ਸਮੱਗਰੀ 'ਤੇ ਜਾਓ

ਜ਼ਾਕਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜ਼ਾਕਸਨ ਦਾ ਅਜ਼ਾਦ ਰਾਜ
Freistaat Sachsen (de)
Swobodny stat Sakska (wen)
Flag of ਜ਼ਾਕਸਨ ਦਾ ਅਜ਼ਾਦ ਰਾਜCoat of arms of ਜ਼ਾਕਸਨ ਦਾ ਅਜ਼ਾਦ ਰਾਜ
ਦੇਸ਼ ਜਰਮਨੀ
ਰਾਜਧਾਨੀਡ੍ਰੈਸਡਨ
ਸਰਕਾਰ
 • ਮੁੱਖ ਮੰਤਰੀਸਟਾਨਿਸਲਾ ਤਿਲੀਸ਼ (CDU)
 • ਪ੍ਰਸ਼ਾਸਕੀ ਪਾਰਟੀਆਂCDU / ਮੁਕਤ ਲੋਕਤੰਤਰੀ ਪਾਰਟੀ
 • ਬੂੰਡਸ਼ਰਾਟ ਵਿੱਚ ਵੋਟਾਂ4 (੬੯ ਵਿੱਚੋਂ)
ਖੇਤਰ
 • ਕੁੱਲ18,415.66 km2 (7,110.33 sq mi)
ਆਬਾਦੀ
 (31 ਮਾਰਚ 2012)
 • ਕੁੱਲ41,31,634[1]
ਸਮਾਂ ਖੇਤਰਯੂਟੀਸੀ+੧ (CET)
 • ਗਰਮੀਆਂ (ਡੀਐਸਟੀ)ਯੂਟੀਸੀ+੨ (CEST)
ISO 3166 ਕੋਡDE-SN
GDP/ ਨਾਂ-ਮਾਤਰ€94.99 ਬਿਲੀਅਨ (2010) [ਹਵਾਲਾ ਲੋੜੀਂਦਾ]
NUTS ਖੇਤਰDED
ਵੈੱਬਸਾਈਟsachsen.de

ਜ਼ਾਕਸਨ ਦਾ ਅਜ਼ਾਦ ਰਾਜ (German: Freistaat Sachsen [ˈfʁaɪʃtaːt ˈzaksən]; ਉਤਲੀ ਸੋਰਬੀਆਈ: [Swobodny stat Sakska] Error: {{Lang}}: text has italic markup (help)) ਜਰਮਨੀ ਦਾ ਇੱਕ ਘਿਰਿਆ ਹੋਇਆ ਰਾਜ ਹੈ ਜਿਸਦੀਆਂ ਹੱਦਾਂ ਬ੍ਰਾਂਡਨਬੁਰਗ, ਜ਼ਾਕਸੋਨ ਆਨਹਾਲਤ, ਤੁਰਿੰਗੀਆ, ਬਵਾਰੀਆ, ਚੈੱਕ ਗਣਰਾਜ ਅਤੇ ਪੋਲੈਂਡ ਨਾਲ਼ ਲੱਗਦੀਆਂ ਹਨ। ਖੇਤਰਫਲ ਪੱਖੋਂ ਇਹ ਜਰਮਨੀ ਦਾ ਦਸਵਾਂ ਸਭ ਤੋਂ ਵੱਡਾ ਰਾਜ ਹੈ ਜਿਸਦਾ ਖੇਤਰਫਲ 18,413 ਵਰਗ ਕਿ.ਮੀ. ਹੈ ਅਤੇ 43 ਲੱਖ ਦੀ ਅਬਾਦੀ ਨਾਲ਼ ਇਹ ਦੇਸ਼ ਦਾ ਛੇਵਾਂ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ।

ਹਵਾਲੇ

[ਸੋਧੋ]
  1. "Bevölkerung des Freistaates Sachsen jeweils am Monatsende ausgewählter Berichtsmonate nach Gemeinden" (PDF). 31 March 2012. Retrieved 28 July 2012.