ਜੰਗ ਜਾਂ ਅਮਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੰਗ ਜਾਂ ਅਮਨ
ਲੇਖਕਸੋਹਣ ਸਿੰਘ ਸੀਤਲ
ਦੇਸ਼ਪੰਜਾਬ, ਭਾਰਤ
ਭਾਸ਼ਾਪੰਜਾਬੀ
ਵਿਧਾਨਾਵਲ
ਮੀਡੀਆ ਕਿਸਮਪ੍ਰਿੰਟ

ਜੰਗ ਜਾਂ ਅਮਨ ਸੋਹਣ ਸਿੰਘ ਸੀਤਲ ਦਾ ਪੰਜਾਬੀ ਨਾਵਲ ਹੈ। ਸੀਤਲ ਨੇ ਦੀਵੇ ਦੀ ਲੋਅ, ਵਿਜੋਗਣ (ਨਾਵਲ), ਪ੍ਰੀਤ ਤੇ ਪੈਸਾ, ਮਹਾਰਾਣੀ ਜਿੰਦਾਂ (ਨਾਵਲ), ਤੁੂਤਾਂ ਵਾਲਾ ਖੂਹ, ਸਭੇ ਸਾਂਝੀਵਾਲ ਸਦਾਇਨ (ਨਾਵਲ), ਮੁੱਲ ਤੇ ਮਾਸ, ਬਦਲਾ (ਨਾਵਲ), ਯੁਗ ਬਦਲ ਗਿਆ ਅਤੇ ਜੰਗ ਜਾਂ ਅਮਨ ਸਮੇਤ ਕੁੱਲ 22 ਨਾਵਲ ਲਿਖੇ।[1]

ਹਵਾਲੇ[ਸੋਧੋ]

  1. Service, Tribune News. "ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸੋਹਣ ਸਿੰਘ ਸੀਤਲ". Tribuneindia News Service. Retrieved 2023-04-25.