ਘੁਡਾਣੀ ਖੁਰਦ
ਦਿੱਖ
ਘੁਡਾਣੀ ਖੁਰਦ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਲੁਧਿਆਣਾ |
| ਬਲਾਕ | ਦੋਰਾਹਾ |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
| ਨੇੜੇ ਦਾ ਸ਼ਹਿਰ | ਦੋਰਾਹਾ |
ਘੁਡਾਣੀ ਖੁਰਦ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪਿੰਡ ਹੈ।[1] ਇਹ ਪਾਇਲ ਤਹਿਸੀਲ ਦਾ ਸਰਹਿੰਦ ਨਹਿਰ ਦੇ ਕੰਢੇ, ਪਾਇਲ ਪਿੰਡ ਤੋਂ 4 ਕਿਲੋਮੀਟਰ[2] ਦੱਖਣ ਵੱਲ, ਧਮੋਟ ਕਲਾਂ ਪਿੰਡ ਤੋਂ 2 ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਇਸ ਦੇ ਪੂਰਬ ਵੱਲ 2 ਕੁ ਕਿਲੋਮੀਟਰ ਤੇ ਪਾਇਲ ਪਿੰਡ ਅਤੇ ਪੱਛਮ ਵਿੱਚ 4 ਕੁ ਕਿਲੋਮੀਟਰ ਤੇ ਘੁਢਾਣੀ ਕਲਾਂ ਪਿੰਡ ਹੈ। [3] ਪਿੰਡ ਘੁਡਾਣੀ ਖੁਰਦਸਰਹਿੰਦ ਨਹਿਰ ਪਿੰਡ ਦੇ ਬਿਲਕੁਲ ਨੇੜੇ ਹੀ ਵਗਦੀ ਹੈ।
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |