ਗਰੁੱਪ 11 ਤੱਤ
ਦਿੱਖ
ਗਰੁੱਪ 11 | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
| |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
| |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
↓ ਪੀਰਡ | |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
4 | ਤਾਂਬਾ (Cu) 29 ਅੰਤਰਕਾਲੀ ਧਾਤਾਂ | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
5 | ਚਾਂਦੀ (Ag) 47 ਅੰਤਰਕਾਲੀ ਧਾਤਾਂ | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
6 | ਸੋਨਾ (Au) 79 ਅੰਤਰਕਾਲੀ ਧਾਤਾਂ | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
7 | ਰੋਇੰਟਜੀਨੀਅਮ (Rg) 111 unknown chemical properties | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
Legend
| |||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
ਗਰੁੱਪ 11, ਮਿਆਦੀ ਪਹਾੜਾ ਦਾ ਗਿਆਰਵਾਂ ਗਰੁੱਪ ਹੈ ਜਿਸ ਵਿੱਚ ਤਾਂਬਾ, ਚਾਂਦੀ, ਸੋਨਾ ਅਤੇ ਰੋਇੰਟਜੀਨੀਅਮ ਤੱਤ ਹਨ। ਇਸ ਨੂੰ ਗਹਿਣੇ ਅਤੇ ਸਿੱਕੇ ਵਾਲਾ ਗਰੁੱਪ ਵੀ ਕਿਹਾ ਜਾਂਦਾ ਹੈ।[1] ਪਹਿਲੇ ਤਿੰਨ ਤੱਤ ਕੁਦਰਤ ਵਿੱਚ ਮਿਲਦੇ ਹਨ ਜਿਸ ਕਾਰਣ ਇਹਨਾਂ ਨੂੰ ਕੁਦਰਤੀ ਤੱਤ ਵੀ ਕਿਹਾ ਜਾਂਦਾ ਹੈ। ਇਹ ਤੱਤ ਸਦੀਆਂ ਤੋਂ ਹੀ ਗਿਆਤ ਹਨ। ਇਸ ਗਰੁੱਪ ਦੇ ਤੱਤ ਦੀ ਵੀ ਰਸਾਇਣਕ ਗੁਣ ਵਿੱਚ ਇਕਸਾਰਤਾ ਹੈ।
ਗੁਣ
[ਸੋਧੋ]Z | ਤੱਤ | ਇਲੈਕਟ੍ਰਾਨ ਤਰਤੀਬ |
---|---|---|
29 | ਤਾਂਬਾ | 2, 8, 18, 1 |
47 | ਚਾਂਦੀ | 2, 8, 18, 18, 1 |
79 | ਸੋਨਾ | 2, 8, 18, 32, 18, 1 |
111 | ਰੋਇੰਟਜੀਨੀਅਮ | 2, 8, 18, 32, 32, 17, 2 |
ਇਸ ਗਰੁੱਪ ਦੇ ਤਾਂਬਾ ਅਤੇ ਸੋਨੇ ਦਾ ਰੰਗ ਹੈ ਅਤੇ ਸਾਰੇ ਅਕਿਰਿਆਸ਼ੀਲ ਧਾਤਾਂ ਹਨ। ਇਸ ਗਰੁੱਪ ਦੇ ਤੱਤਾਂ ਦਾ ਬਿਜਲੀ ਪ੍ਰਤੀ ਪ੍ਤੀਰੋਧ ਘੱਟ ਹੈ ਇਸ ਲਈ ਇਸ ਦੀ ਵਰਤੋਂ ਬਿਜਲੀ ਦੇ ਉਪਕਰਨ ਵਿੱਚ ਕੀਤੀ ਜਾਂਦੀ ਹੈ।
ਹੋਂਦ
[ਸੋਧੋ]- ਤਾਂਬਾ ਚੀਨ, ਚਿਲੀ, ਮੈਕਸ਼ੀਕੋ ਅਤੇ ਰੂਸ ਵਿੱਚ ਪਾਇਆ ਜਾਂਦਾ ਹੈ। ਤਾਂਬੇ ਦੀਆਂ ਕੱਚੀਆਂ ਧਾਤਾਂ ਜਿਵੇਂ: ਕਾਪਰ ਪਾਈਰਾਈਟਸ (CuFeS2), ਕਿਉੱਪਰਾਈਟ (Cu2O), ਕਾਪਰ ਗਲਾਂਸ (Cu2S), ਮੈਲਾਚਾਈਟ, (Cu(OH)2CuCO3), ਅਤੇ ਅਜ਼ੁਰਾਈਟ (Cu(OH)22CuCO3)। ਇਹਨਾਂ ਵਿੱਚ ਕਾਪਰ ਪਾਈਰਾਈਟਸ ਮੁੱਖ ਕੱਚੀ ਧਾਤ ਹੈ ਦੁਨੀਆ ਦਾ 76% ਤਾਂਬਾ ਇਸ ਤੋਂ ਹੀ ਨਿਸਕਰਸ਼ਨ ਕੀਤਾ ਜਾਂਦਾ ਹੈ।
- ਚਾਂਦੀ ਦੀਆਂ ਕੱਚੀਆਂ ਧਾਤਾਂ ਅਰਜੈਂਟਾਈਟ (Ag2S), ਕਲੋਰਾਰਜੀਰਾਈਟ (AgCl) ਅਤੇ ਪਾਈਰਾਜੀਰਾਈਟ (Ag3SbS3)।
- ਸੋਨਾ ਅਤੇ ਚਾਂਦੀ ਦੀ ਵਰਤੋਂ ਮੁੰਦਰਾ ਤੋਂ ਬਗੈਰ ਗਹਿਣੇ, ਅਤੇ ਹੋਰ ਸਜਾਵਟੀ ਸਮਾਨ ਵਿੱਚ ਕੀਤੀ ਜਾਂਦੀ ਹੈ। ਤਾਂਬਾ ਦੀ ਵਰਤੋਂ ਬਿਜਲੀ ਦੇ ਉਪਕਰਨ ਬਣਾਉਣ ਵਿੱਚ ਕੀਤੀ ਜਾਂਦੀ ਹੈ।
ਸਿੱਕੇ
[ਸੋਧੋ]- ਸੋੋਨੇ ਦੇ ਸਿੱਕੇ: 90% ਸੋਨੇ ਤੋਂ ਜਾਂ 22 ਕੈਰਟ (91.66%) ਸੋਨਾ ਅਤੇ ਬਾਕੀ ਹਿੱਸੇ ਤਾਬਾ ਜਾਂ ਚਾਂਦੀ ਮਿਲਾਈ ਜਾਂਦੀ ਹੈ। ਸਰਾਫਾ ਸੋਨਾ ਵਿੱਚ 99.999% ਸੋਨਾ ਹੁੰਦਾ ਹੈ।
- ਚਾਂਦੀ ਦੇ ਸਿੱਕੇ: ਵਿੱਚ 90% ਚਾਂਦੀ ਹੁੰਦੀ ਹੈ। ਸਟਰਲਿੰਗ ਚਾਂਦੀ ਵਿੱਚ (92.5%) ਚਾਂਦੀ ਹੁੰਦੀ ਹੈ। ਖੇਡਾਂ ਵਾਲੇ ਚਾਂਦੀ ਦੇ ਤਮਗੇ ਵਿੱਚ 83.5% ਚਾਂਦੀ ਹੁੰਦੀ ਹੈ।
- ਤਾਂਬਾ ਦਾ ਸਿੱਕਾ: ਵਿੱਚ 97% ਤਾਂਬਾ ਹੁੰਦਾ ਹੈ ਅਤੇ ਬਾਕੀ ਹਿੱਸਾ ਜਿਸਤ ਅਤੇ ਟਿਨ ਹੁੰਦੀ ਹੈ।
ਹਵਾਲੇ
[ਸੋਧੋ]- ↑ Greenwood and Earnshaw, p. 1173
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |