ਸਮੱਗਰੀ 'ਤੇ ਜਾਓ

ਬੀਬੀ ਜਗੀਰ ਕੌਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਜਗੀਰ ਕੌਰ ਤੋਂ ਮੋੜਿਆ ਗਿਆ)
ਬੀਬੀ ਜਗੀਰ ਕੌਰ
ਜਨਮ (1954-10-15) 15 ਅਕਤੂਬਰ 1954 (ਉਮਰ 70)
ਭੂਤਨੁਰਾ ਲੁਬਾਣਾ, ਜਲੰਧਰ, ਪੰਜਾਬ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਖੇਤੀਬਾੜੀ, ਸਮਾਜ ਸੇਵਾ, ਸਿਆਸਤਦਾਨ
ਜੀਵਨ ਸਾਥੀਸਵ. ਸ. ਚਰਨਜੀਤ ਸਿੰਘ
ਬੱਚੇ2
ਪੁਰਸਕਾਰਭਾਗੀਰਥ ਅਵਾਰਡ
ਵੈੱਬਸਾਈਟhttp://bibijagirkaur.co.in/

ਬੀਬੀ ਜਗੀਰ ਕੌਰ ਪੰਜਾਬ ਦੀ ਪਹਿਲੀ ਔਰਤ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਵਜੋਂ ਦੋ ਵਾਰ ਚੋਂਣਾ ਲੜ ਚੁੱਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਹੈ ਜੋ ਸਿੱਖ ਦੇ ਧਾਰਮਿਕ ਅਸਥਾਨਾਂ ਦੀ ਸੇਵਾ ਸੰਭਾਲ ਕਰਨ ਦੇ ਨਾਲ ਸਿੱਖ ਧਰਮ ਦੇ ਪ੍ਰਚਾਰ ਲਈ,ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਵਿੱਚ ਕੁਝ ਸਿੱਖਿਅਕ ਸੰਸਥਾਵਾਂ ਚਲਾਉਂਦੀ ਹੈ।

ਸਿਆਸਤ

[ਸੋਧੋ]

ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਹੈ, ਜੋ ਪੰਜਾਬ ਦੀ ਸੱਤਾ ਧਿਰ ਹੈ। ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਪਾਰਟੀ 1995 ਵਿੱਚ ਸ਼ਾਮਿਲ ਹੋਈ, ਅਤੇ ਥੋੜੇ ਸਮੇਂ ਬਾਅਦ ਹੀ ਇਹਨਾਂ ਨੂੰ ਪਾਰਟੀ ਦੀ ਕਾਰਜਕਾਰੀ ਮੈਂਬਰ ਦੇ ਤੌਰ 'ਤੇ ਚੁਣ ਲਿਆ ਗਿਆ। 1997 ਵਿੱਚ ਇਹਨਾਂ ਨੇ ਆਪਣੀ ਪਹਿਲੀ ਚੋਂਣ ਕਪੂਰਥਲਾ ਜ਼ਿਲ੍ਹੇ ਤੋਂ ਲੜੀ। ਪ੍ਰਕਾਸ਼ ਸਿੰਘ ਬਾਦਲ ਦੀ ਕੈਬਨਿਟ ਵਿੱਚ ਆਵਾਜਾਈ ਅਤੇ ਸੱਭਿਆਚਾਰ ਮਸਲਿਆਂ ਦੀ ਮੰਤਰੀ ਬਣਾਇਆ ਗਿਆ। ਇਹਨਾਂ ਆਪਣੇ ਇਸ ਮੰਤਰੀ ਅਹੁਦੇ ਤੋ ਅਸਤੀਫਾ ਦੇ ਦਿੱਤਾ ਗਿਆ ਜਦੋਂ ਇਹਨਾਂ ਨੂੰ ਐੱਸਜੀਪੀਸੀ ਦੀ ਪ੍ਰਧਾਨ ਚੁਣਿਆ ਗਿਆ।[1]

ਧੀ ਦੀ ਮੌਤ

[ਸੋਧੋ]

20 ਅਪ੍ਰੈਲ 2000 ਵਿੱਚ ਜਗੀਰ ਕੌਰ ਦੀ ਪੁੱਤਰੀ ਦੀ ਮੌਤ ਰਹੱਸਮਈ ਤਰੀਕੇ ਨਾਲ ਹੋਈ।[2] ਕੇਂਦਰੀ ਬਿਊਰੋ ਜਾਂਚ ਕਮੇਟੀ ਨੇ ਇਸ ਕੇਸ ਨੂੰ ਸੁਲਝਾਇਆ ਅਤੇ ਦੱਸਿਆ ਕਿ ਇਹ ਕਤਲ ਕੇਸ ਹੈ ਜੋ ਜਗੀਰ ਕੌਰ ਦੇ ਹੁਕਮ ਨਾਲ ਹੋਇਆ। ਆਪਣੀ ਧੀ ਦੇ ਕਤਲ ਕੇਸ ਵਿੱਚ ਜਗੀਰ ਕੌਰ ਨੂੰ 5 ਸਾਲ ਦੀ ਕੈਦ ਹੋਈ।[3]

ਹਵਾਲੇ

[ਸੋਧੋ]
  1. From a maths teacher to SGPC chief Singh, Bajinder Pal, March 17, 1999, The Indian Express
  2. Bibi’s teenaged daughter dead Mystery shrouds circumstances Singh, Varinder, April 21, 1999, The Tribune
  3. Bibi Jagir Kaur jailed for role in daughter's kidnapping; murder charges dropped Angre, Keti, March 31, 2002, NDTV