ਜਸਪਿੰਦਰ ਚੀਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Jaspinder Cheema
ਜਸਪਿੰਦਰ ਚੀਮਾ
Jaspinder Cheema.jpg
ਜਨਮ (1988-08-12) 12 ਅਗਸਤ 1988 (ਉਮਰ 31)[1]
ਬਟਾਲਾ, ਪੰਜਾਬ, ਭਾਰਤ
ਸਰਗਰਮੀ ਦੇ ਸਾਲ2008
ਸਾਥੀਗੁਰਜੀਤ ਸਿੰਘ (m. 2016)

ਜਸਪਿੰਦਰ ਚੀਮਾ (ਪੰਜਾਬੀ: ਜਸਪਿੰਦਰ ਚੀਮਾ; ਜਨਮ 12 ਅਗਸਤ 1988) ਇੱਕ ਪੰਜਾਬੀ ਅਦਾਕਾਰਾ ਅਤੇ ਮਾਡਲ ਹੈ।[2][3][4] ਜਸਪਿੰਦਰ ਮਿਸ ਪੀਟੀਸੀ ਪੰਜਾਬੀ 2008 ਅਵਾਰਡ ਦੀ ਜੇਤੂ ਹੈ। ਉਸ ਦਾ ਵਿਆਹ ਪੀ.ਟੀ.ਸੀ. ਦੇ ਮੇਜਵਾਨ, ਗੁਰਜੀਤ ਸਿੰਘ ਨਾਲ 19 ਫਰਵਰੀ, 2016 ਨੂੰ ਹੋਇਆ।[5][6][7][8] ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਥੀਏਟਰ ਦੀ ਪੜ੍ਹਾਈ ਕੀਤੀ।[9][10]

ਫਿਲਮੋਗ੍ਰਾਫੀ[ਸੋਧੋ]

ਸਾਲ ਫਿਲਮ ਭੂਮਿਕਾ ਸੂਚਨਾ
2016 ਗੇਲੋ ਗੇਲੋ ਪੰਜਾਬੀ ਫੀਚਰ ਫਿਲਮ
2015 ਸਾਵੀਂ ਸਾਵੀਂ ਹਿੰਦੀ ਫੀਚਰ ਫਿਲਮ
2014 ਧੀ ਪੰਜਾਬ ਦੀ - ਪੰਜਾਬੀ ਫੀਚਰ ਫਿਲਮ
2014 ਕੰਬਦੀ ਡਿਉੜੀ ਪਾਲੀ ਪੰਜਾਬੀ ਛੋਟੀ ਫਿਲਮ
2014 ਵੀਰਾਂ ਨਾਲ ਸਰਦਾਰੀ - ਪੰਜਾਬੀ ਫੀਚਰ ਫਿਲਮ
2013 ਚਿੰਤਾ ਨਾ ਕਰੋ ਯਾਰ ਪੱਮੀ ਪੰਜਾਬੀ ਫੀਚਰ ਫਿਲਮ
2010 ਇੱਕ ਕੁੜੀ ਪੰਜਾਬ ਦੀ ਨਵਦੀਪ ਸਿੱਧੂ ਪੰਜਾਬੀ ਫੀਚਰ ਫਿਲਮ

ਸੰਗੀਤ ਵੀਡੀਓ[ਸੋਧੋ]

ਸਾਲ ਗੀਤ ਗਾਇਕ ਫਿਲਮ
2015 ਵਿਆਹ ਉਹਦੇ ਨਾਲ ਪ੍ਰੀਤ ਹਰਪਾਲ ਮਾਈ ਸੇਲਫ ਪੇਂਡੂ

ਅਵਾਰਡ ਅਤੇ ਨਾਮਜ਼ਦਗੀ[ਸੋਧੋ]

ਸਾਲ ਪੁਰਸਕਾਰ ਸਮਾਰੋਹ ਨਤੀਜਾ
2008 ਮਿਸ ਪੀਟੀਸੀ ਪੰਜਾਬੀ ਜੇਤੂ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]