ਸਮੱਗਰੀ 'ਤੇ ਜਾਓ

ਸ਼੍ਰੀ ਗੰਗਾਨਗਰ ਜ਼ਿਲ੍ਹਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਜਿ਼ਲਾ ਸ਼੍ਰੀ ਗੰਗਾਨਗਰ ਤੋਂ ਮੋੜਿਆ ਗਿਆ)
ਮਹਾਰਾਜਾ ਗੰਗਾ ਸਿੰਘ 1914 ਵਿੱਚ ਆਪਣੇ ਪੁਤਰ ਨਾਲ

ਸ਼੍ਰੀ ਗੰਗਾਨਗਰ ਭਾਰਤ ਦੇ ਰਾਜ, ਰਾਜਸਥਾਨ ਦਾ ਇੱਕ ਉੱਤਰੀ ਸਰਹੱਦੀ ਜ਼ਿਲ੍ਹਾ ਹੈ। ਇਹ ਜ਼ਿਲ੍ਹਾ ਰਾਜਸਥਾਨ ਵਿੱਚ ਦਰਿਆ ਸਤਲੁਜ ਦੇ ਪਾਣੀ ਦਾ ਪ੍ਰਵੇਸ਼ ਦਵਾਰ ਹੈ।

ਇਤਿਹਾਸ

[ਸੋਧੋ]

ਆਜਾ਼ਦੀ ਤੋ ਪਹਿਲਾਂ ਇਹ ਬੀਕਾਨੇਰ ਰਿਆਸਤ ਦਾ ਹਿੱਸਾ ਸੀ,੧੯੨੭ ਵਿੱਚ ਮਹਾਰਾਜਾ ਗੰਗਾ ਸਿੰਘ ਪੰਜਾਬ ਤੋ ਗੰਗ ਨਹਿਰ ਲੈ ਕੇ ਆਏ ਤੇ ਇਸ ਇਲਾਕੇ ਵਿੱਚ ਆਬਾਦੀ ਦਾ ਵਾਧਾ ਹੋਣਾ ਸ਼ੂਰੂ ਹੋਇਆ।

ਲੋਕ ਅਤੇ ਭਾਸ਼ਾਵਾਂ

[ਸੋਧੋ]

ਮੁੱਖ ਭਾਸ਼ਾਵਾਂ ਪੰਜਾਬੀ ਅਤੇ ਬਾਗੜੀ ਹਨ।

ਵੇਖਣ ਯੋਗ ਥਾਂਵਾਂ

[ਸੋਧੋ]

ਜ਼ਿਲ੍ਹੇ ਦੀਆਂ ਮੁੱਖ ਵੇਖਣ ਯੋਗ ਥਾਂਵਾਂ ਵਿਚੋਂ ਅੰਧ ਵਿਦਿਆਲਿਆ, ਸ਼ਿਵਪੂਰ ਹੈਡ, ਹਿੰਦੂਮਲਕੋਟ ਬਾਰਡਰ, ਸੂਰਤਗੜ ਥਰਮਲ ਪਲਾਂਟ, ਅਤੇ ਸੂਰਤਗੜ ਦੇ ਯੰਤ੍ਰੀਕਰਤ ਖੇਤੀ ਫ਼ਾਰਮ ਮਸ਼ਹੂਰ ਹਨ.ਗੁਰੂਦੁਆਰਾ ਸਾਹਿਬ ਸ਼ਹੀਦ ਨਗਰ ਬੁੱਢਾ ਜੌਹੜ,ਡਾਬਲਾ

ਅਰਥਚਾਰਾ

[ਸੋਧੋ]

ਗੰਗਾਨਗਰ ਜ਼ਿਲ੍ਹੇ ਦਾ ਮੁੱਖ ਕਿੱਤਾ ਖੇਤੀ ਹੈ ਇਥੇ ਕਪਾਹ, ਨਰਮਾ, ਝੋਨਾ,ਗੁਆਰ,ਕਣਕ ਸਰੋਂ ਅਤੇ ਕਿੰਨੂ ਦੀ ਫ਼ਸਲ ਹੁੰਦੀ ਹੈ। ਗੰਗਾਨਗਰ ਨੂੰ ਰਾਜਸਥਾਨ ਦਾ ਅੰਨ ਦਾ ਕਟੋਰਾ ਵੀ ਆਖਿਆ ਜਾਂਦਾ ਹੈ।