ਜੇਮਸ ਬੁਕਾਨਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੇਮਸ ਬੁਕਾਨਾਨ
James Buchanan.jpg
15ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
4 ਮਾਰਚ, 1857 – 4 ਮਾਰਚ, 1861
ਮੀਤ ਪਰਧਾਨਜੋਹਨ ਸੀ. ਬ੍ਰੇਕਿਨਰਿਜ਼
ਸਾਬਕਾਫਰੈਂਕਲਿਨ ਪਾਇਰਸ
ਉੱਤਰਾਧਿਕਾਰੀਅਬਰਾਹਮ ਲਿੰਕਨ
ਸੰਯੁਕਤ ਰਾਜ ਵਲੋਂ ਸੰਯੁਕਤਰ ਰਾਜ ਅਮਰੀਕਾ ਦੇ ਮਿਨਿਸਟਰ
ਦਫ਼ਤਰ ਵਿੱਚ
23 ਅਗਸਤ, 1853 – 15 ਮਾਰਚ, 1856
ਪਰਧਾਨਫਰੈਂਕਲਿਨ ਪਾਇਰਸ
ਸਾਬਕਾਜੋਸਫ਼ ਰੀਡ ਇੰਗਰਸੋਲ
ਉੱਤਰਾਧਿਕਾਰੀਜਾਰਜ ਐਮ. ਡੈਲਸ
17ਵਾਂ ਸੈਕਟਰੀ
ਦਫ਼ਤਰ ਵਿੱਚ
10 ਮਾਰਚ, 1845 – 7 ਮਾਰਚ, 1849
ਪਰਧਾਨਜੇਮਜ਼ ਕੇ. ਪੋਕ
ਜੈਚਰੀ ਟਾਇਲਰ
ਸਾਬਕਾਜੋਹਨ ਸੀ. ਕਲਹੌਨ
ਉੱਤਰਾਧਿਕਾਰੀਜੋਹਨ ਐਮ. ਕਲੇਟਨ
ਪੈੱਨਸਿਲਵੇਨੀਆ ਤੋਂ
ਯੂਨਾਈਟਡ ਸਟੇਟਸ ਦੇ ਸੈਨੇਟਰ
ਦਫ਼ਤਰ ਵਿੱਚ
6 ਦਸੰਬਰ, 1834 – 5 ਮਾਰਚ, 1845
ਸਾਬਕਾਵਿਲੀਅਮ ਵਿਲਕਿਨਜ਼
ਉੱਤਰਾਧਿਕਾਰੀਸਿਮੋਨ ਕੈਮਰੋਨ
ਸੰਯੁਕਤ ਰਾਜ ਅਮਰੀਕਾ ਵਲੋਂ ਰੂਸ ਦੇ ਮਿਨਿਸਟਰ
ਦਫ਼ਤਰ ਵਿੱਚ
4 ਜਨਵਰੀ, 1832 – 5 ਅਗਸਤ, 1833
ਪਰਧਾਨਐਂਡਰਿਉ ਜੌਹਨਸਨ
ਸਾਬਕਾਜੋਹਨ ਰਾਂਡੋਲਫ
ਉੱਤਰਾਧਿਕਾਰੀਮਹਲੋਨ ਡਿਕਰਸਨ
ਚੇਅਰਮੈਨ
ਦਫ਼ਤਰ ਵਿੱਚ
5 ਮਾਰਚ, 1829 – 3 ਮਾਰਚ, 1831
ਯੂ.ਐਸ. ਨੁਮਾਇੰਦਿਆਂ ਦੀ ਸਭਾ ਦੇ ਮੈਂਬਰ
ਪੈੱਨਸਿਲਵੇਨੀਆ's ਵਲੋਂ ਪੈੱਨਸਿਲਵੇਨੀਆ ਜ਼ਿਲ੍ਹਾ
ਦਫ਼ਤਰ ਵਿੱਚ
4 ਮਾਰਚ, 1823 – 3 ਮਾਰਚ, 1831
ਸਾਬਕਾਜੇਮਨ ਐਸ. ਮਿਟਚੇਲ
ਉੱਤਰਾਧਿਕਾਰੀਵਿਲੀਅਮ ਹਾਈਸਟਰ
ਮੈਂਬਰ
ਦਫ਼ਤਰ ਵਿੱਚ
1814–1816
ਨਿੱਜੀ ਜਾਣਕਾਰੀ
ਜਨਮ(1791-04-23)ਅਪ੍ਰੈਲ 23, 1791
ਪੈੱਨਸਿਲਵੇਨੀਆ
ਮੌਤਜੂਨ 1, 1868(1868-06-01) (ਉਮਰ 77)
ਪੈੱਨਸਿਲਵੇਨੀਆ
ਸਿਆਸੀ ਪਾਰਟੀਡੈਮੋਕ੍ਰੈਟਿਕ ਪਾਰਟੀ
ਅਲਮਾ ਮਾਤਰਡਿਕਿਨਸਨ ਕਾਲਜ
ਕਿੱਤਾ
  • ਵਕੀਲ
  • ਡਿਪਲੋਮੇਟ
  • ਸਿਆਸਤਦਾਨ
ਦਸਤਖ਼ਤCursive signature in ink
ਮਿਲਟ੍ਰੀ ਸਰਵਸ
ਵਫ਼ਾ ਸੰਯੁਕਤ ਰਾਜ ਅਮਰੀਕਾ
ਸਰਵਸ/ਸ਼ਾਖਪੈੱਨਸਿਲਵੇਨੀਆ ਮਿਲੀਟੀਆ
ਸਰਵਸ ਵਾਲੇ ਸਾਲ1814
ਰੈਂਕਪ੍ਰਾਇਵੇਟ
ਯੂਨਿਟਹੈਨਰੀ ਸ਼ਿਪੇਨ ਕੰਪਨੀ
ਜੰਗਾਂ/ਯੁੱਧ1812 ਦਾ ਯੁੱਧ

ਜੇਮਸ ਬੁਕਾਨਾਨ 1791 ਅਮਰੀਕਾ ਦਾ 15ਵਾਂ ਰਾਸ਼ਟਰਪਤੀ ਸੀ। ਆਪ ਦਾ ਜਨਮ ਪੈੱਨਸਿਲਵੇਨੀਆ ਦੇ ਕੋਵ ਗੈਪ ਵਿੱਚ ਪਿਤਾ ਜੇਮਸ ਬੁਕਾਨਾਨ ਅਤੇ ਮਾਤਾ ਐਲਿਜ਼ਾਬੈਥ ਸਪੀਰ ਬੁਕਾਨਾਨ ਦੇ ਘਰ ਹੋਇਆ। ਜੇਮਸ ਬੁਕਾਨਾਨ ਨੇ ਡਿਕਿੰਨਸਨ ਕਾਲਜ ਕਾਰਲੀਲਿਸਲੀ, ਪੈੱਨਸਿਲਵੇਨੀਆ ਤੋਂ ਗਰੈਜੂਏਟ ਅਤੇ ਕਾਨੂੰਨ ਦੀ ਪੜ੍ਹਾਈ ਕੀਤੀ। 1812 ਵਿੱਚ ਆਪ ਨੇ ਪੈੱਨਸਿਲਵੇਨੀਆ ਦੇ ਲੈਨਕਾਸਟਰ ਵਿੱਚ ਸਫ਼ਲ ਵਕੀਲ ਵਜੋਂ ਆਪਣਾ ਕੰਮ ਸ਼ੁਰੂ ਕੀਤਾ।

ਗੁਲਾਮੀ ਪ੍ਰਥਾ ਦੇ ਵਧ ਰਹੇ ਪਾੜੇ ਨੂੰ ਰੋਕਣ ਲਈ ਸੰਵਿਧਾਨਕ ਸਿਧਾਂਤਾਂ 'ਤੇ ਡੈਮੋਕਰੇਟ ਵੰਡੇ ਗਏ ਸਨ, ਵਿੱਗ ਖ਼ਤਮ ਹੋ ਗਏ ਸਨ ਅਤੇ ਰਿਪਬਲਿਕਨ ਪੂਰੀ ਤਰ੍ਹਾਂ ਉੱਭਰ ਆਏ ਸਨ। ਆਪ ਨੇ ਹਾਊਸ ਆਫ ਰਿਪਰਜੈਂਟੇਟਿਵ ਲਈ ਪੰਜ ਵਾਰੀ, ਰੂਸ ਲਈ ਮਨਿਸਟਰ, ਸੈਨੇਟ, ਪੋਕ ਦਾ ਸੈਕਟਰੀ ਆਫ ਸਟੇਟ ਅਤੇ ਬਰਤਾਨੀਆ ਲਈ ਮੰਤਰੀ ਵਜੋਂ ਸੇਵਾਵਾਂ ਨਿਭਾਈ। 1856 ਵਿੱਚ ਆਪ ਨੇ ਵਿਦੇਸ਼ ਸੇਵਾ ਨੇ ਡੈਮੋਕਰੇਟਾਂ ਕੰਮ ਕੀਤਾ। ਆਪ ਨੇ ਗੁਲਾਮੀ ਪ੍ਰਥਾ ਨੂੰ ਰੋਕਣ ਬਾਰੇ ਖੁਬ ਵਿਚਾਰ ਕੀਤਾ। 1858 ਵਿੱਚ ਜਦੋਂ ਹਾਊਸ ਵਿੱਚ ਰਿਪਬਲਿਕਨਾਂ ਨੂੰ ਬਹੁਮਤ ਮਿਲਿਆ ਤੇ ਆਪ ਨੇ ਜਿਹੜਾ ਵੀ ਮਹੱਤਵਪੂਰਨ ਬਿੱਲ ਪਾਸ ਕੀਤਾ, ਉਹ ਸੈਨੇਟ ਵਿੱਚ ਦੱਖਣੀ ਵੋਟਾਂ ਸਾਹਮਣੇ ਡਿੱਗ ਪਏ ਜਾਂ ਰਾਸ਼ਟਰਪਤੀ ਦੀ ਵੀਟੋ ਪਾਵਰ ਦੀ ਬਲੀ ਦਾ ਸ਼ਿਕਾਰ ਹੋ ਗਿਆ ਅਤੇ ਫੈਡਰਲ ਸਰਕਾਰ ਪੂਰੀ ਤਰ੍ਹਾਂ ਡੈਡਲਾਕ ਵਿੱਚ ਧਸ ਗਈ।[1] 1860 ਵਿੱਚ ਧੜੇਬੰਦਕ ਲੜਾਈ ਐਨੀ ਵੱਧ ਤਿੱਖੀ ਹੋ ਗਈ ਕਿ ਡੈਮੋਕ੍ਰੇਟਿਕ ਪਾਰਟੀ ਉੱਤਰੀ ਅਤੇ ਦੱਖਣੀ ਦੋ ਗੁੱਟਾਂ ਵਿੱਚ ਵੰਡੀ ਗਈ। ਆਪ 1861 ਵਿੱਚ ਸੇਵਾ ਮੁਕਤ ਹੋ ਕੇ ਪੈੱਨਸਿਲਵੇਨੀਆ ਵਿਖੇ ਆਪਣੇ ਘਰ ਵਹੀਟਲੈਂਡ ਚਲੇ ਗਏ। ਜਿੱਥੇ ਆਪ ਦੀ 7 ਸਾਲਾਂ ਬਾਅਦ 1 ਜੂਨ, 1868 ਨੂੰ 77 ਸਾਲ ਦੀ ਉਮਰ ਵਿੱਚ ਮੌਤ ਹੋ ਗਈ।

ਹਵਾਲੇ[ਸੋਧੋ]

  1. Buchanan, James. "Inaugural Addresses of the Presidents of the United States: James Buchanan; Inaugural Address, Wednesday, March 4, 1857". Bartleby.com. Bartleby.com, Inc. Retrieved October 8, 2016. Having determined not to become a candidate for reelection, I shall have no motive to influence my conduct in administering the Government except the desire ably and faithfully to serve my country and to live in grateful memory of my countrymen.