ਜ਼ੀਰਾ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜ਼ੀਰਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ) 'ਚ ਆਉਂਦਾ ਹੈ।

ਜ਼ੀਰਾ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਫ਼ਿਰੋਜ਼ਪੁਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1957

ਜ਼ੀਰਾ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 75 ਇਹ ਹਲਕਾ ਜ਼ਿਲ਼੍ਹਾ ਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ) ਵਿੱਚ ਪੈਂਦਾ ਹੈ।[1]

ਜਾਣਕਾਰੀ[ਸੋਧੋ]

ਇਸ ਹਲਕੇ ਤੋਂ ਹਰੀ ਸਿੰਘ ਜ਼ੀਰਾ ਨੇ ਪਹਿਲੀ ਚੋਣ 1977 ਵਿੱਚ ਲੜੀ ਅਤੇ ਵਿਧਾਇਕ ਬਣੇ, ਫਿਰ 1985 ਵਿੱਚ ਮੁੜ ਉਹਨਾਂ ਨੇ ਚੋਣ ਜਿੱਤੀ ਤੇ ਬਰਨਾਲਾ ਸਰਕਾਰ ਵਿੱਚ ਸ਼ਹਿਰੀ ਵਿਕਾਸ ਅਤੇ ਸਿੰਜਾਈ ਮੰਤਰੀ ਰਹੇ। 1997 ਵਿੱਚ ਬਣੀ ਬਾਦਲ ਸਰਕਾਰ ਵਿੱਚ ਬਤੌਰ ਟਿਊਬਵੈੱਲ ਕਾਰਪੋਰੇਸ਼ਨ ਦੇ ਲਗਾਤਾਰ 4 ਸਾਲ ਚੇਅਰਮੈਨ ਰਹੇ। ਉਹ 2002 ਵਿੱਚ ਵੀ ਵਿਧਾਇਕ ਬਣੇ। ਇਸ ਹਲਕੇ ਤੋਂ ਪੰਜ ਵਾਰ ਕਾਂਗਰਸ ਦਾ ਉਮੀਦਵਾਰ ਜੇਤੂ ਰਿਹਾ ਅਤੇ ਨੌਂ ਵਾਰ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ।

ਨਤੀਜੇ[ਸੋਧੋ]

ਸਾਲ ਹਲਕਾ ਨੰ: ਸ਼੍ਰੁਣੀ ਜੇਤੂ ਉਮੀਦਵਾਰ ਦਾ ਨਾਮ ਪਾਰਟੀ ਦਾ ਨਾਮ ਵੋਟਾਂ ਹਾਰੇ ਹੋਏ ਉਮੀਦਵਾਰ ਦਾ ਨਾਮ ਪਾਰਟੀ ਦਾ ਨਾਮ ਵੋਟਾਂ
1957 62 ਰਿਜਰਵ ਐਸ ਸੀ ਗੁਰਦਿੱਤ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 27412 ਦੇਸ ਰਾਜ ਭਾਰਤੀ ਕਮਿਊਨਿਸਟ ਪਾਰਟੀ 12651
1957 62 ਰਿਜਰਵ ਐਸ ਸੀ ਜਸਵੰਤ ਕੌਰ ਇੰਡੀਅਨ ਨੈਸ਼ਨਲ ਕਾਂਗਰਸ 32555 ਦਰਬਾਰਾ ਸਿੰਘ ਅਜ਼ਾਦ 24423
1962 84 ਜਰਨਲ ਜਗਜੀਤ ਸਿੰਘ ਅਕਾਲੀ ਦਲ 22904 ਗੁਰਦਿੱਤ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 11145
1967 11 ਜਰਨਲ ਹਰੀ ਸਿੰਘ ਜ਼ੀਰਾ ਸ਼੍ਰੋਮਣੀ ਅਕਾਲੀ ਦਲ 21494 ਮੇਤਾਬ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 20622
1969 11 ਜਰਨਲ ਮੇਤਾਬ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 24176 ਗੁਰਦੇਵ ਸਿੰਘ ਸ਼੍ਰੋਮਣੀ ਅਕਾਲੀ ਦਲ 19157
1972 11 ਜਰਨਲ ਨਸੀਬ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 17294 ਹਰਚਰਨ ਸਿੰਘ ਅਜ਼ਾਦ 16342
1977 97 ਜਰਨਲ ਹਰੀ ਸਿੰਘ ਜ਼ੀਰਾ ਸ਼੍ਰੋਮਣੀ ਅਕਾਲੀ ਦਲ 26976 ਨਸੀਬ ਸਿੰਘ ਗਿੱਲ ਇੰਡੀਅਨ ਨੈਸ਼ਨਲ ਕਾਂਗਰਸ 17720
1980 97 ਜਰਨਲ ਹਰਚਰਨ ਸਿੰਘ ਹੀਰੋ ਸ਼੍ਰੋਮਣੀ ਅਕਾਲੀ ਦਲ 28459 ਰਘਬੀਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 25521
1985 97 ਜਰਨਲ ਹਰੀ ਸਿੰਘ ਜ਼ੀਰਾ ਸ਼੍ਰੋਮਣੀ ਅਕਾਲੀ ਦਲ 35580 ਹਰਚਰਨ ਸਿੰਘ ਹੀਰੋ ਇੰਡੀਅਨ ਨੈਸ਼ਨਲ ਕਾਂਗਰਸ 26625
1992 97 ਜਰਨਲ ਇੰਦਰਜੀਤ ਸਿੰਘ ਜ਼ੀਰਾ ਸ਼੍ਰੋਮਣੀ ਅਕਾਲੀ ਦਲ 16422 ਹਰਚਰਨ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 8479
1997 97 ਜਰਨਲ ਇੰਦਰਜੀਤ ਸਿੰਘ ਜੀਰਾ ਸ਼੍ਰੋਮਣੀ ਅਕਾਲੀ ਦਲ 59635 ਨਰੇਸ਼ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ 40037
2002 97 ਜਰਨਲ ਹਰੀ ਸਿੰਘ ਜ਼ੀਰਾ ਸ਼੍ਰੋਮਣੀ ਅਕਾਲੀ ਦਲ 43991 ਕੁਲਦੀਪ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ 36424
2007 96 ਜਰਨਲ ਨਰੇਸ਼ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ 64903 ਹਰੀ ਸਿੰਘ ਜ਼ੀਰਾ ਸ਼੍ਰੋਮਣੀ ਅਕਾਲੀ ਦਲ 52531
2012 75 ਜਰਨਲ ਹਰੀ ਸਿੰਘ ਜ਼ੀਰਾ ਸ਼੍ਰੋਮਣੀ ਅਕਾਲੀ ਦਲ 71389 ਨਰੇਸ਼ ਕੁਮਾਰ ਇੰਡੀਅਨ ਨੈਸ਼ਨਲ ਕਾਂਗਰਸ 59422
2017 75 ਜਰਨਲ

ਇਹ ਵੀ ਦੇਖੋ[ਸੋਧੋ]

ਫ਼ਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਚੋਣ ਹਲਕਾ

ਹਵਾਲੇ[ਸੋਧੋ]

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)