ਝੋਰੜਾਂ, ਲੁਧਿਆਣਾ ਜ਼ਿਲ੍ਹਾ
ਦਿੱਖ
ਝੋਰੜਾਂ | |
|---|---|
ਪਿੰਡ | |
| ਗੁਣਕ: 30°38′23″N 75°29′11″E / 30.639826°N 75.486255°E | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਲੁਧਿਆਣਾ |
| ਬਲਾਕ | ਰਾਇਕੋਟ |
| ਉੱਚਾਈ | 239 m (784 ft) |
| ਭਾਸ਼ਾਵਾਂ | |
| • ਅਧਿਕਾਰਤ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
| ਡਾਕ ਕੋਡ | 142037 |
| ਟੈਲੀਫ਼ੋਨ ਕੋਡ | 01624****** |
| ਵਾਹਨ ਰਜਿਸਟ੍ਰੇਸ਼ਨ | PB:10 |
| ਨੇੜੇ ਦਾ ਸ਼ਹਿਰ | ਰਾਇਕੋਟ |
ਝੋਰੜਾਂ ਪਿੰਡ ਭਾਰਤੀ ਪੰਜਾਬ ਰਾਜ ਦੇ ਲੁਧਿਆਣਾ ਜ਼ਿਲ੍ਹੇ ਦੀ ਰਾਏਕੋਟ ਤਹਿਸੀਲ ਦਾ ਇੱਕ ਪਿੰਡ ਹੈ। ਇਹ ਲੁਧਿਆਣਾ ਤੋਂ ਦੱਖਣ ਵੱਲ 43 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 132 ਕਿਲੋਮੀਟਰ ਦੂਰ ਹੈ। ਝੋਰਾਂ ਦੱਖਣ ਵੱਲ ਮਹਿਲ ਕਲਾਂ ਤਹਿਸੀਲ, ਉੱਤਰ ਵੱਲ ਸੁਧਾਰ ਤਹਿਸੀਲ, ਪੂਰਬ ਵੱਲ ਪੱਖੋਵਾਲ ਤਹਿਸੀਲ, ਉੱਤਰ ਵੱਲ ਜਗਰਾਓਂ ਤਹਿਸੀਲ ਨਾਲ ਘਿਰਿਆ ਹੋਇਆ ਹੈ। ਰਾਏਕੋਟ, ਜਗਰਾਓਂ, ਅਹਿਮਦਗੜ੍ਹ, ਮਲੇਰਕੋਟਲਾ ਨੇੜੇ ਦੇ ਸ਼ਹਿਰ ਹਨ। ਜਿਹੜੇ 21 ਸੂਰਬੀਰ ਜਵਾਨਾਂ ਨੇ ਸਾਰਾਗੜ੍ਹੀ ਦੀ ਲੜਾਈ ਵਿੱਚ ਆਪਣੀਆਂ ਸ਼ਹਾਦਤਾਂ ਦਿੱਤੀਆਂ, ਉਨ੍ਹਾਂ ਦੇ ਵਿਚ ਹਵਾਲਦਾਰ ਸ: ਈਸ਼ਰ ਸਿੰਘ ਗਿੱਲ ਪਿੰਡ ਝੋਰੜਾਂ ਦੇ ਵਸਨੀਕ ਸਨ।