ਸਮੱਗਰੀ 'ਤੇ ਜਾਓ

ਜਲਾਲਾਬਾਦ, ਪੰਜਾਬ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਲਾਲਾਬਾਦ
ਪੰਜਾਬ ਵਿਧਾਨ ਸਭਾ ਦਾ ਹਲਕਾ ਨੰ. 79
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਫ਼ਾਜ਼ਿਲਕਾ
ਲੋਕ ਸਭਾ ਹਲਕਾਫ਼ਿਰੋਜ਼ਪੁਰ
ਕੁੱਲ ਵੋਟਰ2,13,416 (2022 ਵਿੱਚ)
ਰਾਖਵਾਂਕਰਨਕੋਈ ਨਹੀਂ
ਵਿਧਾਨ ਸਭਾ ਮੈਂਬਰ
16ਵੀਂ ਪੰਜਾਬ ਵਿਧਾਨ ਸਭਾ
ਮੌਜੂਦਾ
ਪਾਰਟੀਆਮ ਆਦਮੀ ਪਾਰਟੀ
ਚੁਣਨ ਦਾ ਸਾਲ2022

ਜਲਾਲਾਬਾਦ ਵਿਧਾਨ ਸਭਾ ਹਲਕਾ ਭਾਰਤ ਦੇ ਪੰਜਾਬ ਰਾਜ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਇੱਕ ਪੰਜਾਬ ਵਿਧਾਨ ਸਭਾ ਚੋਣ ਖੇਤਰ ਹੈ।[1]

ਵਿਧਾਨ ਸਭਾ ਦੇ ਮੈਂਬਰ[ਸੋਧੋ]

ਚੋਣਾਂ ਮੈਂਬਰ ਪਾਰਟੀ
1967 ਪ੍ਰੇਮ ਸਿੰਘ ਭਾਰਤੀ ਕਮਿਉਨਿਸਟ ਪਾਰਟੀ
1969 ਲਾਜਿੰਦਰ ਸਿੰਘ ਨੈਸ਼ਨਲ ਕਾਂਗਰਸ
1972 ਮਹਿਤਾਬ ਸਿੰਘ ਭਾਰਤੀ ਕਮਿਉਨਿਸਟ ਪਾਰਟੀ
1977 ਮਹਿਤਾਬ ਸਿੰਘ ਭਾਰਤੀ ਕਮਿਉਨਿਸਟ ਪਾਰਟੀ
1980 ਮੰਗਾ ਸਿੰਘ ਨੈਸ਼ਨਲ ਕਾਂਗਰਸ
1985 ਮਹਿਤਾਬ ਸਿੰਘ ਭਾਰਤੀ ਕਮਿਉਨਿਸਟ ਪਾਰਟੀ
1992 ਹੰਸ ਰਾਜ ਜੋਸਨ ਨੈਸ਼ਨਲ ਕਾਂਗਰਸ
1997 ਸ਼ੇਰ ਸਿੰਘ

ਘੁਬਾਇਆ

ਸ਼ਰੋਮਣੀ ਆਕਾਲੀ ਦਲ
  • * ਬੈਲਟ

ਚੋਣ ਨਤੀਜੇ[ਸੋਧੋ]

ਪਿਛਲੇ ਨਤੀਜੇ[ਸੋਧੋ]

ਸਾਲ. ਏ ਸੀ ਨੰ. ਸ਼੍ਰੇਣੀ ਨਾਮ ਪਾਰਟੀ ਵੋਟਾਂ ਰਨਰ ਅੱਪ ਪਾਰਟੀ ਵੋਟਾਂ
1992 93 ਜਨਰਲ ਹੰਸ ਰਾਜ ਜੋਸਨ ਆਈ. ਐੱਨ. ਸੀ. 18,105 ਸੁੱਚਾ ਸਿੰਘ ਬੀ. ਐਸ. ਪੀ. 15,217
1985 93 ਜਨਰਲ ਮਹਿਤਾਬ ਸਿੰਘ ਸੀ. ਪੀ. ਆਈ. 24,287 ਮੰਗਾ ਸਿੰਘ ਆਈ. ਐੱਨ. ਸੀ. 18,763
1980 93 ਜਨਰਲ ਮੰਗਾ ਸਿੰਘ ਆਈ. ਐੱਨ. ਸੀ. (ਆਈ. 27,326 ਮਹਿਤਾਬ ਸਿੰਘ ਸੀ. ਪੀ. ਆਈ. 17,586
1977 93 ਜਨਰਲ ਮਹਿਤਾਬ ਸਿੰਘ ਸੀ. ਪੀ. ਆਈ. 29,926 ਰਾਜਿੰਦਰ ਸਿੰਘ ਭਾਰਤ 12,131
1972 7 ਜਨਰਲ ਮਹਿਤਾਬ ਸਿੰਘ ਸੀ. ਪੀ. ਆਈ. 39,909 ਹਰਭਜਨ ਸਿੰਘ ਐਸਓਪੀ 9,723
1969 7 ਜਨਰਲ ਰਾਜਿੰਦਰ ਸਿੰਘ ਆਈ. ਐੱਨ. ਸੀ. 31,776 ਬਖਤਰ ਸਿੰਘ ਬੀ. ਜੇ. ਐਸ. 11,772
1967 7 ਜਨਰਲ ਪ੍ਰੇਮ ਸਿੰਘ ਸੀ. ਪੀ. ਆਈ. 20,046 ਰਾਜਿੰਦਰ ਸਿੰਘ ਆਈ. ਐੱਨ. ਸੀ. 19,378

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.

ਬਾਹਰੀ ਲਿੰਕ[ਸੋਧੋ]