ਸਮੱਗਰੀ 'ਤੇ ਜਾਓ

ਚੀਨ ਦੀ ਕਮਿਊਨਿਸਟ ਪਾਰਟੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚੀਨ ਦੀ ਕਮਿਊਨਿਸਟ ਪਾਰਟੀ
中国共产党
Zhōngguó Gòngchǎndǎng
ਚੀਨੀ ਨਾਮ中国共产党
ਜਨਰਲ ਸਕੱਤਰਸ਼ੀ ਚਿਨਪਿੰਙ
ਪੌਲਿਟਬਿਊਰੋ ਸਟੈਂਡਿੰਗ ਕਮੇਟੀ
ਸਥਾਪਨਾ1 ਜੁਲਾਈ 1921
ਮੁੱਖ ਦਫ਼ਤਰZhongnanhai, ਬੀਜਿੰਗ
ਅਖ਼ਬਾਰਪੀਪਲਜ਼ ਡੇਲੀ
ਨੌਜਵਾਨ ਵਿੰਗਕਮਿਊਨਿਸਟ ਨੌਜਵਾਨ ਲੀਗ
ਹਥਿਆਰਬੰਦ ਦਸਤਾਪੀਪਲਜ਼ ਲਿਬਰੇਸ਼ਨ ਆਰਮੀ
ਮੈਂਬਰਸ਼ਿਪ (ਕੁਲਾਈ 2014)8.67 ਕਰੋੜ[1]
ਵਿਚਾਰਧਾਰਾਕਮਿਊਨਵਾਦ, ਚੀਨੀ ਲੱਛਣਾਂ ਵਾਲ਼ਾ ਸਾਮਵਾਦ
ਸਿਆਸੀ ਥਾਂਦੂਰ-ਖੱਬੀ ਧਿਰ (ਇਤਹਾਸਕ)
ਏਕੀਕਿਰਤ
International affiliationਕਮਿਊਨਿਸਟ ਅਤੇ ਵਰਕਰ ਪਾਰਟੀਆਂ ਦੀ ਕੌਮਾਂਤਰੀ ਮੀਟਿੰਗ (ਨਿਗਰਾਨ)
ਨੈਸ਼ਨਲ ਪੀਪਲਜ਼ ਕਾਂਗਰਸ (ਸੀਟਾਂ ਦੀ ਗਿਣਤੀ)
2,157 / 2,987
ਪਾਰਟੀ ਝੰਡਾ
ਵੈੱਬਸਾਈਟ
english.cpc.people.com.cn
ਚੀਨ ਦੀ ਕਮਿਊਨਿਸਟ ਪਾਰਟੀ
ਚੀਨੀ ਨਾਮ
ਸਰਲ ਚੀਨੀ中国共产党
ਰਿਵਾਇਤੀ ਚੀਨੀ中國共產黨
Hanyu PinyinZhōngguó Gòngchǎndǎng
ਛੋਟਾ ਨਾਂ
ਚੀਨੀ中共
Hanyu PinyinZhōng Gòng
Tibetan name
Tibetanཀྲུང་གོ་གུང་ཁྲན་ཏང
Uyghur name
Uyghurجۇڭگو كوممۇنىستىك پارتىيە

ਚੀਨ ਦੀ ਕਮਿਊਨਿਸਟ ਪਾਰਟੀ (ਸੀ.ਪੀ.ਸੀ.)[note 1] ਚੀਨ ਦੇ ਲੋਕ ਗਣਰਾਜ ਦੀ ਬਾਨੀ ਅਤੇ ਹਕੂਮਤੀ ਸਿਆਸੀ ਪਾਰਟੀ ਹੈ। ਇਹ ਚੀਨ ਦੀ ਇੱਕੋ-ਇੱਕ ਸ਼ਾਸਕੀ ਪਾਰਟੀ ਹੈ ਭਾਵੇਂ ਇਹਦੇ ਤੋਂ ਬਗ਼ੈਰ 8 ਹੋਰ ਕਨੂੰਨੀ ਪਾਰਟੀਆਂ ਵੀ ਹਨ ਜੋ ਮਿਲ ਕੇ ਸੰਯੁਕਤ ਮੋਰਚਾ ਬਣਾਉਂਦੀਆਂ ਹਨ। ਇਹਦੀ ਸਥਾਪਨਾ 1921 ਵਿੱਚ ਮੁੱਖ ਤੌਰ ਉੱਤੇ ਛਨ ਦੂਸ਼ਿਊ ਅਤੇ ਲੀ ਦਾਤਸਾਓ ਨੇ ਕੀਤੀ ਸੀ। ਪਾਰਟੀ ਬੜੀ ਛੇਤੀ ਅੱਗੇ ਵਧੀ ਅਤੇ 1949 ਤੱਕ ਇਹਨੇ 10 ਵਰ੍ਹੇ ਚੱਲੀ ਖ਼ਾਨਾਜੰਗੀ ਵਿੱਚ ਕਵੋਮਿਨਤਾਂਙ ਨੂੰ ਹਰਾ ਦਿੱਤਾ ਸੀ ਜਿਸ ਸਦਕਾ ਚੀਨ ਦਾ ਲੋਕ ਗਣਰਾਜ ਹੋਂਦ ਵਿੱਚ ਆਇਆ। 8.67 ਕਰੋੜ ਦੀ ਮੈਂਬਰੀ ਨਾਲ਼ ਇਹ ਦੁਨੀਆ ਦੀ ਸਭ ਤੋਂ ਵੱਡਾ ਸਿਆਸੀ ਦਲ ਹੈ।

  1. ਕਈ ਵਾਰ ਚੀਨੀ ਕਮਿਊਨਿਸਟ ਪਾਰਟੀ ਵੀ ਆਖ ਦਿੱਤਾ ਜਾਂਦਾ ਹੈ।

ਕਿਤਾਬਾਂ ਦੀ ਲੜੀ

[ਸੋਧੋ]
ਲੇਖ ਅਤੇ ਰਸਾਲਿਆਂ ਦੇ ਇੰਦਰਾਜ
ਕਿਤਾਬਾਂ

ਬਾਹਰੀ ਕੜੀਆਂ

[ਸੋਧੋ]
  1. "China's Communist Party Reports First New Member Drop in Decade". Bloomberg Businessweek. Bloomberg L.P. 30 June 2014. Retrieved 30 June 2013.