ਚੌਧਰੀ ਅਜੀਤ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚੌਧਰੀ ਅਜੀਤ ਸਿੰਘ
The Union Minister for Civil Aviation, Shri Ajit Singh holding a Press Conference, in New Delhi on June 01, 2012.jpg
ਅਜੀਤ ਸਿੰਘ 2012 ਵਿੱਚ
ਸੰਸਦ ਮੈਂਬਰ, ਲੋਕ ਸਭਾ
ਦਫ਼ਤਰ ਵਿੱਚ
1999–2014
ਸਾਬਕਾਸੋਮਪਾਲ ਸ਼ਾਸਤਰੀ
ਉੱਤਰਾਧਿਕਾਰੀ ਸੱਤਿਆਪਾਲ ਸਿੰਘ
ਦਫ਼ਤਰ ਵਿੱਚ
1989–1998
ਸਾਬਕਾਚੌਧਰੀ ਚਰਨ ਸਿੰਘ
ਉੱਤਰਾਧਿਕਾਰੀਸੋਮਪਾਲ ਸ਼ਾਸਤਰੀ
ਹਲਕਾ ਬਾਗਪਤ, ਉੱਤਰ ਪ੍ਰਦੇਸ਼
ਸ਼ਹਿਰੀ ਹਵਾਬਾਜ਼ੀ ਮੰਤਰੀ
ਦਫ਼ਤਰ ਵਿੱਚ
18 ਦਸੰਬਰ 2011 – 26 ਮਈ 2014
ਪ੍ਰਾਈਮ ਮਿਨਿਸਟਰਮਨਮੋਹਨ ਸਿੰਘ
ਸਾਬਕਾਵਾਇਲਰ ਰਵੀ
ਉੱਤਰਾਧਿਕਾਰੀਅਸ਼ੋਕ ਗਜਾਪਤੀ ਰਾਜੂ
ਦਫ਼ਤਰ ਵਿੱਚ
22 ਜੁਲਾਈ 2001 – 24 ਮਈ 2003
ਪ੍ਰਾਈਮ ਮਿਨਿਸਟਰਅਟਲ ਬਿਹਾਰੀ ਵਾਜਪਾਈ
ਸਾਬਕਾਨੀਤੀਸ਼ ਕੁਮਾਰ
ਉੱਤਰਾਧਿਕਾਰੀਰਾਜਨਾਥ ਸਿੰਘ
ਦਫ਼ਤਰ ਵਿੱਚ
ਫ਼ਰਵਰੀ 1995 – ਮਈ 1996
ਪ੍ਰਾਈਮ ਮਿਨਿਸਟਰਪੀ. ਵੀ. ਨਰਸਿਮਹਾ ਰਾਓ
ਸਾਬਕਾਤਰੁਣ ਗੋਗੋਈ
ਉੱਤਰਾਧਿਕਾਰੀਦਿਲੀਪ ਕੁਮਰ ਰੇ
ਦਫ਼ਤਰ ਵਿੱਚ
5 ਦਸੰਬਰ 1989 – 10 ਨਵੰਬਰ 1990
ਪ੍ਰਾਈਮ ਮਿਨਿਸਟਰਵੀ. ਪੀ. ਸਿੰਘ
ਸਾਬਕਾਦਿਨੇਸ਼ ਸਿੰਘ
ਉੱਤਰਾਧਿਕਾਰੀ[[[ਪ੍ਰਣਬ ਮੁਖਰਜੀ]]
ਨਿੱਜੀ ਜਾਣਕਾਰੀ
ਜਨਮ(1939-02-12)12 ਫਰਵਰੀ 1939
ਮੇਰਠ, ਸੰਯੁਕਤ ਪ੍ਰਾਂਤ, ਬ੍ਰਿਟਿਸ਼ ਭਾਰਤ
ਮੌਤ6 ਮਈ 2021(2021-05-06) (ਉਮਰ 82)
ਗੁਰੂਗਰਾਮ, ਹਰਿਆਣਾ, ਭਾਰਤ
ਸਿਆਸੀ ਪਾਰਟੀਰਾਸ਼ਟਰੀ ਲੋਕ ਦਲ
ਹੋਰ ਸਿਆਸੀਜਨਤਾ ਦਲ
ਪਤੀ/ਪਤਨੀਰਾਧਿਕਾ ਸਿੰਘ (ਮ. 1967)
ਸੰਤਾਨਜੈਯੰਤ ਚੌਧਰੀ
ਮਾਤਾਗਾਇਤਰੀ ਦੇਵੀ
ਪਿਤਾਚੌਧਰੀ ਚਰਨ ਸਿੰਘ

ਚੌਧਰੀ ਅਜੀਤ ਸਿੰਘ (12 ਫਰਵਰੀ 1939 - 6 ਮਈ 2021) ਇੱਕ ਭਾਰਤੀ ਸਿਆਸਤਦਾਨ ਅਤੇ ਰਾਸ਼ਟਰੀ ਨੇਤਾ ਸੀ। ਉਹ ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਚੌਧਰੀ ਚਰਨ ਸਿੰਘ ਦਾ ਪੁੱਤਰ ਅਤੇ ਰਾਸ਼ਟਰੀ ਲੋਕ ਦਲ ਦਾ ਪ੍ਰਧਾਨ ਸੀ।

ਹਵਾਲੇ[ਸੋਧੋ]