀ(Hz) ਫੋਟੋਨ ਐਨਰਜੀ (eV)
ਗਾਮਾ ਕਿਰਨ 0.01 nm ਤੋਂ ਘੱਟ 30 EHz ਤੋਂ ਜ਼ਿਆਦਾ 124 keV – 300+ GeV
ਐਕਸ ਕਿਰਨ 0.01 nm – 10 nm 30 EHz – 30 PHz 124 eV  – 124 keV
ਅਲਟਰਾਵਾਈਲਟ ਕਿਰਨਾਂ 10 nm – 380 nm 30 PHz – 790 THz 3.3 eV – 124 eV
ਦ੍ਰਿਸ਼ ਪ੍ਰਕਾਸ਼ 380 nm–700 nm 790 THz – 430 THz 1.7 eV – 3.3 eV
ਇਨਫਰਾਰੈੱਡ ਕਿਰਨਾਂ 700 nm – 1 mm 430 THz – 300 GHz 1.24 meV – 1.7 eV
ਮਾਈਕਰੋਵੇਵ ਕਿਰਨਾਂ 1 ਮਿਮੀ – 1 ਮੀਟਰ 300 GHz – 300 MHz 1.24 µeV – 1.24 meV
ਰੇਡੀਓ ਕਿਰਨਾਂ 1 ਮਿਮੀ – 100,000 ਕਿਲੋਮੀਟਰ 300 GHz – 3 Hz 12.4 feV – 1.24 meV

ਹਵਾਲੇ

  1. "X-Rays". NASA. Retrieved November 7, 2012.
  2. "X-ray". ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ (Online ed.). Oxford University Press. (Subscription or participating institution membership required.)
  3. Haynes, William M., ed. (2011). CRC Handbook of Chemistry and Physics (92nd ed. ed.). CRC Press. p. 10.233. ISBN 1439855110. {{cite book}}: |edition= has extra text (help)