ਸਮੱਗਰੀ 'ਤੇ ਜਾਓ

ਪੰਜਾਬ ਵਿੱਚ 2014 ਭਾਰਤ ਦੀਆਂ ਆਮ ਚੋਣਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬ ਲੋਕ ਸਭਾ ਚੌਣਾਂ 2019

← 2009 ਅਪ੍ਰੈਲ–ਮਈ 2014 [[ਪੰਜਾਬ ਲੋਕ ਸਭਾ ਚੌਣਾਂ 2019|2019]] →

13 seats
ਮਤਦਾਨ %70.63%
  First party Second party Third party
 
Party ਆਪ SAD INC
ਗਠਜੋੜ NDA UPA
ਆਖ਼ਰੀ ਚੋਣ 0 4 33.85% 8 45.23%
ਜਿੱਤੀਆਂ ਸੀਟਾਂ 4 4 3
ਸੀਟਾਂ ਵਿੱਚ ਫ਼ਰਕ Increase4 Steady Decrease5
ਪ੍ਰਤੀਸ਼ਤ 24.4% 26.30% 33.10%
ਸਵਿੰਗ Increase24.4% Decrease7.55% Decrease12.13%

  Fourth party
 
Party ਭਾਜਪਾ
ਗਠਜੋੜ NDA
ਆਖ਼ਰੀ ਚੋਣ 1 10.06%
ਜਿੱਤੀਆਂ ਸੀਟਾਂ 2
ਸੀਟਾਂ ਵਿੱਚ ਫ਼ਰਕ Increase1
ਪ੍ਰਤੀਸ਼ਤ 8.70%
ਸਵਿੰਗ Decrease1.36%

The 2014 ਭਾਰਤੀ ਆਮ ਚੋਣਾਂs ਪੰਜਾਬ ਵਿੱਚ 30 ਅਪ੍ਰੈਲ 2014 ਨੂੰ ਪਵਾਈਆਂ ਗਈਆਂ , making it the seventh phase of the elections.

ਪਿਛੋਕੜ

[ਸੋਧੋ]

ਨਤੀਜੇ

[ਸੋਧੋ]
ਚੋਣ ਹਲਕਾ ਕੁੱਲ ਭੁਗਤੀਆਂ ਵੋਟਾਂ 2014 ਨਤੀਜੇ ਫਰਕ
ਜੇਤੂ ਪਛੜਿਆ
ਨੰ. ਹਲਕਾ ਪਾਰਟੀ ਉਮੀਦਵਾਰ ਵੋਟਾਂ ਪਾਰਟੀ ਉਮੀਦਵਾਰ ਵੋਟਾਂ
1. ਗੁਰਦਾਸਪੁਰ 1104546 ਭਾਜਪਾ ਵਿਨੋਦ ਖੰਨਾ 4,82,255 ਕਾਂਗਰਸ ਪ੍ਰਤਾਪ ਬਾਜਵਾ 346190 1,36,065
2. ਅੰਮ੍ਰਿਤਸਰ 860582 ਕਾਂਗਰਸ ਅਮਰਿੰਦਰ ਸਿੰਘ 4,82,876 ਭਾਜਪਾ ਅਰੁਣ ਜੇਟਲੀ 380106 102770
3. ਖਡੂਰ ਸਾਹਿਬ 1040636 ਸ਼੍ਰੋ.ਅ.ਦ. ਰਣਜੀਤ ਸਿੰਘ 4,67,332 ਕਾਂਗਰਸ ਹਰਮਿੰਦਰ ਸਿੰਘ 366763 100569
4. ਜਲੰਧਰ 10,19,403 ਕਾਂਗਰਸ ਸੰਤੋਖ ਚੌਧਰੀ 3,80,479 ਸ਼੍ਰੋ.ਅ.ਦ. ਪਵਨ ਕੁਮਾਰ 309498 70,981
5. ਹੁਸ਼ਿਆਰਪੁਰ 991665 ਭਾਜਪਾ ਵਿਜੇ ਸਾਂਪਲਾ 3,46,643 ਕਾਂਗਰਸ ਮੋਹਿੰਦਰ ਸਿੰਘ 333061 13582
6. ਅਨੰਦਪੁਰ ਸਾਹਿਬ 10,82,024 ਸ਼੍ਰੋ.ਅ.ਦ. ਪ੍ਰੇਮ ਸਿੰਘ ਚੰਦੂਮਾਜਰਾ 3,47,394 ਕਾਂਗਰਸ ਅੰਬੀਕਾ ਸੋਨੀ 323697 23697
7. ਲੁਧਿਆਣਾ 10,47,025 ਕਾਂਗਰਸ ਰਵਨੀਤ ਸਿੰਘ ਬਿੱਟੂ 3,00,459 ਆਪ ਐਚ ਐਸ ਫੂਲਕਾ 260750 19709
8. ਫਤਿਹਗੜ੍ਹ ਸਾਹਿਬ 9,87,161 ਆਪ ਹਰਿੰਦਰ ਸਿੰਘ ਖਾਲਸਾ 3,67,237 ਕਾਂਗਰਸ ਸਾਧੂ ਸਿੰਘ 3,13,149 54144
9. ਫਰੀਦਕੋਟ 9,75,242 ਆਪ ਪ੍ਰੋ. ਸਾਧੂ ਸਿੰਘ 4,50,751 ਸ਼੍ਰੋ.ਅ.ਦ. ਪਰਮਜੀਤ ਕੌਰ 278235 1,72,516
10. ਫ਼ਿਰੋਜ਼ਪੁਰ 11,72,801 ਸ਼੍ਰੋ.ਅ.ਦ. ਸ਼ੇਰ ਸਿੰਘ ਘੁਬਾਇਆ 4,87,932 ਕਾਂਗਰਸ ਸੁਨੀਲ ਜਾਖੜ 456512 31420
11. ਬਠਿੰਡਾ 12,02,593 ਸ਼੍ਰੋ.ਅ.ਦ. ਹਰਸਿਮਰਤ ਕੌਰ ਬਾਦਲ 5,14,727 ਕਾਂਗਰਸ ਮਨਪ੍ਰੀਤ ਬਾਦਲ 495332 19395
12. ਸੰਗਰੂਰ 11,07,256 ਆਪ ਭਗਵੰਤ ਮਾਨ 5,33,237 ਸ਼੍ਰੋ.ਅ.ਦ. ਸੁਖਦੇਵ ਸਿੰਘ 3,21,516 211721
13. ਪਟਿਆਲਾ 1178847 ਆਪ ਧਰਮਵੀਰ ਗਾਂਧੀ 3,65,671 ਕਾਂਗਰਸ ਪਰਨੀਤ ਕੌਰ 344729 20942

ਉਪ-ਚੋਣਾਂ 2014-2019

[ਸੋਧੋ]
ਨੰ. ਤਾਰੀਖ ਚੋਣ ਹਲਕਾ ਚੋਣਾਂ ਤੋਂ ਪਹਿਲਾਂ ਐੱਮ.ਪੀ ਚੋਣਾਂ ਤੋਂ ਪਹਿਲਾਂ ਪਾਰਟੀ ਚੋਣਾਂ ਤੋਂ ਬਾਅਦ ਐੱਮ.ਪੀ ਚੋਣਾਂ ਤੋਂ ਬਾਅਦ ਪਾਰਟੀ ਕਾਰਣ
1.
11 ਮਾਰਚ 2022 ਅੰਮ੍ਰਿਤਸਰ ਅਮਰਿੰਦਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ ਗੁਰਜੀਤ ਔਜਲਾ ਭਾਰਤੀ ਰਾਸ਼ਟਰੀ ਕਾਂਗਰਸ ਐੱਸਵਾਈਐੱਲ ਦਾ ਫੈਸਲਾ ਪੰਜਾਬ ਖਿਲਾਫ ਆਉਣ ਕਰਕੇ ਅਸਤੀਫਾ
1.
15 ਅਕਤੂਬਰ 2022 ਗੁਰਦਾਸਪੁਰ ਵਿਨੋਦ ਖੰਨਾ ਭਾਰਤੀ ਜਨਤਾ ਪਾਰਟੀ ਸੁਨੀਲ ਜਾਖੜ ਭਾਰਤੀ ਰਾਸ਼ਟਰੀ ਕਾਂਗਰਸ 27 ਅਪ੍ਰੈਲ 2017 ਨੂੰ ਮੌਤ

ਹੋਰ

[ਸੋਧੋ]
ਨੰਬਰ ਸਾਲ ਕੁੱਲ ਹਲਕੇ ਵੋਟਰ ਭੁਗਤਿਆ ਵੋਟਾਂ ਵੋਟ ਫ਼ੀਸਦੀ
1 1952 15 67,18,345 49,92,338 74.3%
2 1957 17 92,09,026 71,83,830 78.0%
3 1962 22 1,07,45,652 70,28,778 65.4%
4 1967 13 63,11,501 44,88,995 71.1%
5 1971 13 69,50,385 41,63,167 59.9%
6 1977 13 81,63,885 57,25,795 70.1%
7 1980 13 97,41,135 61,03,192 62.7%
8 1984 13 1,07,37,064 72,32,374 67.4%
9 1989 13 1,29,48,035 81,14,095 62.7%
10 1991 13 1,31,69,797 31,55,523 24.0%
11 1996 13 1,44,89,825 90,19,302 62.2%
12 1998 13 1,53,44,540 92,17,254 60.1%
13 1999 13 1,57,17,304 88,19,200 56.1%
14 2004 13 1,66,15,399 1,02,32,519 61.6%
15 2009 13 1,69,58,380 1,18,29,102 69.8%
16 2014 13 1,96,08,008 1,38,45,132 70.6%
17 2019 13 2,03,74,375 1,37,65,432 67.6%

ਇਹ ਵੀ ਦੇਖੋ

[ਸੋਧੋ]

ਪੰਜਾਬ ਲੋਕ ਸਭਾ ਚੌਣਾਂ 2019

ਪੰਜਾਬ ਵਿਧਾਨ ਸਭਾ ਚੋਣਾਂ 2012

ਪੰਜਾਬ ਵਿਧਾਨ ਸਭਾ ਚੋਣਾਂ 2017