ਗੰਗਾਨਗਰ ਜ਼ਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਹਾਰਾਜਾ ਗੰਗਾ ਸਿੰਘ ੧੯੧੪ ਵਿੱਚ ਆਪਣੇ ਪੁਤਰ ਨਾਲ

ਗੰਗਾਨਗਰ ਰਾਜਸਥਾਨ ਦਾ ਇੱਕ ਉੱਤਰੀ ਸਰਹੱਦੀ ਜਿਲ੍ਹਾ ਹੈ | ਇਹ ਜਿਲ੍ਹਾ ਰਾਜਸਥਾਨ ਵਿੱਚ ਦਰਿਆ ਸਤਲੁਜ ਦੇ ਪਾਣੀ ਦਾ ਪ੍ਰਵੇਸ਼ ਦਵਾਰ ਹੈ |

ਇਤਿਹਾਸ[ਸੋਧੋ]

ਆਜਾ਼ਦੀ ਤੋ ਪਹਿਲਾਂ ਇਹ ਬੀਕਾਨੇਰ ਰਿਆਸਤ ਦਾ ਹਿਸਾ ਸੀ.੧੯੨੭ ਵਿੱਚ ਮਹਾਰਾਜਾ ਗੰਗਾ ਸਿੰਘ ਪੰਜਾਬ ਤੋ ਗੰਗ ਨਹਿਰ ਲੈ ਕੇ ਆਏ ਤੇ ਇਸ ਇਲਾਕੇ ਵਿੱਚ ਆਬਾਦੀ ਦਾ ਵਾਧਾ ਹੋਣਾ ਸ਼ੂਰੂ ਹੋਇਆ.

ਲੋਕ ਅਤੇ ਭਾਸ਼ਾਵਾਂ[ਸੋਧੋ]

ਮੁਖ ਭਾਸ਼ਾਵਾਂ ਪੰਜਾਬੀ ਅਤੇ ਬਾਗੜੀ ਹਨ |

ਵੇਖਣ ਯੋਗ ਥਾਂਵਾਂ[ਸੋਧੋ]

ਜਿਲ੍ਹੇ ਦੇ ਮੁਖ ਵੇਖਣ ਜੋਗ ਥਾਵਾਂ ਵਿਚੋ ਗੁਰਦਵਾਰਾ ਬੁਢਾ ਜੋਹੜ , ਅੰਧ ਵਿਦਿਆਲਿਆ, ਸ਼ਿਵਪੂਰ ਹੈਡ, ਹਿੰਦੁਮਲਕੋਟ ਬੋਰਡਰ, ਸੂਰਤਗੜ ਥਰਮਲ ਪਲਾੰਟ, ਜੈਤਸਰ ਅਤੇ ਸੂਰਤਗੜ ਦੇ ਯੰਤ੍ਰੀਕਰਤ ਖੇਤੀ ਫ਼ਾਰਮ ਮਸ਼ਹੂਰ ਹਨ.

ਅਰਥਚਾਰਾ[ਸੋਧੋ]

ਗੰਗਾਨਗਰ ਜਿਲ੍ਹੇ ਦਾ ਮੁਖ ਕਿੱਤਾ ਖੇਤੀ ਹੈ ਇਥੇ ਕਪਾਹ, ਨਰਮਾ, ਝੋਨਾ,ਗੁਆਰ,ਕਣਕ ਅਤੇ ਕਿੰਨੂ ਦੀ ਫ਼ਸਲ ਹੁੰਦੀ ਹੈ. ਗੰਗਾਨਗਰ ਨੂੰ ਰਾਜਸਥਾਨ ਦਾ ਅੰਨ ਦਾ ਕਟੋਰਾ ਵੀ ਆਖਿਆ ਜਾੰਦਾ ਹੈ |