ਜਾਰਜ ਐਚ. ਡਬਲਿਉ. ਬੁਸ਼
ਦਿੱਖ
ਜਾਰਜ ਐਚ. ਡਬਲਿਉ. ਬੁਸ਼ | |
---|---|
41ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ | |
ਦਫ਼ਤਰ ਵਿੱਚ 20 ਜਨਵਰੀ 1989 – 20 ਜਨਵਰੀ 1993 | |
ਉਪ ਰਾਸ਼ਟਰਪਤੀ | ਡੈਨ ਕਵੇਲ |
ਤੋਂ ਪਹਿਲਾਂ | ਰੋਨਲਡ ਰੀਗਨ |
ਤੋਂ ਬਾਅਦ | ਬਿਲ ਕਲਿੰਟਨ |
43ਵੇਂ ਸੰਯੁਕਤ ਰਾਜ ਦੇ ਉਪ ਰਾਸ਼ਟਰਪਤੀ | |
ਦਫ਼ਤਰ ਵਿੱਚ 20 ਜਨਵਰੀ 1981 – 20 ਜਨਵਰੀ 1989 | |
ਰਾਸ਼ਟਰਪਤੀ | ਰੋਨਲਡ ਰੀਗਨ |
ਤੋਂ ਪਹਿਲਾਂ | ਵਾਲਟਰ ਮੋਂਡੇਲ |
ਤੋਂ ਬਾਅਦ | ਡੈਨ ਕਵੈਲ |
ਸੈਂਟਰਲ ਇੰਟੈਲੀਜੈਂਸ ਦੇ 11ਵੇਂ ਡਾਇਰੈਕਟਰ | |
ਦਫ਼ਤਰ ਵਿੱਚ 30 ਜਨਵਰੀ 1976 – 20 ਜਨਵਰੀ 1977 | |
ਰਾਸ਼ਟਰਪਤੀ | ਜੈਰਲਡ ਫ਼ੋਰਡ |
ਉਪ |
|
ਤੋਂ ਪਹਿਲਾਂ | ਵਿਲੀਅਮ ਕੋਲਬਾਈ |
ਤੋਂ ਬਾਅਦ | ਸਟੈਨਸਫੀਲਡ ਟਰਨਰ |
ਚੀਨ ਲਈ ਯੂਐਸ ਸੰਪਰਕ ਦਫ਼ਤਰ ਦੇ ਦੂਜੇ ਮੁਖੀ | |
ਦਫ਼ਤਰ ਵਿੱਚ 26 ਸਤੰਬਰ 1974 – 7 ਦਸੰਬਰ 1975 | |
ਰਾਸ਼ਟਰਪਤੀ | ਗੇਰਲਡ ਫੋਰਡ |
ਤੋਂ ਪਹਿਲਾਂ | ਡੇਵਿਡ ਕੇ.ਈ. ਬਰੂਸ |
ਤੋਂ ਬਾਅਦ | ਥਾਮਸ ਐਸ. ਗੇਟਸ ਜੂਨੀਅਰ |
10ਵੇਂ ਸੰਯੁਕਤ ਰਾਸ਼ਟਰ ਵਿੱਚ ਸੰਯੁਕਤ ਰਾਜ ਦੇ ਰਾਜਦੂਤ | |
ਦਫ਼ਤਰ ਵਿੱਚ 1 ਮਾਰਚ 1971 – 18 ਜਨਵਰੀ 1973 | |
ਰਾਸ਼ਟਰਪਤੀ | ਰਿਚਰਡ ਨਿਕਸਨ |
ਤੋਂ ਪਹਿਲਾਂ | ਚਾਰਲਸ ਵੁਡਰਫ ਯੋਸਟ |
ਤੋਂ ਬਾਅਦ | ਜੌਨ ਏ. ਸਕੇਲੀ |
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (ਟੈਕਸਸ ਦੇ 7ਵੇਂ ਜ਼ਿਲ੍ਹੇ ਤੋਂ) | |
ਦਫ਼ਤਰ ਵਿੱਚ 3 ਜਨਵਰੀ 1967 – 3 ਜਨਵਰੀ 1971 | |
ਤੋਂ ਪਹਿਲਾਂ | ਜਾਨ ਡਾਊਡੀ |
ਤੋਂ ਬਾਅਦ | ਬਿਲ ਆਰਕਰ |
ਨਿੱਜੀ ਜਾਣਕਾਰੀ | |
ਜਨਮ | ਜਾਰਜ ਹਰਬਰਟ ਵਾਕਰ ਬੁਸ਼ ਜੂਨ 12, 1924 ਮਿਲਟਨ, ਮੈਸਾਚੁਸਟਸ, ਸੰਯੁਕਤ ਰਾਜ |
ਮੌਤ | ਨਵੰਬਰ 30, 2018 ਹੂਸਟਨ, ਟੈਕਸਸ, ਸੰਯੁਕਤ ਰਾਜ | (ਉਮਰ 94)
ਸਿਆਸੀ ਪਾਰਟੀ | ਰਿਪਬਲੀਕਨ |
ਜੀਵਨ ਸਾਥੀ |
ਬਾਰਬਰਾ ਬੁਸ਼
(ਵਿ. 1945; ਮੌਤ 2018) |
ਬੱਚੇ | ਜਾਰਜ ਡਬਲਿਊ ਬੁਸ਼, 5 ਹੋਰ |
ਅਲਮਾ ਮਾਤਰ | ਯੇਲ ਯੂਨੀਵਰਸਿਟੀ (ਬੀ.ਏ) |
ਕਿੱਤਾ |
|
ਦਸਤਖ਼ਤ | |
ਵੈੱਬਸਾਈਟ | Presidential Library |
ਛੋਟਾ ਨਾਮ | "ਸਕਿਨ" |
ਫੌਜੀ ਸੇਵਾ | |
ਬ੍ਰਾਂਚ/ਸੇਵਾ | ਸੰਯੁਕਤ ਰਾਜ ਨੇਵੀ |
ਸੇਵਾ ਦੇ ਸਾਲ | 1942–1955 (ਰਿਜ਼ਰਵ, ਸਰਗਰਮੀ ਸਾਲ 1942–1945) |
ਰੈਂਕ | ਲੈਫਟੀਨੈਂਟ |
ਯੂਨਿਟ | ਫਾਸਟ ਕੈਰੀਅਰ ਟਾਸਕ ਫੋਰਸ |
ਲੜਾਈਆਂ/ਜੰਗਾਂ |
|
ਪੁਰਸਕਾਰ | ਡਿਸਟਿੰਗੂਇਸ਼ਡ ਫਲਾਇੰਗ ਕਰਾਸ ਏਅਰ ਮੈਡਲ(3) ਪ੍ਰੈਜ਼ੀਡੈਂਸ਼ੀਅਲ ਯੂਨਿਟ ਸਿਟੇਸ਼ਨ |
ਬੁਸ਼ ਖਾੜੀ ਯੁੱਧ ਦੀ ਘੋਸ਼ਣਾ ਕਰਦੇ ਹੋਏ 16 ਜਨਵਰੀ, 1991 ਨੂੰ ਰਿਕਾਰਡ ਕੀਤਾ ਗਿਆ | |
ਜਾਰਜ ਹਰਬਰਟ ਵਾਕਰ ਬੁਸ਼ (ਜੂਨ 12, 1924 – ਨਵੰਬਰ 30, 2018) ਇੱਕ ਅਮਰੀਕੀ ਸਿਆਸਤਦਾਨ ਸਨ ਜਿਨ੍ਹਾ ਨੇ 1989 ਤੋ 1993 ਤੱਕ ਸੰਯੁਕਤ ਰਾਜ ਦੇ 41ਵੇ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹਨਾਂ ਨੇ ਰਾਸ਼ਟਰਪਤੀ ਰੋਨਲਡ ਰੀਗਨ ਦੇ ਅਧੀਨ ਸੰਯੁਕਤ ਰਾਜ ਦੇ 43ਵੇ ਉਪ ਰਾਸ਼ਟਰਪਤੀ ਵਜੋ ਵੀ ਸੇਵਾ ਨਿਭਾਈ। ਉਹ ਰਿਪਬਲਿਕਨ ਪਾਰਟੀ ਦੇ ਮੈਂਬਰ ਸਨ। ਇਸ ਤੋਂ ਪਹਿਲਾਂ ਉਹ ਕਾਂਗਰਸਮੈਨ, ਰਾਜਦੂਤ ਅਤੇ ਸੈਂਟਰਲ ਇੰਟੈਲੀਜੈਨਸ ਦਾ ਡਰੈਕਟਰ ਵੀ ਰਹੇ। ਬੁਸ਼ ਸੰਯੁਕਤ ਰਾਜ ਦੇ ਉਹਨਾਂ ਅੱਠ ਰਾਸ਼ਟਰਪਤੀਆਂ ਵਿੱਚੋ ਇੱਕ ਸਨ ਜਿਨ੍ਹਾ ਨੇ ਦੂਸਰੇ ਵਿਸ਼ਵ ਯੁੱਧ ਵਿੱਚ ਹਿੱਸਾ ਲਿਆ ਸੀ। ਉਹ ਸੰਯੁਕਤ ਰਾਜ ਦੇ 43ਵੇਂ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੇ ਪਿਤਾ ਸਨ।