ਸਮੱਗਰੀ 'ਤੇ ਜਾਓ

ਖ਼ੁਸ਼ਹਾਲ ਖ਼ਾਨ ਖ਼ਟਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਖ਼ੁਸ਼ਹਾਲ ਖ਼ਾਨ ਖ਼ਟਕ
ਜਨਮ1613
ਮੌਤ(1689-02-25)25 ਫਰਵਰੀ 1689 (aged 75–76)
ਕਬਰਆਕੋਰਾ ਖਟਕ, ਨੌਸ਼ੇਰਾ ਜਿਲ੍ਹਾ (ਮੌਜੂਦਾ ਖੈਬਰ ਪਖ਼ਤੂਨਖ਼ਵਾ, ਪਾਕਿਸਤਾਨ)
ਲਈ ਪ੍ਰਸਿੱਧਪਸ਼ਤੋ ਕਵਿਤਾ, ਅਫਗਾਨ ਕੌਮੀਅਤ
ਜ਼ਿਕਰਯੋਗ ਕੰਮਬਾਜ਼ਨਾਮਾ, ਸਵਾਤਨਾਮਾ, ਫ਼ਜ਼ਲਨਾਮਾ, ਤਿੱਬਨਾਮਾ, ਫਿਰਾਕ਼ਨਾਮਾ
ਖਿਤਾਬਅਫਗਾਨਿਸਤਾਨ ਦਾ ਕੌਮੀ ਕਵੀ
Parentਮਲਿਕ ਸ਼ਾਹਬਾਜ਼ ਖ਼ਾਨ ਖ਼ਟਕ

ਖ਼ੁਸ਼ਹਾਲ ਖ਼ਾਨ ਖ਼ਟਕ (1613 – 25 ਫਰਵਰੀ 1689; ਪਸ਼ਤੋ: خوشحال خان خټک‎), ਜਾਂ ਖ਼ੁਸ਼ਹਾਲ ਬਾਬਾ (ਪਸ਼ਤੋ: خوشحال بابا‎) ਇੱਕ ਪਸ਼ਤੂਨ ਸ਼ਾਇਰ, ਯੋਧਾ, ਵਿਦਵਾਨ ਅਤੇ ਪਸ਼ਤੂਨ ਲੋਕਾਂ ਦੇ ਖਟਕ ਕਬੀਲੇ ਦਾ ਮੁਖੀ ਸੀ।[1] ਇਸਨੇ ਆਪਣੀ ਕਵਿਤਾ ਵਿੱਚ ਮੁਗਲ ਸਾਮਰਾਜ ਦਾ ਵਿਰੋਧ ਕੀਤਾ ਅਤੇ ਇੱਕ ਪਸ਼ਤੂਨ ਲੋਕਾਂ ਦੇ ਵੱਖਰੇ ਮੁਲਕ ਦਾ ਸੁਪਨਾ ਵੇਖਿਆ। ਹਾਲਾਂਕਿ ਇਸਦੀ ਮੁੱਖ ਰਚਨਾਵਾਂ ਪਸ਼ਤੋ ਭਾਸ਼ਾ ਵਿੱਚ ਹੀ ਹਨ ਪਰ ਇਸਨੇ ਕੁਝ ਰਚਨਾਵਾਂ ਫ਼ਾਰਸੀ ਭਾਸ਼ਾ ਵਿੱਚ ਵੀ ਕੀਤੀਆਂ ਹਨ। ਇਸਨੂੰ ਪਸ਼ਤੋ ਸਾਹਿਤ ਦਾ ਪਿਤਾ ਅਤੇ ਅਫਗਾਨਿਸਤਾਨ ਦਾ ਕੌਮੀ ਕਵੀ ਮੰਨਿਆ ਜਾਂਦਾ ਹੈ।[2][3]

ਹਵਾਲੇ

[ਸੋਧੋ]
  1. "Khushal Khan Khattak – The Warrior and the poet". Archived from the original on 2007-08-24. Retrieved 2014-10-21. {{cite web}}: Unknown parameter |dead-url= ignored (|url-status= suggested) (help)
  2. doi:10.1080/03068376008731684
    This citation will be automatically completed in the next few minutes. You can jump the queue or expand by hand
  3. Banting, Erinn (2003). Afghanistan: The Culture Lands, Peoples, & Cultures. Crabtree Publishing Company. p. 28. ISBN 0778793370. Retrieved February 28, 2013.