ਗੱਲ-ਬਾਤ:ਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਸ ਵਿਸ਼ੇ ਨਾਲ ਹੋਰਨਾਂ ਭਾਸ਼ਾਵਾਂ ਦੇ ਲਿੰਕ ਦਿੱਤੇ ਜਾ ਸਕਦੇ ਹਨ ਜਾਂ ਨਹੀਂ? Mulkh Singh (ਗੱਲ-ਬਾਤ) 18:01, 6 ਦਸੰਬਰ 2016 (UTC)[ਜਵਾਬ]

ਕੋਈ ਸਾਥੀ ਕਿਸੇ ਸਰਕਾਰੀ ਜਾਂ ਅੰਤਰਰਾਸ਼ਟਰੀ ਸੰਸਥਾ ਦੀ ਰਿਪੋਰਟ ਨਾਲ ਲਿੰਕ ਕਰ ਸਕਦਾ ਹੈ ਤਾਂ ਜਰੂਰ ਕਰੇ।Mulkh Singh (ਗੱਲ-ਬਾਤ) 18:04, 6 ਦਸੰਬਰ 2016 (UTC)[ਜਵਾਬ]

@Mulkh Singh: ਜੀ ਅੰਗਰੇਜ਼ੀ ਵਿੱਚ ਇੱਕ ਲੇਖ ਹੈ ਜੋ ਪੰਜਾਬੀ ਵਿੱਚ ਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂ ਬਣੇਗਾ। ਇਸ ਲੇਖ ਨੂੰ ਭਾਰਤ ਦੇ ਸੰਦਰਭ ਵਿੱਚ ਲਿਖਕੇ ਅਤੇ ਇਸਦਾ ਸਿਰਲੇਖ ਬਦਲਣ ਤੋਂ ਬਾਅਦ ਇਸਨੂੰ ਅੰਗਰੇਜ਼ੀ ਦੇ ਲੇਖ ਨਾਲ ਜੋੜਿਆ ਜਾ ਸਕਦਾ ਹੈ।--Satdeep Gill (ਗੱਲ-ਬਾਤ) 04:44, 7 ਦਸੰਬਰ 2016 (UTC)[ਜਵਾਬ]