ਸਮੱਗਰੀ 'ਤੇ ਜਾਓ

ਗਰਨਜ਼ੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗਰਨਜ਼ੇ ਦੀ ਕੁਰਕ-ਅਮੀਨੀ
Bailliage de Guernesey
Flag of ਗਰਨਜ਼ੇ
Coat of arms of ਗਰਨਜ਼ੇ
ਝੰਡਾ ਹਥਿਆਰਾਂ ਦੀ ਮੋਹਰ
ਐਨਥਮ: 
ਰੱਬ ਰਾਣੀ ਦੀ ਰੱਖਿਆ ਕਰੇ  (ਅਧਿਕਾਰਕ)
ਸਾਰਨੀਆ ਸ਼ੇਰੀ  (ਅਧਿਕਾਰਕ)
Location of ਗਰਨਜ਼ੇ (ਚੱਕਰ ਵਿੱਚ ਗਰਨਜ਼ੇ ਦੇ ਰਾਜ)
Location of ਗਰਨਜ਼ੇ (ਚੱਕਰ ਵਿੱਚ ਗਰਨਜ਼ੇ ਦੇ ਰਾਜ)
ਰਾਜਧਾਨੀਸੇਂਟ ਪੀਟਰ ਬੰਦਰਗਾਹ (ਸੇਂਟ ਪੀਏਰ ਬੰਦਰਗਾਹ)
ਅਧਿਕਾਰਤ ਭਾਸ਼ਾਵਾਂ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ
ਨਸਲੀ ਸਮੂਹ
ਉੱਤਰੀ ਯੂਰਪੀ (ਪ੍ਰਮੁੱਖ)
ਸਰਕਾਰਬਰਤਾਨਵੀ ਮੁਕਟ ਅਧੀਨ ਰਾਜਖੇਤਰ
• ਡਿਊਕ
ਐਲਿਜ਼ਾਬੈਥ ਦੂਜੀ
• ਲੈਫਟੀਨੈਂਟ ਗਵਰਨਰ
ਪੀਟਰ ਵਾਕਰ
• ਮੁੱਖ ਮੰਤਰੀ
ਪੀਟਰ ਹਾਰਵੁੱਡ
 ਬਰਤਾਨਵੀ ਮੁਕਟ ਅਧੀਨ ਰਾਜਖੇਤਰ
• ਮੁੱਖਦੀਪੀ ਨਾਰਮੈਂਡੀ ਤੋਂ ਪ੍ਰਸ਼ਾਸਕੀ ਨਿਖੇੜਾ

1204
• ਨਾਜ਼ੀ ਜਰਮਨੀ
ਤੋਂ ਅਜ਼ਾਦੀ

9 ਮਈ 1945
ਖੇਤਰ
• ਕੁੱਲ
63 km2 (24 sq mi) (223ਵਾਂ)
• ਜਲ (%)
0
ਆਬਾਦੀ
• 2012 ਅਨੁਮਾਨ
66000 (206ਵਾਂ)
• ਘਣਤਾ
992.4/km2 (2,570.3/sq mi) (12ਵਾਂ)
ਜੀਡੀਪੀ (ਪੀਪੀਪੀ)2003 ਅਨੁਮਾਨ
• ਕੁੱਲ
$2.1 ਬਿਲੀਅਨ (176ਵਾਂ)
• ਪ੍ਰਤੀ ਵਿਅਕਤੀ
£33,123 (10ਵਾਂ)
ਮੁਦਰਾਪਾਊਂਡ ਸਟਰਲਿੰਗ (GBP)
ਸਮਾਂ ਖੇਤਰGMT
• ਗਰਮੀਆਂ (DST)
UTC+1
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+44
ਇੰਟਰਨੈੱਟ ਟੀਐਲਡੀ.gg

ਗਰਨਜ਼ੇ (/[invalid input: 'icon']ˈɡɜːrnzi/), ਅਧਿਕਾਰਕ ਤੌਰ ਉੱਤੇ ਗਰਨਜ਼ੇ ਦੀ ਕੁਰਕ-ਅਮੀਨੀ (ਫ਼ਰਾਂਸੀਸੀ: Bailliage de Guernesey, IPA: [bajaʒ ɡɛʁnəzɛ]), ਨਾਰਮਾਂਡੀ, ਫ਼ਰਾਂਸ ਦੇ ਤਟ ਤੋਂ ਪਰ੍ਹਾਂ ਇੱਕ ਬਰਤਾਨਵੀ ਮੁਕਟ ਅਧੀਨ-ਰਾਜ ਹੈ। ਇੱਕ ਕੁਰਕ-ਅਮੀਨੀ ਵਜੋਂ ਗਰਨਜ਼ੇ ਵਿੱਚ ਨਾ ਸਿਰਫ਼ ਗਰਨਜ਼ੇ ਦੇ ਟਾਪੂ ਦੇ ਦਸ ਪਾਦਰੀ ਸੂਬੇ ਸ਼ਾਮਲ ਹਨ, ਸਗੋਂ ਆਲਡਰਨੀ ਅਤੇ ਸਾਰਕ ਦੇ ਟਾਪੂ – ਦੋਹਾਂ ਦੀ ਆਪਣੀ ਸੰਸਦ ਹੈ – ਅਤੇ ਹਰਮ, ਜਥੂ ਅਤੇ ਲੀਹੂ ਦੇ ਛੋਟੇ ਟਾਪੂ ਵੀ ਇਸ ਦਾ ਹਿੱਸਾ ਹਨ। ਭਾਵੇਂ ਇਸ ਦੀ ਸੁਰੱਖਿਆ ਦੀ ਜ਼ੁੰਮੇਵਾਰੀ ਸੰਯੁਕਤ ਬਾਦਸ਼ਾਹੀ ਦੀ ਹੈ,[2] ਪਰ ਇਹ ਕੁਰਕ-ਅਮੀਨੀ, ਆਮ ਪ੍ਰਥਾ ਦੇ ਉਲਟ, ਸੰਯੁਕਤ ਬਾਦਸ਼ਾਹੀ ਦਾ ਹਿੱਸਾ ਨਹੀਂ ਹੈ ਸਗੋਂ ਬਰਤਾਨਵੀ ਰਾਜਸ਼ਾਹੀ (ਮੁਕਟ) ਦੀ ਮਲਕੀਅਤ ਹੈ। ਇਸੇ ਕਰ ਕੇ, ਭਾਵੇਂ ਇਹ ਯੂਰਪੀ ਸੰਘ ਦੇ ਸਾਂਝੇ ਸਫ਼ਰੀ ਖੇਤਰ ਦੇ ਅੰਦਰ ਪੈਂਦਾ ਹੈ, ਪਰ ਇਹ ਇਸ ਸੰਘ ਦਾ ਹਿੱਸਾ ਨਹੀਂ ਹੈ।

ਹਵਾਲੇ

[ਸੋਧੋ]
  1. F. Le Maistre, The Language of Auregny, Jersey/Alderney 1982.
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).