ਸ਼ੀ ਚਿਨਪਿੰਙ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸ਼ੀ ਚਿਨਪਿੰਙ
习近平
Xi Jinping October 2013 (cropped).jpg
ਅਕਤੂਬਰ 2013 ਵਿੱਚ ਸ਼ੀ
ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਜਨਰਲ ਸਕੱਤਰ
ਮੌਜੂਦਾ
ਦਫ਼ਤਰ ਸਾਂਭਿਆ
15 ਨਵੰਬਰ 2012
ਡਿਪਟੀ ਲੀ ਕਚਿਆਂਙ (ਪੀ.ਐੱਸ.ਸੀ. ਵਿੱਚ ਨੰਬਰ ਦੋ)
ਸਾਬਕਾ ਖ਼ੂ ਚਿਨਤਾਓ
ਚੀਨ ਦਾ ਰਾਸ਼ਟਰਪਤੀ
ਮੌਜੂਦਾ
ਦਫ਼ਤਰ ਸਾਂਭਿਆ
14 ਮਾਰਚ 2013
ਪ੍ਰੀਮੀਅਰ ਲੀ ਕਚਿਆਂਙ
ਮੀਤ ਪਰਧਾਨ ਲੀ ਯੁਆਨਛਾਓ
ਸਾਬਕਾ ਖ਼ੂ ਚਿਨਤਾਓ
ਕੇਂਦਰੀ ਫ਼ੌਜ ਕਮਿਸ਼ਨ ਦਾ ਚੇਅਰਮੈਨ
ਮੌਜੂਦਾ
ਦਫ਼ਤਰ ਸਾਂਭਿਆ
15 ਨਵੰਬਰ 2012
ਡਿਪਟੀ ਫ਼ਨ ਛਾਂਙਲੋਂਙ
ਸ਼ੂ ਚੀਲਿਆਂਙ
ਸਾਬਕਾ ਖ਼ੂ ਚਿਨਤਾਓ
ਚੀਨ ਦੇ ਕੇਂਦਰੀ ਫ਼ੌਜ ਕਮਿਸ਼ਨ ਦਾ ਚੇਅਰਮੈਨCommission]]
ਮੌਜੂਦਾ
ਦਫ਼ਤਰ ਸਾਂਭਿਆ
14 ਮਾਰਚ 2013
ਡਿਪਟੀ ਫ਼ਨ ਛਾਂਙਲੋਂਙ
ਸ਼ੂ ਚੀਲਿਆਂਙ
ਸਾਬਕਾ ਖ਼ੂ ਚਿਨਤਾਓ
ਕੌਮੀ ਸੁਰੱਖਿਆ ਕਮਿਸ਼ਨ ਦਾ ਚੇਅਰਮੈਨ
ਮੌਜੂਦਾ
ਦਫ਼ਤਰ ਸਾਂਭਿਆ
25 ਜਨਵਰੀ 2014
ਡਿਪਟੀ ਲੀ ਕਚਿਆਂਙ
ਛੰਙ ਦਚਿਆਂਙ
ਸਾਬਕਾ ਨਵਾਂ ਅਹੁਦਾ
ਚੀਨ ਦੀ ਕਮਿਊਨਿਸਟ ਪਾਰਟੀ ਦੇ ਕੇਂਦਰੀ ਸਕੱਤਰਤ ਦਾ ਪਹਿਲਾ ਸਕੱਤਰ
ਦਫ਼ਤਰ ਵਿੱਚ
22 ਅਕਤੂਬਰ 2007 – 15 ਨਵੰਬਰ 2012
ਜਨਰਲ ਸਕੱਤਰ ਖ਼ੂ ਚਿਨਤਾਓ
ਸਾਬਕਾ ਛੰਙ ਚਿੰਙਹੋਂਙ
ਸਫ਼ਲ ਲਿਊ ਯੁਨਸ਼ਾਨ
ਚੀਨ ਦਾ ਉੱਪ-ਰਾਸ਼ਟਰਪਤੀ
ਦਫ਼ਤਰ ਵਿੱਚ
15 ਮਾਰਚ 2009 – 14 ਮਾਰਚ 2013
ਪਰਧਾਨ ਖ਼ੂ ਚਿਨਤਾਓ
ਸਾਬਕਾ ਛੰਙ ਚਿੰਙਹੋਂਙ
ਸਫ਼ਲ ਲੀ ਯੁਆਨਛਾਓ
ਸੀਪੀਸੀ ਕੇਂਦਰੀ ਪਾਰਟੀ ਸਕੂਲ ਦਾ ਰਾਸ਼ਟਰਪਤੀ
ਦਫ਼ਤਰ ਵਿੱਚ
22 ਦਸੰਬਰ 2007 – 15 ਜਨਵਰੀ 2013
ਡਿਪਟੀ ਲੀ ਚਿੰਙਤਿਆਨ
ਸਾਬਕਾ ਛੰਙ ਚਿੰਙਹੋਂਙ
ਸਫ਼ਲ ਲਿਊ ਯੁਨਸ਼ਾਨ
ਪਰਸਨਲ ਜਾਣਕਾਰੀ
ਜਨਮ 15 ਜੂਨ 1953 (61 ਦੀ ਉਮਰ)
ਬੀਜਿੰਗ, ਚੀਨ
ਸਿਆਸੀ ਪਾਰਟੀ ਕਮਿਊਨਿਸਟ ਪਾਰਟੀ
ਸਪਾਉਸ ਫੰਙ ਲੀਯੁਆਨ
ਸੰਤਾਨ ਸ਼ੀ ਮਿੰਙਸੇ
ਰਿਹਾਇਸ਼ ਛੋਂਙਨਾਨਹਾਈ
ਅਲਮਾ ਮਾਤਰ ਬੀਜਿੰਗ ਮਿਡਲ ਸਕੂਲ
ਸਿੰਙਹੁਆ ਯੂਨੀਵਰਸਿਟੀ
ਪ੍ਰੋਫੈਸ਼ਨ ਰਸਾਇਣਕ ਇੰਜੀਨੀਅਰ,
ਵਕੀਲ
Xi Jinping
ਸਰਲ ਚੀਨੀ 习近平
ਰਿਵਾਇਤੀ ਚੀਨੀ 習近平

ਸ਼ੀ ਚਿਨਪਿੰਙ (ਪਿਨਯਿਨ: Xí Jìnpíng, ਉਚਾਰਨ [ɕǐ tɕînpʰǐŋ],[1] ਜਨਮ 15 ਜੂਨ 1953) ਚੀਨ ਦੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ, ਚੀਨ ਦਾ ਰਾਸ਼ਟਰਪਤੀ ਅਤੇ ਕੇਂਦਰੀ ਫ਼ੌਜੀ ਕਮਿਸ਼ਨ ਦਾ ਚੇਅਰਮੈਨ ਹੈ। ਕਿਉਂਕਿ ਸ਼ੀ ਕੋਲ਼ ਪਾਰਟੀ, ਦੇਸ਼ ਅਤੇ ਫ਼ੌਜ ਦੇ ਮੋਹਰੀ ਅਹੁਦੇ ਹਨ, ਇਸ ਕਰਕੇ ਗ਼ੈਰ-ਰਸਮੀ ਰੂਪ ਵਿੱਚ ਇਹਨੂੰ ਚੀਨ ਦਾ "ਪਰਮ ਆਗੂ" ਆਖਿਆ ਜਾਂਦਾ ਹੈ।[2][3]

ਹਵਾਲੇ[ਸੋਧੋ]

  1. "Xi" ਦਾ ਮੋਟਾ-ਮੋਟਾ ਪੰਜਾਬੀ ਉਚਾਰਨ ਸ਼ੀ ਜਾਂ ਕਈ ਵਾਰ ਸ-ਯੀ ਜਾਂ ਜ਼ੀ ਕੀਤਾ ਜਾਂਦਾ ਹੈ; "x" ਦੀ ਅਵਾਜ਼ ਜੀਹਨੂੰ IPA ਨਿਸ਼ਾਨ "ɕ" ਨਾਲ਼ ਦੱਸਿਆ ਜਾਂਦਾ ਹੈ, ਪੰਜਾਬੀ ਭਾਸ਼ਾ ਵਿੱਚ ਮੌਜੂਦ ਨਹੀਂ ਹੈ॥
  2. Huang, Cary. "Xi Jinping pledges renewal of the nation". South China Morning Post. 
  3. Wang, Xiangwei (November 18, 2013). "Xi moves closer to becoming another paramount leader". South China Morning Post.