ਟੋਂਬੀ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖੁਮੁਜਮ ਟੋਂਬੀ ਦੇਵੀ ਇੱਕ ਭਾਰਤੀ ਜੂਡੋ ਖਿਡਾਰੀ ਹੈ ਜਿਸ ਨੇ ਬੀਜਿੰਗ ਵਿੱਚ 2008 ਦੇ ਸਮਰ ਓਲੰਪਿਕ ਵਿੱਚ ਆਪਣੇ ਦੇਸ਼ ਦੀ ਨੁਮਾਇੰਦਗੀ ਕੀਤੀ ਸੀ। ਉਸ ਨੇ 48 ਕਿਲੋਗ੍ਰਾਮ ਵਰਗ ਵਿੱਚ ਹਿੱਸਾ ਲਿਆ, ਪਰ ਸ਼ੁਰੂਆਤੀ ਰਾਉਂਡ ਵਿੱਚ ਪੁਰਤਗਾਲ ਦੀ ਅਨਾ ਹਾਰਮੀਗੋ ਤੋਂ ਹਾਰ ਗਈ।[1]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. "Judoka Tombi Devi sent packing". rediff.com. Retrieved 31 May 2015.