ਟੋਮਾਸ ਟ੍ਰਾਂਸਟ੍ਰਾਮਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਟੋਮਾਸ ਟ੍ਰਾਂਸਟ੍ਰਾਮਰ

2008 ਵਿੱਚ ਟੋਮਾਸ ਟ੍ਰਾਂਸਟ੍ਰਾਮਰ
ਜਨਮ ਟੋਮਾਸ ਗੋਸਤਾ ਟ੍ਰਾਂਸਟ੍ਰਾਮਰ
15 ਅਪਰੈਲ 1931(1931-04-15)
ਸਟਾਕਹਾਮ, ਸਵੀਡਨ
ਕੌਮੀਅਤ ਸਵੀਡਿਸ਼
ਕਿੱਤਾ ਕਵੀ, ਮਨੋਵਿਗਿਆਨੀ
ਜੀਵਨ ਸਾਥੀ ਮੋਨਿਕਾ ਬਲਾਧ
ਇਨਾਮ ਸਾਹਿਤ ਲਈ ਨੋਬਲ ਪੁਰਸਕਾਰ
2011

ਟੋਮਾਸ ਟ੍ਰਾਂਸਟ੍ਰਾਮਰ (ਜਨਮ 15 ਅਪਰੈਲ 1931) ਇੱਕ ਸਵੀਡਿਸ਼ ਕਵੀ, ਮਨੋਵਿਗਿਆਨੀ ਅਤੇ ਅਨੁਵਾਦਕ ਹੈ। ਇਸਨੂੰ 2011 ਵਿੱਚ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png