ਗੱਲ-ਬਾਤ:ਜਲੰਧਰ
ਵਿਸ਼ਾ ਜੋੜੋਦਿੱਖ
ਤਾਜ਼ਾ ਟਿੱਪਣੀ: 8 ਸਾਲ ਪਹਿਲਾਂ Satnam S Virdi ਵੱਲੋਂ ਪੰਜਾਬ ਦੀ ਰਾਜਧਾਨੀ ਬਾਰੇ ਵਿਸ਼ੇ ਵਿੱਚ
|
ਇਹ ਜਲੰਧਰ ਲੇਖ ਨੂੰ ਸੁਧਾਰਨ ਬਾਰੇ ਗੱਲਬਾਤ ਕਰਨ ਲਈ ਇੱਕ ਗੱਲਬਾਤ ਸਫ਼ਾ ਹੈ। |
||||
|---|---|---|---|---|
|
|
|||
ਪੰਜਾਬ ਦੀ ਰਾਜਧਾਨੀ ਬਾਰੇ
[ਸੋਧੋ]ਇਸ ਲੇਖ ਵਿੱਚ ਇਹ ਲਿਖਿਆ ਗਿਆ ਹੈ ਕਿ ਅਜ਼ਾਦੀ ਤੋਂ ਬਾਦ ਚੰਡੀਗੜ੍ਹ ਬਣਨ ਤੱਕ ਜਲੰਧਰ ਪੰਜਾਬ ਦੀ ਰਾਜਧਾਨੀ ਰਿਹਾ ਪਰ ਬਹੁਤੀਆਂ ਥਾਵਾਂ 'ਤੇ ਰਾਜਧਾਨੀ ਸ਼ਿਮਲਾ ਦੱਸੀ ਜਾਂਦੀ ਹੈ। ਅੰਗਰੇਜੀ ਵਿਕੀ 'ਤੇ ਵੀ ਜਲੰਧਰ ਨੂੰ ਬਿਨਾਂ ਹਵਾਲੇ ਰਾਜਧਾਨੀ ਕਿਹਾ ਗਿਆ ਹੈ। ਸੋ ਮਨ ਦੁਚਿੱਤੀ ਵਿੱਚ ਹੈ। ਪਤਾ ਨਹੀਂ ਲੱਗ ਰਿਹਾ ਕਿ ਅਸਲ ਰਾਜਧਾਨੀ ਕਿਹੜੀ ਸੀ। ਜਾਂ ਫਿਰ ਕਿਤੇ ਇਹ ਤਾਂ ਨੀਂ ਸੀ ਕਿ ਜਲੰਧਰ ਠੰਡ ਵਿੱਚ ਤੇ ਸ਼ਿਮਲਾ ਗਰਮੀਆਂ 'ਚ ਪੰਜਾਬ ਦੀ ਰਾਜਧਾਨੀ ਹੋਵੇ? - Satnam S Virdi (ਗੱਲ-ਬਾਤ) 05:29, 16 ਨਵੰਬਰ 2017 (UTC)