ਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

'ਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)[1] ਪੰਜਾਬ ਦੇ 13 ਲੋਕ ਸਭਾ ਹਲਕਿਆ[2] ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1342488ਅਤੇ 1417 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਾ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।

ਵਿਧਾਨ ਸਭਾ ਹਲਕੇ[ਸੋਧੋ]

ਨੰਬਰ ਵਿਧਾਨਸਭਾ ਹਲਕੇ ਪੰਜਾਬ ਵਿਧਾਨ ਸਭਾ ਚੋਣ ਨਤੀਜੇ
2012 2017 2022 2027 2032
1. ਫ਼ਿਰੋਜ਼ਪੁਰ ਸਹਿਰ ਕਾਂਗਰਸ ਕਾਂਗਰਸ ਆਪ
2. ਫ਼ਿਰੋਜ਼ਪੁਰ ਦਿਹਾਤੀ ਸ਼੍ਰੋ.ਅ.ਦ. ਕਾਂਗਰਸ ਆਪ
3. ਗੁਰੁ ਹਰਸਹਾਏ ਕਾਂਗਰਸ ਕਾਂਗਰਸ ਆਪ
4. ਜਲਾਲਾਬਾਦ ਸ਼੍ਰੋ.ਅ.ਦ. ਸ਼੍ਰੋ.ਅ.ਦ. ਆਪ
5. ਫ਼ਾਜ਼ਿਲਕਾ ਭਾਜਪਾ ਕਾਂਗਰਸ ਆਪ
6. ਅਬੋਹਰ ਕਾਂਗਰਸ ਭਾਜਪਾ ਕਾਂਗਰਸ
7. ਬੱਲੂਆਣਾ ਸ਼੍ਰੋ.ਅ.ਦ. ਕਾਂਗਰਸ ਆਪ
8. ਮਲੋਟ ਸ਼੍ਰੋ.ਅ.ਦ. ਕਾਂਗਰਸ ਆਪ
9. ਮੁਕਤਸਰ ਕਾਂਗਰਸ ਸ਼੍ਰੋ.ਅ.ਦ. ਆਪ

ਲੋਕ ਸਭਾ ਦੇ ਮੈਂਬਰਾਂ ਦੀ ਸੂਚੀ[ਸੋਧੋ]

ਸਾਲ ਐਮ ਪੀ ਦਾ ਨਾਮ ਪਾਰਟੀ
1951 ਬਹਾਦੁਰ ਸਿੰਘ ਸ਼੍ਰੋਮਣੀ ਅਕਾਲੀ ਦਲ[3]
1954 ਇਕਬਾਲ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ[4][5]
1957 ਇਕਬਾਲ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1962 ਇਕਬਾਲ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1967 ਇਕਬਾਲ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1971 ਗੁਰਦਾਸ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ
1977 ਮਹਿੰਦਰ ਸਿੰਘ ਸਾਏਬਾਲਾ ਸ਼੍ਰੋਮਣੀ ਅਕਾਲੀ ਦਲ
1985 ਗੁਰਦਿਆਲ ਸਿੰਘ ਢਿੱਲੋਂ ਇੰਡੀਅਨ ਨੈਸ਼ਨਲ ਕਾਂਗਰਸ
1989 ਧਿਆਨ ਸਿੰਘ ਮੰਡ ਅਜ਼ਾਦ *
1996 ਮੋਹਣ ਸਿੰਘ ਫਲੀਆਂਵਾਲਾ ਬਹੁਜਨ ਸਮਾਜ ਪਾਰਟੀ[6]
1998 ਜ਼ੋਰਾ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ
1999 ਜ਼ੋਰਾ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ
2004 ਜ਼ੋਰਾ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ
2009 ਸ਼ੇਰ ਸਿੰਘ ਘੁਬਾਇਆ ਸ਼੍ਰੋਮਣੀ ਅਕਾਲੀ ਦਲ
2014 ਸ਼ੇਰ ਸਿੰਘ ਘੁਬਾਇਆ ਸ਼੍ਰੋਮਣੀ ਅਕਾਲੀ ਦਲ
2019 ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ

ਨਤੀਜੇ[ਸੋਧੋ]

2019 ਫਿਰੋਜ਼ਪੁਰ ਲੋਕ ਸਭਾ ਚੋਣ ਨਤੀਜਾ[ਸੋਧੋ]

ਪੰਜਾਬ ਲੋਕ ਸਭਾ ਚੌਣਾਂ 2019: ਫਿਰੋਜ਼ਪੁਰ
ਪਾਰਟੀ ਉਮੀਦਵਾਰ ਵੋਟਾਂ % ±
ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ 6,33,427 54.05 +9.92
ਕਾਂਗਰਸ ਸ਼ੇਰ ਸਿੰਘ ਘੁਬਾਇਆ 4,34,577 37.08 -4.21
ਆਪ ਹਰਜਿੰਦਰ ਸਿੰਘ ਕਾਕਾ ਸਰਾਂ 31,872 2.72 -7.54
ਸੀ.ਪੀ.ਆਈ. ਹੰਸ ਰਾਜ ਗੋਲਡਨ 26,128 2.23 N/A
ਨੋਟਾ ਇਹਨਾਂ ਵਿੱਚੋਂ ਕੋਈ ਨਹੀਂ 14,891 1.27 +0.57
ਬਹੁਮਤ 1,98,850 16.97 +14.13
ਮਤਦਾਨ 11,72,801 72.47 -0.15
ਸ਼੍ਰੋਮਣੀ ਅਕਾਲੀ ਦਲ ਦੀ ਦੋਬਾਰਾ ਜਿੱਤ ਬਦਲਾਅ +7.07

2014 ਫਿਰੋਜ਼ਪੁਰ ਲੋਕ ਸਭਾ ਚੋਣ ਨਤੀਜਾ[ਸੋਧੋ]

2014 Indian general elections: Firozpur
ਪਾਰਟੀ ਉਮੀਦਵਾਰ ਵੋਟਾਂ % ±
ਸ਼੍ਰੋਮਣੀ ਅਕਾਲੀ ਦਲ ਸ਼ੇਰ ਸਿੰਘ ਘੁਬਾਇਆ 4,87,932 44.13
ਕਾਂਗਰਸ ਸੁਨੀਲ ਜਾਖੜ 4,56,512 41.29
ਆਪ ਸਤਨਾਮ ਪੋਲ ਕੰਬੋਜ 1,13,412 10.26
ਬਸਪਾ ਰਾਮ ਕੁਮਾਰ ਪ੍ਰਜਾਪਤ 22,274 2.01
ਸ਼੍ਰੋ. ਅ. ਦ. (ਅ) ਧਿਆਨ ਸਿੰਘ ਮੰਡ 3,655 0.33
ਨੋਟਾ ਇਹਨਾਂ ਵਿੱਚੋਂ ਕੋਈ ਨਹੀਂ 7,685 0.70
ਬਹੁਮਤ 31,420 2.84
ਮਤਦਾਨ 11,05,412 72.62
ਸ਼੍ਰੋਮਣੀ ਅਕਾਲੀ ਦਲ ਦੀ ਦੋਬਾਰਾ ਜਿੱਤ ਬਦਲਾਅ

2009 ਫਿਰੋਜ਼ਪੁਰ ਲੋਕ ਸਭਾ ਚੋਣ ਨਤੀਜਾ[ਸੋਧੋ]

2009 Indian general elections: Firozpur
ਪਾਰਟੀ ਉਮੀਦਵਾਰ ਵੋਟਾਂ % ±
ਸ਼੍ਰੋਮਣੀ ਅਕਾਲੀ ਦਲ ਸ਼ੇਰ ਸਿੰਘ ਘੁਬਾਇਆ 4,50,900 47.11
ਕਾਂਗਰਸ ਜਗਮੀਤ ਸਿੰਘ ਬਰਾੜ 4,29,829 44.91
ਬਸਪਾ ਗੁਰਦੇਵ ਸਿੰਘ 29,713 3.10
ਅਜਾਦ ਜਗਮੀਤ ਸਿੰਘ 5,890 0.62
ਅਜਾਦ ਦਲੀਪ ਕੁਮਾਰ 5,376 0.56
ਬਹੁਮਤ 21,071 3.20 +1.87
ਮਤਦਾਨ 9,56,895 71.28
ਸ਼੍ਰੋਮਣੀ ਅਕਾਲੀ ਦਲ ਦੀ ਦੋਬਾਰਾ ਜਿੱਤ ਬਦਲਾਅ

ਇਹ ਵੀ ਦੇਖੋ[ਸੋਧੋ]

ਬਠਿੰਡਾ (ਲੋਕ ਸਭਾ ਚੋਣ-ਹਲਕਾ)

ਹਵਾਲੇ[ਸੋਧੋ]