ਐਕਸ ਕਿਰਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
|||
ਲਾਈਨ 10: | ਲਾਈਨ 10: | ||
| colspan="8" style="text-align:center;"|'''ਰੋਸ਼ਨੀ ਦੀ ਤੁਲਨਾ'''<ref>{{cite book|ref=Haynes|editor=Haynes, William M.|year=2011|title= CRC Handbook of Chemistry and Physics|edition=92nd ed.|publisher= CRC Press|isbn=1439855110|page=10.233}}</ref> |
| colspan="8" style="text-align:center;"|'''ਰੋਸ਼ਨੀ ਦੀ ਤੁਲਨਾ'''<ref>{{cite book|ref=Haynes|editor=Haynes, William M.|year=2011|title= CRC Handbook of Chemistry and Physics|edition=92nd ed.|publisher= CRC Press|isbn=1439855110|page=10.233}}</ref> |
||
|- |
|- |
||
! ਨਾਮ|| [[ਤਰੰਗ ਲੰਬਾਈ]]|| [[ਆਵਿਰਤੀ(Hz)]]|| [[ਫੋਟੋਨ ਊਰਜਾ (eV)]] |
! ਨਾਮ|| [[ਤਰੰਗ ਲੰਬਾਈ]]|| [[ਆਵਿਰਤੀ|ਆਵਿਰਤੀ(Hz)]]|| [[ਫੋਟੋਨ ਊਰਜਾ|ਫੋਟੋਨ ਊਰਜਾ (eV)]] |
||
|- |
|- |
||
| [[ਗਾਮਾ ਕਿਰਨ]]|| 0.01 nm ਤੋਂ ਘੱਟ|| 30 EHz ਤੋਂ ਜ਼ਿਆਦਾ|| 124 keV – 300+ GeV |
| [[ਗਾਮਾ ਕਿਰਨ]]|| 0.01 nm ਤੋਂ ਘੱਟ|| 30 EHz ਤੋਂ ਜ਼ਿਆਦਾ|| 124 keV – 300+ GeV |
||
ਲਾਈਨ 27: | ਲਾਈਨ 27: | ||
| [[ਰੇਡੀਓ ਤਰੰਗਾਂ|ਰੇਡੀਓ ਕਿਰਨਾਂ]]||1 ਮਿਮੀ – 100,000 ਕਿਲੋਮੀਟਰ|| 300 GHz – 3 Hz||12.4 feV – 1.24 meV |
| [[ਰੇਡੀਓ ਤਰੰਗਾਂ|ਰੇਡੀਓ ਕਿਰਨਾਂ]]||1 ਮਿਮੀ – 100,000 ਕਿਲੋਮੀਟਰ|| 300 GHz – 3 Hz||12.4 feV – 1.24 meV |
||
|} |
|} |
||
==ਹਵਾਲੇ== |
==ਹਵਾਲੇ== |
||
{{ਹਵਾਲੇ}} |
{{ਹਵਾਲੇ}} |
01:24, 6 ਜੂਨ 2017 ਦਾ ਦੁਹਰਾਅ
ਐਕਸ ਕਿਰਨ (ਜਾਂ ਐਕਸ ਰੇ) ਇੱਕ ਪ੍ਰਕਾਰ ਦੀ ਬਿਜਲ-ਚੁੰਬਕੀ ਵਿਕਿਰਨ ਹੈ ਜਿਸਦੀ ਤਰੰਗ ਲੰਬਾਈ 10 ਤੋਂ 0.01 ਨੈ.ਮੀ. ਹੁੰਦੀ ਹੈ। ਇਹ ਚਿਕਿਤਸਾ ਵਿੱਚ ਨਿਦਾਨ () 3ਕੇ ਲਈ ਸਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ। ਇਹ ਇੱਕ ਪ੍ਰਕਾਰ ਦਾ ਆਇਨਨ ਵਿਕਿਰਨ ਹੈ, ਇਸ ਲਈ ਖ਼ਤਰਨਾਕ ਵੀ ਹੈ। ਕਈ ਭਾਸ਼ਾਵਾਂ ਵਿੱਚ ਇਸਨੂੰ ਰੋਂਟਜਨ ਵਿਕਿਰਨਣ ਵੀ ਕਹਿੰਦੇ ਹਨ, ਜੋ ਕਿ ਇਸ ਦੇ ਅਨਵੇਸ਼ਕ ਵਿਲਹਮ ਕਾਨਰਡ ਰੋਂਟਜਨ ਦੇ ਨਾਂਅ ਉੱਤੇ ਆਧਾਰਿਤ ਹੈ। ਰੋਂਟਜਨ ਈਕਵੇਲੇਂਟ ਮੈਨ (Röntgen equivalent man / REM) ਇਸ ਦੀ ਸ਼ਾਸਤਰੀ ਮਾਪਕ ਇਕਾਈ ਹੈ।[1][2]
ਲਾਭ
ਐਕਸ-ਕਿਰਨਾਂ ਨਾਲ ਸਰੀਰ ਵਿੱਚ ਹੋਈ ਹੱਡੀਆਂ ਦੀ ਟੁੱਟ-ਭੱਜ ਦਾ ਪਤਾ ਲਗਦਾ ਹੈ। ਇਹ ਕਿਰਨਾਂ ਮਨੁੱਖੀ ਮਾਸ ਵਿਚੋਂ ਦੀ ਤਾਂ ਲੰਘ ਜਾਂਦੀਆਂ ਹਨ ਪਰ ਦੰਦਾਂ ਅਤੇ ਹੱਡੀਆਂ ਵਿਚੋਂ ਨਹੀਂ ਲੰਘ ਸਕਦੀਆਂ।
ਖੋਜੀ
ਐਕਸ ਕਿਰਨਾਂ ਨੂੰ ਜਰਮਨ ਵਿਗਿਆਨੀ ਵਿਲਹਮ ਰੋਂਟਜਨ ਨੇ 1895 ਵਿੱਚ ਲੱਭਿਆ।
ਰੋਸ਼ਨੀ ਦੀ ਤੁਲਨਾ[3] | |||||||
ਨਾਮ | ਤਰੰਗ ਲੰਬਾਈ | ਆਵਿਰਤੀ(Hz) | ਫੋਟੋਨ ਊਰਜਾ (eV) | ||||
---|---|---|---|---|---|---|---|
ਗਾਮਾ ਕਿਰਨ | 0.01 nm ਤੋਂ ਘੱਟ | 30 EHz ਤੋਂ ਜ਼ਿਆਦਾ | 124 keV – 300+ GeV | ||||
ਐਕਸ ਕਿਰਨ | 0.01 nm – 10 nm | 30 EHz – 30 PHz | 124 eV – 124 keV | ||||
ਅਲਟਰਾਵਾਈਲਟ ਕਿਰਨਾਂ | 10 nm – 380 nm | 30 PHz – 790 THz | 3.3 eV – 124 eV | ||||
ਦ੍ਰਿਸ਼ ਪ੍ਰਕਾਸ਼ | 380 nm–700 nm | 790 THz – 430 THz | 1.7 eV – 3.3 eV | ||||
ਇਨਫਰਾਰੈੱਡ ਕਿਰਨਾਂ | 700 nm – 1 mm | 430 THz – 300 GHz | 1.24 meV – 1.7 eV | ||||
ਮਾਈਕਰੋਵੇਵ ਕਿਰਨਾਂ | 1 ਮਿਮੀ – 1 ਮੀਟਰ | 300 GHz – 300 MHz | 1.24 µeV – 1.24 meV | ||||
ਰੇਡੀਓ ਕਿਰਨਾਂ | 1 ਮਿਮੀ – 100,000 ਕਿਲੋਮੀਟਰ | 300 GHz – 3 Hz | 12.4 feV – 1.24 meV |
ਹਵਾਲੇ
- ↑ "X-Rays". NASA. Retrieved November 7, 2012.
- ↑ "X-ray". ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ (Online ed.). Oxford University Press. (Subscription or participating institution membership required.)
- ↑ Haynes, William M., ed. (2011). CRC Handbook of Chemistry and Physics (92nd ed. ed.). CRC Press. p. 10.233. ISBN 1439855110.
{{cite book}}
:|edition=
has extra text (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |