ਸਮੱਗਰੀ 'ਤੇ ਜਾਓ

ਜਾਤਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭੂਟਾਨੀਆਂ ਦੀ ਕਲਾਕ੍ਰਿਤੀ ਜਾਤਕਾਂ ਦਾ ਥਾਂਕਾ (ਰੇਸਮ ਤੇ ਕਢਾਈ ਦੀ ਕਲਾ), 18ਵੀਂ-19ਵੀਂ ਸਦੀ, ਫਾਜੋਡਿੰਗ ਗੋਨਪਾ, ਥਿਮਪੂ, ਭੂਟਾਨ
ਮਹਾਜਨਕ ਸਨਿਆਸ ਲੈਂਦਿਆਂ, ਮਹਾਜਨਕ ਜਾਤਕ ਵਿੱਚੋਂ। 7ਵੀਂ ਸਦੀ, ਅਜੰਤਾ ਗੁਫਾਵਾਂ, ਭਾਰਤ

ਜਾਤਕ (ਸੰਸਕ੍ਰਿਤ: जातक) (ਦੂਜੀਆਂ ਬੋਲੀਆਂ ਵਿੱਚ: ਬਰਮੀ: ဇာတ်တော်, ਉਚਾਰਨ: [zaʔ tɔ̀]; ਖਮੇਰ: ជាតក [cietɑk]; ਲਾਓ: ຊາດົກ sadok; ਥਾਈ: ชาดก chadok) ਭਾਰਤੀ ਦੇ ਪ੍ਰਾਚੀਨ ਸਾਹਿਤ ਦੇ ਇੱਕ ਹਿੱਸੇ ਦਾ ਨਾਮ ਹੈ ਜਿਸਦਾ ਸੰਬੰਧ ਬੋਧੀਸਤਵ, ਬੁੱਧ ਦੇ ਪੂਰਬਲੇ ਜਨਮਾਂ ਦੀਆਂ ਕਥਾਵਾਂ ਨਾਲ ਹੈ। ਭਵਿੱਖ ਦਾ ਬੁੱਧ ਉਹਨਾਂ ਵਿੱਚ ਰਾਜਾ, ਤਿਆਗਿਆ, ਦੇਵਤਾ, ਹਾਥੀ ਕੁਝ ਵੀ ਹੋ ਸਕਦਾ ਹੈ —ਲੇਕਿਨ, ਚਾਹੇ ਉਹਦਾ ਕੋਈ ਵੀ ਰੂਪ ਹੋਵੇ, ਉਹ ਨੀਤੀ ਅਤੇ ਧਰਮ ਨੂੰ ਦ੍ਰਿੜਾਉਣ ਵਾਲੇ ਕਿਸੇ ਨਾ ਕਿਸੇ ਨੇਕ ਗੁਣ ਦਾ ਅਵਤਾਰ ਹੁੰਦਾ ਹੈ।[1] ਇਨ੍ਹਾਂ ਦੀ ਰਚਨਾ ਦਾ ਸਮਾਂ ਤੀਜੀ ਸਦੀ ਈਸਵੀ ਪੂਰਵ ਤੋਂ ਪਹਿਲਾਂ ਦਾ ਮੰਨਿਆ ਜਾਂਦਾ ਹੈ। ਸਾਂਚੀ ਦੇ ਸਤੂਪਾਂ ਵਿੱਚ, ਜਿਹਨਾਂ ਦੀ ਉਸਾਰੀ ਤੀਜੀ ਸਦੀ ਈਪੂ ਵਿੱਚ ਹੋਈ ਸੀ, ਜਾਤਕ ਕਥਾਵਾਂ ਅੰਕਿਤ ਹਨ। ਇਨ੍ਹਾਂ ਕਥਾਵਾਂ ਦੇ ਲੇਖਕਾਂ ਦੇ ਨਾਮ ਅਗਿਆਤ ਹਨ। ਇਨ੍ਹਾਂ ਵਿੱਚ ਰਚਨਾਕਾਲੀਨ ਭਾਰਤ ਦੀ ਰਾਜਨੀਤਕ ਅਤੇ ਸਮਾਜਕ ਹਾਲਤ ਦੇ ਵੇਰਵੇ ਵੀ ਮਿਲਦੇ ਹਨ।

ਜਾਤਕ ਕਥਾਵਾਂ ਦੀ ਸੂਚੀ

[ਸੋਧੋ]
  1. ਜਾਤਕ ਕਥਾ - ਰੂਰੂ ਮਿਰਗ
  2. ਜਾਤਕ ਕਥਾ - ਦੋ ਹੰਸਾਂ ਦੀ ਕਹਾਣੀ
  3. ਜਾਤਕ ਕਥਾ - ਚੰਦ ਪਰ ਖਰਗੋਸ
  4. ਜਾਤਕ ਕਥਾ - ਛਦੰਦ ਹਾਥੀ ਦੀ ਕਹਾਣੀ
  5. ਜਾਤਕ ਕਥਾ - ਮਹਾ ਬਾਂਦਰ
  6. ਜਾਤਕ ਕਥਾ - ਲੱਖਣ ਮਿਰਗ ਦੀ ਕਥਾ
  7. ਜਾਤਕ ਕਥਾ - ਸੰਤ ਮੈਹਸ
  8. ਜਾਤਕ ਕਥਾ - ਸੀਲਵਾ ਹਾਥੀ
  9. ਜਾਤਕ ਕਥਾ - ਸਿਆਣਾ ਬਾਂਦਰ
  10. ਜਾਤਕ ਕਥਾ - ਸੋਨੇ ਦਾ ਹੰਸ
  11. ਜਾਤਕ ਕਥਾ - ਮਹਾਨ ਬਾਂਦਰ
  12. ਜਾਤਕ ਕਥਾ - ਵੱਡੀ ਮੱਛੀ
  13. ਜਾਤਕ ਕਥਾ - ਬਾਂਦਰਾਂ ਦਾ ਰਾਜਾ
  14. ਜਾਤਕ ਕਥਾ - ਸੀਂਹ ਅਤੇ ਨੀਲ ਗਾਂ
  15. ਜਾਤਕ ਕਥਾ - ਸੋਮਦੰਤ
  16. ਜਾਤਕ ਕਥਾ - ਕਾਵਾਂ ਦੀ ਕਹਾਣੀ
  17. ਜਾਤਕ ਕਥਾ - ਬਾਂਦਰ-ਭਰਾ
  18. ਜਾਤਕ ਕਥਾ - ਨਿਗਰੋਧ - ਮਿਰਗ
  19. ਜਾਤਕ ਕਥਾ - ਕਾਲਬਾਹੂ
  20. ਜਾਤਕ ਕਥਾ - ਨੰਦੀਵਿਸਾਲ
  21. ਜਾਤਕ ਕਥਾ - ਉੱਲੂ ਦਾ ਰਾਜਤਿਲਕ
  22. ਜਾਤਕ ਕਥਾ - ਸਰਾਧ-ਸੰਭੋਜਨ
  23. ਜਾਤਕ ਕਥਾ - ਬਾਂਦਰ ਦਾ ਦਿਲ
  24. ਜਾਤਕ ਕਥਾ - ਅਕਲਮੰਦ ਮੁਰਗਾ
  25. ਜਾਤਕ ਕਥਾ - ਬਾਘ-ਕਥਾ
  26. ਜਾਤਕ ਕਥਾ - ਕਬੂਤਰ ਅਤੇ ਕਾਂ
  27. ਜਾਤਕ ਕਥਾ - ਰੋਮਕ ਕਬੂਤਰ
  28. ਜਾਤਕ ਕਥਾ - ਰੂਰਦੀ ਹਿਰਨ
  29. ਜਾਤਕ ਕਥਾ - ਕ੍ਰਿਤਘਣ ਬਾਂਦਰ
  30. ਜਾਤਕ ਕਥਾ - ਮੂਰਖ ਕਰੇ ਜਦੋਂ ਅਕਲਮੰਦੀ ਦਾ ਕੰਮ
  31. ਜਾਤਕ ਕਥਾ - ਕੱਛੂ ਦੀ ਕਹਾਣੀ
  32. ਜਾਤਕ ਕਥਾ - ਨੀਲ ਗਾਂ ਜੱਜ
  33. ਜਾਤਕ ਕਥਾ - ਸਪੇਰੀ ਅਤੇ ਬਾਂਦਰ
  34. ਜਾਤਕ ਕਥਾ - ਚਮੜੇ ਦੀ ਧੋਤੀ
  35. ਜਾਤਕ ਕਥਾ - ਦਾਨਵ-ਕੇਕੜਾ
  36. ਜਾਤਕ ਕਥਾ - ਨਾਰੀਮੁੱਖ ਹਾਥੀ
  37. ਜਾਤਕ ਕਥਾ - ਵਿਨੀਲਕ-ਕਥਾ
  38. ਜਾਤਕ ਕਥਾ - ਵੈਸੰਤਰ ਦਾ ਤਿਆਗ
  39. ਜਾਤਕ ਕਥਾ - ਵਿਧੁਰ
  40. ਜਾਤਕ ਕਥਾ - ਕਰੋਧ-ਵਿਜਈ ਚੁੱਲਬੋਧੀ
  41. ਜਾਤਕ ਕਥਾ - ਕਹਾਣੀ ਕੁਸ਼ੀਨਗਰ ਦੀ
  42. ਜਾਤਕ ਕਥਾ - ਸਹਿਨਸ਼ੀਲਤਾ ਦਾ ਵਰਤ
  43. ਜਾਤਕ ਕਥਾ - ਮਾਤੰਗ: ਛੂਤਛਾਤ ਦਾ ਪਹਿਲਾ ਘੁਲਾਟੀਆ
  44. ਜਾਤਕ ਕਥਾ - ਇਸਿਸੰਗ ਦਾ ਲਾਲਚ
  45. ਜਾਤਕ ਕਥਾ - ਸ਼ਕਰ ਦੀ ਉੜਾਨ
  46. ਜਾਤਕ ਕਥਾ - ਮਹਾਜਨਕ ਦਾ ਸਨਿਆਸ
  47. ਜਾਤਕ ਕਥਾ - ਸੁਰਾ-ਕੁੰਭ
  48. ਜਾਤਕ ਕਥਾ - ਸਿਵੀ ਦਾ ਤਿਆਗ
  49. ਜਾਤਕ ਕਥਾ - ਦੈਂਤ ਦਾ ਸੰਦੂਕ
  50. ਜਾਤਕ ਕਥਾ - ਕੁਸ਼ਲ-ਕਕੜੀ
  51. ਜਾਤਕ ਕਥਾ - ਕੰਦਰੀ ਅਤੇ ਕਿੰਨਰਾ
  52. ਜਾਤਕ ਕਥਾ - ਘਤਕੁਮਾਰ
  53. ਜਾਤਕ ਕਥਾ - ਨਾਵਿਕ ਸੁੱਪਾਰਕ
  54. ਜਾਤਕ ਕਥਾ - ਨਾਗਰਾਜ ਸੰਖਪਾਲ
  55. ਜਾਤਕ ਕਥਾ - ਚੰਪੇਯ ਨਾਗ
  56. ਜਾਤਕ ਕਥਾ - ਬਾਵੇਰੁ ਦੀਪ
  57. ਜਾਤਕ ਕਥਾ - ਕੁਸ਼ਲ ਜੁਆਰੀ
  58. ਜਾਤਕ ਕਥਾ - ਗੂੰਗਾ ਰਾਜਕੁਮਾਰ
  59. ਜਾਤਕ ਕਥਾ - ਨਿਸ਼ਛਲ ਗ੍ਰਹਿਸਥ
  60. ਜਾਤਕ ਕਥਾ - ਮਣੀਵਾਲਾ ਸੱਪ
  61. ਜਾਤਕ ਕਥਾ - ਅੰਬ ਚੋਰ
  62. ਜਾਤਕ ਕਥਾ - ਪੈਰਾਂ ਦੇ ਨਿਸ਼ਾਨ ਪੜ੍ਹਨ ਵਾਲਾ ਯਕਿਸ਼ਨੀ-ਪੁੱਤਰ
  63. ਜਾਤਕ ਕਥਾ - ਸੁਤਸੋਮ-ਕਥਾ
  64. ਜਾਤਕ ਕਥਾ - ਸੁਦਾਸ-ਕਥਾ
  65. ਜਾਤਕ ਕਥਾ - ਬੌਨਾ ਤੀਰੰਦਾਜ਼
  66. ਜਾਤਕ ਕਥਾ - ਪੇਟ ਦਾ ਦੂਤ
  67. ਜਾਤਕ ਕਥਾ - ਢੋਲ ਵਜਾਉਣੇ ਵਾਲੇ ਦੀ ਕਹਾਣੀ
  68. ਜਾਤਕ ਕਥਾ - ਜਾਨਵਰਾਂ ਦੀ ਭਾਸ਼ਾ ਜਾਣਨ ਵਾਲਾ ਰਾਜਾ
  69. ਜਾਤਕ ਕਥਾ - ਸੁਖਬਿਹਾਰੀ
  70. ਜਾਤਕ ਕਥਾ - ਸਾਮ
  71. ਜਾਤਕ ਕਥਾ - ਗੌਤਮ ਦੀ ਬੁੱਧਤਵ ਪ੍ਰਾਪਤੀ
  72. ਜਾਤਕ ਕਥਾ - ਗੌਤਮ ਬੁੱਧ ਦੀ ਜਨਮ-ਕਥਾ
  73. ਜਾਤਕ ਕਥਾ - ਮਹਾਮਾਇਆ ਦਾ ਸਵਪਨ
  74. ਜਾਤਕ ਕਥਾ - ਅਸਤੀ
  75. ਜਾਤਕ ਕਥਾ - ਚਾਰ ਦ੍ਰਿਸ਼
  76. ਜਾਤਕ ਕਥਾ - ਗੌਤਮ ਦਾ ਗ੍ਰਹਿ-ਤਿਆਗ
  77. ਜਾਤਕ ਕਥਾ - ਮਾਰ ਤੇ ਬੁੱਧ ਦੀ ਜਿੱਤ
  78. ਜਾਤਕ ਕਥਾ - ਬੁੱਧ ਦਾ ਵਿਅਕਤੀਤਵ
  79. ਜਾਤਕ ਕਥਾ - ਬੁੱਧ ਅਤੇ ਨਾਲਾਗੀਰੀ ਹਾਥੀ
  80. ਜਾਤਕ ਕਥਾ - ਬਾਲਕ ਕੁਮਾਰ ਕੱਸਪ ਦੀ ਕਥਾ
  81. ਜਾਤਕ ਕਥਾ - ਥੰਮ ਚੱਕਰ-ਪਵਤਨ-ਕਥਾ
  82. ਜਾਤਕ ਕਥਾ - ਬੁੱਧ ਦੀ अभिधर्म-देशना
  83. ਜਾਤਕ ਕਥਾ - ਰਾਹੁਲਮਾਤਾ ਨਾਲ ਬੁੱਧ ਦੀ ਭੇਂਟ
  84. ਜਾਤਕ ਕਥਾ - ਸਵਤਿਥ ਚਮਤਕਾਰ
  85. ਜਾਤਕ ਕਥਾ - ਬੁੱਧ ਦੀ ਆਕਾਸ਼-ਉੜਾਨ
  86. ਜਾਤਕ ਕਥਾ - ਪਰਿਨਿੱਬਾਨ-ਕਥਾ
  87. ਜਾਤਕ ਕਥਾ - ਸੁਧੋਦਨ
  88. ਜਾਤਕ ਕਥਾ - ਸੁਜਾਤਾ
  89. ਜਾਤਕ ਕਥਾ - ਸਾਰੀਪੁੱਤਰ
  90. ਜਾਤਕ ਕਥਾ - ਮੋਗਲਨ
  91. ਜਾਤਕ ਕਥਾ - ਮਾਰ-ਕਥਾ
  92. ਜਾਤਕ ਕਥਾ - ਬਿੰਬੀਸਾਰ
  93. ਜਾਤਕ ਕਥਾ - ਨੰਦ ਕੁਮਾਰ
  94. ਜਾਤਕ ਕਥਾ - ਜਨਪਦ ਕਲਿਆਣੀ ਨੰਦਾ
  95. ਜਾਤਕ ਕਥਾ - ਜਨਪਦ ਕਲਿਆਣੀ ਦੀ ਰੂਹਾਨੀ ਯਾਤਰਾ
  96. ਜਾਤਕ ਕਥਾ - ਫੁੱਸ ਬੁੱਧ
  97. ਜਾਤਕ ਕਥਾ - ਵਿੱਪਸੀ ਬੁੱਧ
  98. ਜਾਤਕ ਕਥਾ - ਸ਼ਿਖਿ ਬੁੱਧ
  99. ਜਾਤਕ ਕਥਾ - ਵੇੱਸਭੂ ਬੁੱਧ
  100. ਜਾਤਕ ਕਥਾ - ਕਕੁਸੰਧ ਬੁੱਧ
  101. ਜਾਤਕ ਕਥਾ - ਕੋਨਗਮਨ ਬੁੱਧ
  102. ਜਾਤਕ ਕਥਾ - ਕੱਸਪ ਬੁੱਧ
  103. ਜਾਤਕ ਕਥਾ - ਮੇਤਰੇਯ: ਭਾਵੀ ਬੁੱਧ

ਹਵਾਲੇ

[ਸੋਧੋ]
  1. "Jataka". Encyclopaedia Britannica. Retrieved 2011-12-04. {{cite web}}: Cite has empty unknown parameters: |month= and |coauthors= (help)