ਗੌਹਰ ਸੁਲਤਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੌਹਰ ਸੁਲਤਾਨਾ
ਨਿੱਜੀ ਜਾਣਕਾਰੀ
ਪੂਰਾ ਨਾਂਮਗੌਹਰ ਸੁਲਤਾਨਾ
ਜਨਮ (1988-03-31) 31 ਮਾਰਚ 1988 (ਉਮਰ 33)[1]
ਹੈਦਰਾਬਾਦ, ਆਂਧਰਾ ਪ੍ਰਦੇਸ਼, ਭਾਰਤ
ਬੱਲੇਬਾਜ਼ੀ ਦਾ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਦਾ ਅੰਦਾਜ਼ਖੱਬੇ-ਹੱਥੀਂ (ਅਰਥਡੌਕਸ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਓ.ਡੀ.ਆਈ. ਪਹਿਲਾ ਮੈਚ5 ਮਈ 2008 v ਪਾਕਿਸਤਾਨ
ਆਖ਼ਰੀ ਓ.ਡੀ.ਆਈ.21 ਜਨਵਰੀ 2014 v ਸ੍ਰੀ ਲੰਕਾ
ਟਵੰਟੀ20 ਪਹਿਲਾ ਮੈਚ28 ਅਕਤੂਬਰ 2008 v ਆਸਟਰੇਲੀਆ
ਆਖ਼ਰੀ ਟਵੰਟੀ202 ਅਪ੍ਰੈਲ 2014 v ਪਾਕਿਸਤਾਨ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ
ਮੈਚ 50 37
ਦੌੜਾਂ 96 6
ਬੱਲੇਬਾਜ਼ੀ ਔਸਤ 10.66 6.00
100/50 0/0 0/0
ਸ੍ਰੇਸ਼ਠ ਸਕੋਰ 22 3*
ਗੇਂਦਾਂ ਪਾਈਆਂ 2308 797
ਵਿਕਟਾਂ 66 29
ਗੇਂਦਬਾਜ਼ੀ ਔਸਤ 19.39 26.27
ਇੱਕ ਪਾਰੀ ਵਿੱਚ 5 ਵਿਕਟਾਂ n/a n/a
ਇੱਕ ਮੈਚ ਵਿੱਚ 10 ਵਿਕਟਾਂ n/a n/a
ਸ੍ਰੇਸ਼ਠ ਗੇਂਦਬਾਜ਼ੀ 4/4 3/17
ਕੈਚਾਂ/ਸਟੰਪ 15/– 13/–
ਸਰੋਤ: ਈਐੱਸਪੀਐੱਨ ਕ੍ਰਿਕਇੰਫ਼ੋ, 17 ਅਪ੍ਰੈਲ 2014

ਗੌਹਰ ਸੁਲਤਾਨਾ (ਜਨਮ 31 ਮਾਰਚ 1988) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ। ਉਸਦਾ ਜਨਮ ਹੈਦਰਾਬਾਦ, ਆਂਧਰਾ ਪ੍ਰਦੇਸ਼ ਵਿੱਚ ਹੋਇਆ ਸੀ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਖੇਡਦੀ ਹੈ ਅਤੇ ਅੰਡਰ-21 ਭਾਰਤੀ ਮਹਿਲਾ ਟੀਮ ਵੱਲੋਂ ਵੀ ਉਹ ਖੇਡਦੀ ਰਹੀ ਹੈ। ਉਹ ਖ਼ਾਸ ਤੌਰ 'ਤੇ ਗੇਂਦਬਾਜ਼ ਵਜੋਂ ਖੇਡਦੀ ਹੈ।[2]

ਉਸਨੇ 5 ਮਈ 2008 ਨੂੰ ਮਹਿਲਾ ਏਸ਼ੀਆ ਕੱਪ ਦੌਰਾਨ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਖ਼ਿਲਾਫ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡਿਆ ਸੀ। ਇਸ ਤੋਂ ਇਲਾਵਾ ਉਸਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਟਵੰਟੀ20 ਮੈਚ ਸਿਡਨੀ ਵਿੱਚ 28 ਅਕਤੂਬਰ 2008 ਨੂੰ ਖੇਡਿਆ ਸੀ।[3]

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. https://sports.ndtv.com/cricket/players/42742-gouher-sultana-playerprofile
  2. "G Sultana". Cricinfo. Retrieved 6 March 2010. 
  3. "G Sultana". CricketArchive. Retrieved 6 March 2010.