ਗਰੁੱਪ 10 ਤੱਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਰੁੱਪ 10
Hydrogen (diatomic nonmetal)
ਹੀਲੀਅਮ (noble gas)
Lithium (alkali metal)
Beryllium (alkaline earth metal)
Boron (metalloid)
Carbon (polyatomic nonmetal)
Nitrogen (diatomic nonmetal)
Oxygen (diatomic nonmetal)
Fluorine (diatomic nonmetal)
Neon (noble gas)
Sodium (alkali metal)
Magnesium (alkaline earth metal)
Aluminium (post-transition metal)
Silicon (metalloid)
Phosphorus (polyatomic nonmetal)
Sulfur (polyatomic nonmetal)
Chlorine (diatomic nonmetal)
Argon (noble gas)
Potassium (alkali metal)
Calcium (alkaline earth metal)
Scandium (transition metal)
Titanium (transition metal)
Vanadium (transition metal)
Chromium (transition metal)
Manganese (transition metal)
Iron (transition metal)
Cobalt (transition metal)
Nickel (transition metal)
Copper (transition metal)
Zinc (transition metal)
Gallium (post-transition metal)
Germanium (metalloid)
Arsenic (metalloid)
Selenium (polyatomic nonmetal)
Bromine (diatomic nonmetal)
Krypton (noble gas)
Rubidium (alkali metal)
Strontium (alkaline earth metal)
Yttrium (transition metal)
Zirconium (transition metal)
Niobium (transition metal)
Molybdenum (transition metal)
Technetium (transition metal)
Ruthenium (transition metal)
Rhodium (transition metal)
Palladium (transition metal)
Silver (transition metal)
Cadmium (transition metal)
Indium (post-transition metal)
Tin (post-transition metal)
Antimony (metalloid)
Tellurium (metalloid)
Iodine (diatomic nonmetal)
Xenon (noble gas)
Caesium (alkali metal)
Barium (alkaline earth metal)
Lanthanum (lanthanide)
Cerium (lanthanide)
Praseodymium (lanthanide)
Neodymium (lanthanide)
Promethium (lanthanide)
Samarium (lanthanide)
Europium (lanthanide)
Gadolinium (lanthanide)
Terbium (lanthanide)
Dysprosium (lanthanide)
Holmium (lanthanide)
Erbium (lanthanide)
Thulium (lanthanide)
Ytterbium (lanthanide)
Lutetium (lanthanide)
Hafnium (transition metal)
Tantalum (transition metal)
Tungsten (transition metal)
Rhenium (transition metal)
Osmium (transition metal)
Iridium (transition metal)
Platinum (transition metal)
Gold (transition metal)
Mercury (transition metal)
Thallium (post-transition metal)
Lead (post-transition metal)
Bismuth (post-transition metal)
Polonium (post-transition metal)
Astatine (metalloid)
Radon (noble gas)
Francium (alkali metal)
Radium (alkaline earth metal)
Actinium (actinide)
Thorium (actinide)
Protactinium (actinide)
Uranium (actinide)
Neptunium (actinide)
Plutonium (actinide)
Americium (actinide)
Curium (actinide)
Berkelium (actinide)
Californium (actinide)
Einsteinium (actinide)
Fermium (actinide)
Mendelevium (actinide)
Nobelium (actinide)
Lawrencium (actinide)
Rutherfordium (transition metal)
Dubnium (transition metal)
Seaborgium (transition metal)
Bohrium (transition metal)
Hassium (transition metal)
Meitnerium (unknown chemical properties)
Darmstadtium (unknown chemical properties)
Roentgenium (unknown chemical properties)
Copernicium (transition metal)
Ununtrium (unknown chemical properties)
Flerovium (post-transition metal)
Ununpentium (unknown chemical properties)
Livermorium (unknown chemical properties)
Ununseptium (unknown chemical properties)
Ununoctium (unknown chemical properties)
ਆਈਯੂਪੈਕ ਸਮੂਹ ਸੰਖਿਆ 10
ਤੱਤ ਪੱਖੋਂ ਨਾਂ ਨਿਕਲ ਗਰੁੱਪ
ਕੈਸ ਸਮੂਹ ਸੰਖਿਆ
(ਯੂ.ਐੱਸ.; pattern A-B-A)
VIIIB ਦਾ ਹਿੱਸਾ
ਪੁਰਾਣਾ ਆਈਯੂਪੈਕ ਨੰਬਰ
(ਯੂਰਪ; pattern A-B)
VIII ਦਾ ਹਿੱਸਾ

↓ ਪੀਰਡ (ਮਿਆਦੀ ਪਹਾੜਾ)
4
Image: A piece of nickel, about 3 cm in size
ਨਿਕਲ (Ni)
28 ਅੰਤਰਕਾਲੀ ਧਾਤਾਂ
5
Image: Palladium crystal
ਪੈਲੇਡੀਅਮ (Pd)
46 ਅੰਤਰਕਾਲੀ ਧਾਤਾਂ
6
Image: Platinum nugget
ਪਲੈਟੀਨਮ (Pt)
78 ਅੰਤਰਕਾਲੀ ਧਾਤਾਂ
7 ਦਾਮਸ਼ਟਾਟੀਅਮ (Ds)
110 unknown chemical properties

Legend
ਪ੍ਰਾਈਮੋਡੀਅਲ ਤੱਤ
ਸਿੰਥੈਟਿਕ ਤੱਤ
ਪਰਮਾਣੁ ਸੰਖਿਆ ਰੰਗ:
black=solid

ਗਰੁੱਪ 10, ਮਿਆਦੀ ਪਹਾੜਾ ਦੇ ਨਿਕਲ, ਪੈਲੇਡੀਅਮ, ਪਲੈਟੀਨਮ ਅਤੇ ਦਾਮਸ਼ਟਾਟੀਅਮ ਤੱਤਾ ਦਾ ਗਰੁੱਪ ਹੈ। ਇਹ ਸਾਰੇ ਡੀ-ਬਲਾਕ ਅੰਤਰਕਾਲੀ ਧਾਤਾਂ ਦਾ ਗਰੁੱਪ ਹੈ। ਇਹ ਸਾਰੇ ਇੱਕ ਤਰਤੀਬ ਨਾਲ ਆਪਣੇ ਗੁਣ ਦਰਸਾਉਂਦੇ ਹਨ। ਇਹਨਾਂ ਦੀ ਇਲੈਕਟ੍ਰਾਨ ਤਰਤੀਬ ਇੱਕ ਸਮਾਨ ਹੈ। ਨਿਕਲ ਦਾ ਬਾਇਓ ਰਸਾਇਣ ਵਿਗਿਆਨ ਵਿੱਚ ਵਿਸ਼ੇਸ਼ ਯੋਗਦਾਨ ਹੈ। ਇਹ ਐਨਜਾਇਮ ਦਾ ਐਕਟਿਵ ਕੇਂਦਰ ਹੈ।

ਰਸਾਇਣ ਵਿਗਿਆਨ[ਸੋਧੋ]

Z ਤੱਤ ਇਲੈਕਟ੍ਰਾਨ ਤਰਤੀਬ
28 ਨਿਕਲ 2, 8, 17, 1
46 ਪੈਲੇਡੀਅਮ 2, 8, 18, 18
78 ਪਲੈਟੀਨਮ 2, 8, 18, 32, 17, 1
110 ਦਾਮਸ਼ਟਾਟੀਅਮ 2, 8, 18, 32, 32, 16, 2[1]
  • ਇਹ ਸਾਰੇ ਚਾਂਦੀ ਰੰਗੇ ਅੰਤਰਕਾਲੀ ਧਾਤਾਂ ਹਨ ਇਹਨਾਂ ਦਾ ਉਬਾਲ ਦਰਜਾ ਅਤੇ ਪਿਘਲਣ ਦਰਜਾ ਉੱਚਾ ਹੁੰਦਾ ਹੈ।
  • ਗਰੁੱਪ 10 ਤੱਤ ਸਾਰੀਆਂ ਧਾਤਾਂ ਹਨ ਇਹਨਾਂ ਦੀ ਧਾਤਵੀ ਲਸ਼ਕ ਹੈ। ਇਹ ਕੁਟਣਯੋਗ ਧਾਤਾਂ ਹਨ।

ਵਰਤੋਂ[ਸੋਧੋ]

  • ਇਹਨਾਂ ਦੀ ਵਰਤੋਂ ਗਹਿਣੇ ਬਣਾਉਣ ਵਾਸਤੇ ਕੀਤੀ ਜਾਂਦੀ ਹੈ।
  • ਬਹੁਤ ਸਾਰੇ ਰਸਾਇਣਕ ਕਿਰਿਆਵਾਂ ਵਿੱਚ ਇਹਨਾਂ ਦੀ ਵਰਤੋਂ ਬਤੌਰ ਉਤਪ੍ਰੇਰਕ ਤੌਰ 'ਤੇ ਕੀਤੀ ਜਾਂਦੀ ਹੈ।
  • ਇਹਨਾਂ ਦਾ ਵਰਤੋਂ ਮਿਸ਼ਰਤ ਧਾਤੂ ਵਜੋਂ ਕੀਤੀ ਜਾਂਦੀ ਹੈ।
  • ਸੁਪਰ ਚਾਲਕ ਵਜੋ ਕੀਤੀ ਜਾਂਦੀ ਹੈ।

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2012-08-14. Retrieved 2015-10-04. {{cite web}}: Unknown parameter |dead-url= ignored (|url-status= suggested) (help)