ਜੈਜ਼ੀ ਬੀ |
---|
 ਜੈਜ਼ੀ ਬੀ ਸਟੇਜ ਉੱਤੇ ਗਾਉਂਦਾ ਹੋਇਆ |
ਜਾਣਕਾਰੀ |
---|
ਜਨਮ ਦਾ ਨਾਂ | ਜਸਵਿੰਦਰ ਸਿੰਘ ਬੈਂਸ |
---|
ਉਰਫ਼ | ਭੰਗੜੇ ਦਾ ਸਿਰਤਾਜ |
---|
ਜਨਮ | (1975-04-01) 1 ਅਪ੍ਰੈਲ 1975 (ਉਮਰ 47)[1] ਨਵਾਂਸ਼ਹਿਰ, (ਜਲੰਧਰ), ਪੰਜਾਬ |
---|
ਮੂਲ | ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕਨੇਡਾ |
---|
ਵੰਨਗੀ(ਆਂ) | ਭੰਗੜਾ, ਹਿਪ ਹੌਪ |
---|
ਕਿੱਤਾ | |
---|
ਸਰਗਰਮੀ ਦੇ ਸਾਲ | 1993 - ਵਰਤਮਾਨ |
---|
ਲੇਬਲ | ਜੈਜ਼ੀ ਬੀ ਰਿਕਾਰਡਜ਼ (ਗਲੋਬਲ) ਸਪੀਡ ਰਿਕਾਰਡਜ਼ (ਭਾਰਤ) ਮੂਵੀਬਾਕਸ ਰਿਕਾਰਡਜ਼ (ਯੂਕੇ) |
---|
ਸਬੰਧਤ ਐਕਟ | ਸੁਖਸ਼ਿੰਦਰ ਸ਼ਿੰਦਾ, ਪੌਪਸੀ ਦਾ ਮਿਊਜ਼ਿਕ ਮਸ਼ੀਨ, ਅਮਨ ਹੇਅਰ, ਕੁਲਦੀਪ ਮਾਣਕ, ਬੱਬੂ ਮਾਨ, ਅੰਗਰੇਜ਼ ਅਲੀ, ਗੈਰੀ ਸੰਧੂ |
---|
ਵੈੱਬਸਾਈਟ | ਵੈੱਬਸਾਈਟ |
---|
ਜਸਵਿੰਦਰ ਸਿੰਘ ਬੈਂਸ (ਜਨਮ 1 ਅਪਰੈਲ 1975), ਜੈਜ਼ੀ ਬੀ ਦੇ ਨਾਂ ਨਾਲ਼ ਵਧੇਰੇ ਜਾਣਿਆ ਜਾਣ ਵਾਲ਼ਾ ਗਾਇਕ ਅਤੇ ਅਦਾਕਾਰ ਹੈ। ਜੈਜ਼ੀ ਬੀ ਦਾ ਜਨਮ ਦੁਰਗਾਪੁਰ, ਨਵਾਂਸ਼ਹਿਰ, ਜਲੰਧਰ ਵਿਖੇ ਹੋਇਆ। ਪੰਜ ਵਰ੍ਹਿਆਂ ਦੀ ਉਮਰ ਵਿੱਚ ਉਹ ਆਪਣੇ ਪੂਰੇ ਪਰਿਵਾਰ ਨਾਲ ਵੈਨਕੂਵਰ, ਕਨੇਡਾ ਚਲਾ ਗਿਆ ਸੀ। ਅੱਜਕੱਲ੍ਹ ਉਸਦੀ ਬਰਮਿੰਘਮ, ਇੰਗਲੈਂਡ ਵਿੱਚ ਹੈ। ਜੈਜ਼ੀ ਬੀ ਨੂੰ ਭੰਗੜੇ ਦਾ ਸਿਰਤਾਜ (Crown Prince of Bhangra) ਵੀ ਕਿਹਾ ਜਾਂਦਾ ਹੈ। ਉਹ ਕੁਲਦੀਪ ਮਾਣਕ ਨੂੰ ਆਪਣਾ ਗੁਰੂ ਮੰਨਦਾ ਹੈ।
ਬਾਹਰੀ ਲਿੰਕ[ਸੋਧੋ]