ਸੁੰਦਰ ਪਿਚਾਈ
Jump to navigation
Jump to search
ਸੁੰਦਰ ਪਿਚਾਈ | |
---|---|
![]() | |
ਮੂਲ ਨਾਮ | பிச்சை சுந்தரராஜன் |
ਜਨਮ | ਪਿਚਾਈ ਸੁੰਦਰਰਾਜਨ ਜੁਲਾਈ 12, 1972 ਚੇਨਈ, ਤਾਮਿਲਨਾਡੂ, ਭਾਰਤ |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | B.E., M.S., M.B.A. |
ਅਲਮਾ ਮਾਤਰ | IIT ਖੜਗਪੁਰ ਸਟੈਨਡਫੋਰਡ ਯੂਨੀਵਰਸਿਟੀ ਵਾਰਟਨ ਯੂਨੀਵਰਸਿਟੀ |
ਪੇਸ਼ਾ | ਗੂਗਲ ਇਨਕਾਰਪੋਰੇਟਡ ਦਾ ਸੀ.ਈ.ਓ |
ਮਾਲਕ | ਗੂਗਲ ਇਨਕਾਰਪੋਰੇਟਡ |
ਸਾਥੀ | ਅੰਜਲੀ ਪਿਚਾਈ |
ਵੈੱਬਸਾਈਟ | twitter |
ਪਿਚਾਈ ਸੁੰਦਰਰਾਜਨ (Tamil: பிச்சை சுந்தரராஜன்), ਇੱਕ ਭਾਰਤੀ ਬਿਜ਼ਨਿਸਮੈਨ ਅਤੇ ਗੂਗਲ ਦਾ ਸੀਈਓ ਹੈ।[1][2][3][4]
ਪਿਚਾਈ ਸੁੰਦਰਰਾਜਨ ਦਾ ਜਨਮ ਚੇਨਈ ਵਿੱਚ ਹੋਇਆ। ਉਹ 11 ਸਾਲ ਤੋਂ ਲਗਾਤਾਰ ਗੂਗਲ ਨਾਲ ਜੁੜਿਆ ਹੋਇਆ ਹੈ। ਉਸ ਨੇ ਆਪਣੀ ਧਾਤ ਇੰਜੀਨੀਅਰਿੰਗ ਵਿੱਚ ਬੈਚੂਲਰ ਡਿਗਰੀ ਆਈਆਈਟੀ, ਖੜਗਪੁਰ ਤੋਂ ਪ੍ਰਾਪਤ ਕੀਤੀ[5] ਤੇ ਉਹ ਆਪਣੇ ਬੈਚ ਚ ਸਿਲਵਰ ਮੈਡਲਿਸਟ ਰਿਹਾ ਹੈ। ਅਮਰੀਕਾ ਵਿੱਚ ਸੁੰਦਰ ਨੇ ਐਮਐਸ ਦੀ ਪੜ੍ਹਾਈ ਸਟੈਨਡਫੋਰਡ ਯੂਨੀਵਰਸਿਟੀ ਤੋਂ ਅਤੇ ਵਾਰਟਨ ਯੂਨੀਵਰਸਿਟੀ ਤੋਂ ਐਮਬੀਏ ਕੀਤੀ ਹੈ। [6]
ਹਵਾਲੇ[ਸੋਧੋ]
- ↑ "Google's Sundar Pichai too in race to head Microsoft?". Times of India. 2 February 2014. Retrieved 4 February 2014.
- ↑ "Google's latest star was IIT Kharagpur topper". Times of India. 16 March 2013. Retrieved 16 March 2013.
- ↑ "Sundar Pichai; man who runs Chrome at Google". Siliconindia.com. 12 May 2011. Retrieved 15 November 2012.
- ↑ Cooper, Charles (13 March 2013). "Chrome head Sundar Pichai takes over Android". CNET. Retrieved 14 March 2013.
- ↑ http://timesofindia.indiatimes.com/tech/tech-news/internet/Chennais-Sundar-Pichai-is-dark-horse/articleshow/29744299.cms
- ↑ "The rise and rise of Sundar Pichai".