ਖੁਸ਼ਬੀਰ ਸਿੰਘ ਸ਼ਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖੁਸ਼ਬੀਰ ਸਿੰਘ ਸ਼ਾਦ
ਖੁਸ਼ਬੀਰ ਸਿੰਘ ਸ਼ਾਦ
ਜਨਮ
ਖੁਸ਼ਬੀਰ ਸਿੰਘ ਹੋਰਾ

ਪੇਸ਼ਾਸ਼ਾਇਰ

ਖੁਸ਼ਬੀਰ ਸਿੰਘ ਸ਼ਾਦ (ਉਰਦੂ: خوشبیر سنگھ شاد) (ਹਿੰਦੀ: ਖੁਸ਼ਬੀਰ ਸਿੰਘ 'ਸ਼ਾਦ') ਇੱਕ ਭਾਰਤੀ ਉਰਦੂ ਸ਼ਾਇਰ (ਕਵੀ) ਹੈ[1] [2] ਦੇਵਨਾਗਰੀ ਅਤੇ ਉਰਦੂ ਭਾਸ਼ਾ ਵਿੱਚ ਉਰਦੂ ਗਜਲ ਦੀਆਂ ਸੱਤ ਕਿਤਾਬਾਂ ਪ੍ਰਕਾਸ਼ਿਤ ਹਨ। ਉਹ ਕ੍ਰਾਈਸ਼ਟ ਚਰਚ ਕਾਲਜ, ਸਿਟੀ ਮੋਂਟੇਸਰੀ ਸਕੂਲ ਅਤੇ ਕੇਕੇਵੀ ਲਖਨਊ ਦਾ ਪੂਰਵ ਵਿਦਿਆਰਥੀ ਹੈ। [3] [4] [5]

ਕਵਿਤਾ[ਸੋਧੋ]

ਆਪਣੇ 'ਉਸਤਾਦ' ਵਲੀ ਆਸੀ ਦੇ ਸੁਝਾਅ ਤੇ ਅਮਲ ਕਰਦਿਆਂ ਉਸਨੇ ਆਪਣੀ ਪਹਿਲੀ ਕਿਤਾਬ (ਜਾਨੇ ਕਬ ਯੇਹ ਮੌਸਮ ਬਦਲੇ) ਦੇ ਰਿਲੀਜ਼ ਹੋਣ ਦੇ ਲਾਗੇ ਚਾਗੇ ਉਰਦੂ ਲਿਪੀ ਸਿੱਖ ਲਈ। ਸ਼ਾਦ ਨੇ ਨਿਰਮਾਤਾ ਮਹੇਸ਼ ਭੱਟ ਦੀ ਬਾਲੀਵੁੱਡ ਫਿਲਮ ਧੋਖਾ ਦਾ ਟਾਈਟਲ ਗੀਤ ਵੀ ਲਿਖਿਆ ਹੈ। ਉਹ ਜਸ਼ਨ-ਏ-ਬਹਾਰ ਦਿੱਲੀ, [6] ਭਾਰਤ-ਪਾਕਿਸਤਾਨ ਦੋਸਤੀ ਮੁਸ਼ਾਇਰਾ (ਰਿਆਂ), ਡੱਲਾਸ ਇੰਟਰਨੈਸ਼ਨਲ ਮੁਸ਼ਾਇਰੇ, 7 ਵੀਂ ਇੰਟਰਨੈਸ਼ਨਲ ਉਰਦੂ ਕਾਨਫਰੰਸ (ਕਰਾਚੀ, ਪਾਕਿਸਤਾਨ), [7] ਇੰਟਰਨੈਸ਼ਨਲ ਉਰਦੂ ਮੁਸ਼ਾਇਰਾ (ਅਬੂ ਧਾਬੀ) [8] ਵਰਗੇ ਅਨੇਕ ਮੁਸ਼ਾਇਰਿਆਂ ਵਿਚ ਹਿੱਸਾ ਲੈਂਦਾ ਰਿਹਾ ਹੈ।

ਕਿਤਾਬਾਂ[ਸੋਧੋ]

  • ਜਾਨੇ ਕਬ ਯੇਹ ਮੌਸਮ ਬਦਲੇ (1992) [1]
  • ਗੀਲੀ ਮਿਟੀ (1998)
  • ਚਲੋ ਕੁੱਛ ਰਂਗ ਹੀ ਬਿਖਰੇ (2000)
  • ਜ਼ਰਾ ਯੇਹ ਧੂਪ ਢਲ ਜਾਇ (2005)
  • ਬੇਖ਼ਵਾਬੀਆਂ (2007)
  • ਜਹਾਨ ਤੱਕ ਜ਼ਿੰਦਗੀ ਹੈ (2009)
  • ਬਿਖਰਨੇ ਸੇ ਜ਼ਰਾ ਪਹਲੇ (2011)
  • ਲਹੂ ਕੀ ਧੂਪ (2012)
  • ਬਾਤ ਅੰਦਰ ਕੇ ਮੌਸਮ ਕੀ (2014)
  • ਸ਼ੇਹਰ ਕੇ ਸ਼ੋਰ ਸੇ ਜੁਦਾ (2017)

ਅਵਾਰਡ[ਸੋਧੋ]

ਯਸ਼ ਭਾਰਤੀ ਅਵਾਰਡ (2014) [9]

ਹਵਾਲੇ[ਸੋਧੋ]

  1. 1.0 1.1 "Wah! Shaad Wah! - An interface with 'Best Poet of the Year'". Citizen News Service. Retrieved 13 January 2013.
  2. "The trio to recreate magic with Pooja Bhatt's DHOKHA!". Archived from the original on 24 ਫ਼ਰਵਰੀ 2014. Retrieved 13 January 2013. {{cite web}}: Unknown parameter |dead-url= ignored (help)
  3. "Wah! Shaad Wah!". Pakistan Christian Post. Archived from the original on 24 ਸਤੰਬਰ 2015. Retrieved 13 January 2013. {{cite web}}: Unknown parameter |dead-url= ignored (help)
  4. "Boston students revive centuries-old interactive Urdu poetry tradition". American Islamic Congress. Retrieved 13 January 2013.
  5. "Hind-O-Pak Dosti Mushaira Houston". YouTube.
  6. "Celebrating commonalities". The Hindu (in Indian English). 2 April 2015.
  7. Salman, Peerzada (15 October 2014). "'Urdu has a bright future'". www.dawn.com.
  8. Reporter, Staff. "Poets from India, Pakistan add colour to Mushaira - Khaleej Times". www.khaleejtimes.com. Archived from the original on 2019-04-10. Retrieved 2019-04-10. {{cite news}}: Unknown parameter |dead-url= ignored (help)
  9. "Akhilesh honours 56 achievers with Yash Bharti - Times of India". The Times of India. The Times Of India. Retrieved 22 January 2016.