2008 ਓਲੰਪਿਕ ਖੇਡਾਂ ਵਿੱਚ ਭਾਰਤ
Jump to navigation
Jump to search
ਓਲੰਪਿਕ ਖੇਡਾਂ ਦੇ ਵਿੱਚ ਭਾਰਤ | ||||||||||||
---|---|---|---|---|---|---|---|---|---|---|---|---|
| ||||||||||||
Summer Olympics ਓਲੰਪਿਕ ਖੇਡਾਂ ਵਿੱਚ ਭਾਰਤ | ||||||||||||
Competitors | 67 in 12 sports | |||||||||||
Flag bearer | ਰਾਜਵਰਧਨ ਸਿੰਘ ਰਾਠੌਰ (ਉਦਘਾਟਨ) ਵਿਜੇਂਦਰ ਸਿੰਘ[1] (closing) |
|||||||||||
Medals ਰੈਂਕ: 50 |
ਸੋਨਾ 1 |
ਚਾਂਦੀ 0 |
ਕਾਂਸੀ 2 |
ਕੁਲ 3 |
||||||||
Olympic history | ||||||||||||
ਓਲੰਪਿਕ ਖੇਡਾਂ | ||||||||||||
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024 | ||||||||||||
Winter Games | ||||||||||||
1964 • 1968 • 1972 • 1976 • 1980 • 1984 • 1988 • 1992 • 1994 • 1998 • 2002 • 2006 • 2010 • 2014 • 2018 • 2022 |
ਭਾਰਤ ਨੇ 2008 ਓਲੰਪਿਕ ਖੇਡਾਂ ਵਿੱਚ ਭਾਗ ਲਿਆ ਇਹ ਖੇਡ ਮੇਲਾ ਚੀਨ ਦੇ ਸ਼ਹਿਰ ਬੀਜਿੰਗ ਵਿੱਖੇ ਹੋਇਆ। ਇਹਨਾਂ ਖੇਡਾਂ ਵਿੱਚ ਭਾਰਤ ਦੇ 57 ਖਿਡਾਰੀਆਂ ਨੇ 12 ਖੇਡ ਈਵੈਂਟ 'ਚ ਭਾਗ ਲਿਆ।[2] 1928 ਓਲੰਪਿਕ ਖੇਡਾਂ ਤੋਂ ਹੁਣ ਤੱਕ ਦੇ ਸਾਰੇ ਖੇਡ ਵਿੱਚ ਭਾਰਤੀ ਹਾਕੀ ਟੀਮ ਨੇ ਭਾਗ ਲਿਆ ਸੀ ਪਰ ਇਹ ਇਹੋ ਜਿਹਾ ਮੌਕਾ ਸੀ ਜਦੋਂ ਭਾਰਤੀ ਹਾਕੀ ਟੀਮ ਖੇਡਾਂ ਵਾਸਤੇ ਮੁਕਾਬਲੇ ਤੋਂ ਬਾਹਰ ਹੋ ਗਈ। ਇਹਨਾਂ ਖੇਡਾਂ ਵਿੱਚ ਮਿਤੀ 11 ਅਗਸਤ, 2008 ਨੂੰ ਨਿਸ਼ਾਨੇਬਾਜੀ ਦੇ 10 ਮੀਟਰ ਦੇ ਮੁਕਾਬਲੇ 'ਚ ਭਾਰਤ ਦੇ ਅਭਿਨਵ ਬਿੰਦਰਾ ਨੇ ਵਿਆਕਤੀਗਤ ਦਾ ਪਹਿਲਾ ਸੋਨ ਤਗਮਾ ਜਿੱਤਿਆ। ਇਸ ਤੋਂ ਪਹਿਲਾ 1900 ਓਲੰਪਿਕ ਖੇਡਾਂ ਵਿੱਚ ਭਾਰਤ ਦੇ ਨੋਰਮਨ ਪ੍ਰਿਤਚੰਦ ਨੇ ਦੋ ਚਾਂਦੀ ਦੇ ਤਗਮੇ ਜਿੱਤੇ ਸਨ।[3]
ਤਗਮਾ ਸੂਚੀ[ਸੋਧੋ]
ਤਗਮਾ | ਨਾਮ | ਖੇਡ | ਈਵੈਂਟ | ਿਮਤੀ |
---|---|---|---|---|
![]() |
ਅਭਿਨਵ ਬਿੰਦਰਾ | ਨਿਸ਼ਾਨੇਬਾਜ਼ੀ | ਮਰਦਾ ਦੀ 10 ਮੀਟਰ ਰਾਇਫਲ ਮੁਕਾਬਲਾ | |
![]() |
ਵਿਜੇਂਦਰ ਸਿੰਘ | ਮੁੱਕੇਬਾਜ਼ੀ | 75 ਕਿਲੋ ਵਰਗ | |
![]() |
ਸੁਸ਼ੀਲ ਕੁਮਾਰ | ਕੁਸ਼ਤੀ | 66 ਕਿਲੋ ਫਰੀਸਟਾਇਲ |
ਖਿਡਾਰੀ[ਸੋਧੋ]
ਖੇਡ | ਮਰਦ | ਔਰਤਾਂ | ਕੁੱਲ | ਈਵੈਂਟ |
---|---|---|---|---|
ਤੀਰਅੰਦਾਜ਼ੀ | 1 | 3 | 4 | 3 |
ਅਥਲੈਟਿਕਸ | 3 | 13 | 16 | 9 |
ਬੈਡਮਿੰਟਨ | 1 | 1 | 2 | 2 |
ਮੁੱਕੇਬਾਜ਼ੀ | 5 | 0 | 5 | 5 |
ਜੁਡੋ | 0 | 2 | 2 | 2 |
ਕਿਸ਼ਤੀ ਮੁਕਾਬਲਾ | 3 | 0 | 3 | 2 |
ਪੌਣ ਕਿਸਤੀ | 1 | 0 | 1 | 1 |
ਨਿਸ਼ਾਨੇਬਾਜ਼ੀ | 7 | 2 | 9 | 9 |
ਤੈਰਾਕੀ | 4 | 0 | 4 | 7 |
ਟੇਬਲ ਟੈਨਿਸ | 1 | 1 | 2 | 2 |
ਟੈਨਿਸ | 2 | 2 | 4 | 3 |
ਕੁਸ਼ਤੀ | 3 | 0 | 3 | 3 |
ਕੁੱਲ | 31 | 25 | 56 | 48 |
ਹਵਾਲੇ