ਜ਼ੁਬੇਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜ਼ੁਬੇਦਾ
ਤਸਵੀਰ:Zubeidaadvdcover.jpg
ਡੀਵੀਡੀ ਕਵਰ
ਨਿਰਦੇਸ਼ਕਸ਼ਿਆਮ ਬੇਨੇਗਲ
ਲੇਖਕਖ਼ਾਲਿਦ ਮੋਹਮੱਦ
ਨਿਰਮਾਤਾਫ਼ਾਰੁਕ ਰਤੌਨਸੇ
ਸਿਤਾਰੇਕਰਿਸ਼ਮਾ ਕਪੂਰ,
ਰੇਖਾ,
ਮਨੋਜ ਵਾਜਪਾਈ,
ਅਮਰੀਸ਼ ਪੁਰੀ,
ਫ਼ਰੀਦਾ ਜਲਾਲ,
ਲਿਲੇਟ ਦੂਬੇ,
ਸ਼ਕਤੀ ਕਪੂਰ
ਸੰਗੀਤਕਾਰਏ. ਆਰ. ਰਹਿਮਾਨ
ਡਿਸਟ੍ਰੀਬਿਊਟਰਯਸ਼ ਰਾਜ ਚੋਪਰਾ
ਰਿਲੀਜ਼ ਮਿਤੀ
  • 19 ਜਨਵਰੀ 2001 (2001-01-19)
ਮਿਆਦ
153 ਮਿੰਟ
ਭਾਸ਼ਾਹਿੰਦੀ

ਜ਼ੁਬੇਦਾ (ਹਿੰਦੀ: ज़ुबैदा, Urdu: زبیدہ) ਇੱਕ 2001 ਵਿੱਚ ਸ਼ਿਆਮ ਬੇਨੇਗਲ ਦੁਆਰਾ ਨਿਰਦੇਸ਼ਿਤ ਭਾਰਤੀ ਫ਼ਿਲਮ ਹੈ। ਇਸਦਾ ਲੇਖਕ ਖ਼ਾਲਿਦ ਮੋਹਮੱਦ ਹੈ। ਇਸ ਫ਼ਿਲ੍ਮ ਵਿੱਚ ਕਰਿਸ਼ਮਾ ਕਪੂਰ, ਰੇਖਾ, ਮਨੋਜ ਵਾਜਪਾਈ, ਅਮਰੀਸ਼ ਪੁਰੀ, ਫ਼ਰੀਦਾ ਜਲਾਲ, ਲਿਲੇਟ ਦੂਬੇ, ਸ਼ਕਤੀ ਕਪੂਰ ਨੇ ਅਭਿਨੈ ਕੀਤਾ। ਮਸ਼ਹੂਰ ਸੰਗੀਤਕਾਰ ਏ. ਆਰ. ਰਹਿਮਾਨ ਨੇ ਇਸ ਫ਼ਿਲਮ ਦਾ ਸੰਗੀਤ ਦਿੱਤਾ।

ਇਹ ਫਿਲਮ ਮੰਮੋ, ਸਰਦਾਰੀ ਬੇਗਮ ਅਤੇ ਜ਼ੁਬੇਦਾ ਦੀ ਫ਼ਿਲਮ ਤਿਕੜੀ ਵਿੱਚ ਆਖਰੀ ਫ਼ਿਲਮ ਹੈ। ਇਹ ਫ਼ਿਲਮ ਅਦਾਕਾਰਾ ਜ਼ੁਬੇਦਾ ਬੇਗਮ ਦੀ ਜਿੰਦਗੀ ਤੇ ਅਧਾਰਿਤ ਹੈ, ਜਿਸਦਾ ਵਿਆਹ ਜੋਧਪੁਰ ਦੇ ਹਨਵੰਤ ਸਿੰਘ ਨਾਲ ਹੋਇਆ। ਇਸ ਫ਼ਿਲਮ ਦਾ ਲੇਖਕ ਉਸਦਾ ਆਪਣਾ ਮੁੰਡਾ ਹੈ।

ਇਸ ਫ਼ਿਲਮ ਨੂੰ ਹਿੰਦੀ ਦੀ ਬੇਹਤਰੀਨ ਫ਼ਿਲਮ ਲਈ ਨੈਸ਼ਨਲ ਅਵਾਰਡ ਮਿਲਿਆ, ਤੇ ਕਰਿਸ਼ਮਾ ਕਪੂਰ ਨੂੰ ਬੇਹਤਰੀਨ ਅਭਿਨੇਤਰੀ ਲਈ ਨੈਸ਼ਨਲ ਅਵਾਰਡ ਮਿਲਿਆ।

ਕਾਸਟ[ਸੋਧੋ]

ਹਵਾਲੇ[ਸੋਧੋ]