ਠੱਠੀ ਭਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਠੱਠੀ ਭਾਈ
ਪਿੰਡ
Gurdwara Sahib, Thathi Bhai.jpg
2012 ਤੋਂ ਉਸਾਰੀ ਅਧੀਨ ਗੁਰਦੁਆਰਾ ਸ੍ਰੀ ਹਰਿਗੋਬਿੰਦ ਸਾਹਿਬ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਮੋਗਾ
TalukasBagha Purana
ਉੱਚਾਈ
185 m (607 ft)
ਆਬਾਦੀ
 (2010)
 • ਕੁੱਲ4,889
ਭਾਸ਼ਾਵਾਂ
 • ਸਰਕਾਰੀਪੰਜਾਬੀ
 • Regionalਮਲਵਈ
ਸਮਾਂ ਖੇਤਰਯੂਟੀਸੀ+5:30 (IST)
PIN
142049[1]
Telephone code01636-244***
ਵਾਹਨ ਰਜਿਸਟ੍ਰੇਸ਼ਨPB69
Nearest cityਬਾਘਾ ਪੁਰਾਣਾ

ਠੱਠੀ ਭਾਈ, ਤਹਿਸੀਲ  ਬਾਘਾ ਪੁਰਾਣਾ, ਮੋਗਾ ਜ਼ਿਲ੍ਹਾਪੰਜਾਬ, ਭਾਰਤ ਵਿੱਚ ਇੱਕ ਪਿੰਡ ਹੈ। ਠੱਠੀ ਭਾਈ ਪਿੰਡ ਬਾਘਾ ਪੁਰਾਣਾ ਤਹਿਸੀਲ ਦੇ ਅਧੀਨ ਆਉਂਦਾ ਹੈ। ਇੱਥੋਂ ਦਾ ਮੌਜੂਦਾ ਐਮ ਐਲ ਏ ਦਰਸ਼ਨ ਸਿੰਘ ਬਰਾੜ ਹੈ।

ਸਥਿਤੀ[ਸੋਧੋ]

ਠੱਠੀ ਭਾਈ ਕੋਟ ਕਪੂਰਾ ਅਤੇ ਬਾਘਾ ਪੁਰਾਣਾ ਦੇ ਵਿੱਚ ਜਿਹੇ ਪੈਂਦਾ ਹੈ। ਇਹ ਕੋਟਕਪੂਰਾ, ਮੋਗਾ (ਵਾਇਆ ਬਾਘਾ ਪੁਰਾਣਾ) ਅਤੇ ਬਠਿੰਡਾ (ਵਾਇਆ ਬਰਗਾੜੀ, ਭਗਤਾ ਭਾਈ ਕਾ) ਦਾ ਕੇਂਦਰੀ ਸਥਾਨ ਹੈ।

ਧਰਮ ਅਤੇ ਜਾਤ[ਸੋਧੋ]

ਠੱਠੀ ਭਾਈ ਪਿੰਡ ਵਿਖੇ ਨਗਰ ਕੀਰਤਨ ਦਾ ਦ੍ਰਿਸ਼

ਠੱਠੀ ਭਾਈ ਪਿੰਡ ਸ਼ਹੀਦ ਕਪੂਰ ਸਿੰਘ ਨੇ ਵਸਾਇਆ ਸੀ ਅਤੇ ਇਸਦਾ ਪੁਰਾਣਾ ਨਾਮ ਠੱਠੀ ਕਪੂਰ ਵਾਲੀ ਸੀ। ਕਪੂਰ ਸਿੰਘ ਮਜ਼੍ਹਬੀ ਸਿੱਖ (ਗਿੱਲ) ਜਾਤੀ ਨਾਲ ਸੰਬੰਧ ਰੱਖਦਾ ਸੀ। ਪਿੰਡ ਦੀ ਆਬਾਦੀ ਨੂੰ ਵਧਾਉਣ ਦੇ ਮੰਤਵ ਲਈ ਉਸਨੇ ਨੇ ਹੋਰ ਜਾਤਾਂ ਨੂੰ ਜਿਵੇਂ ਕਿ ਜੱਟ-ਸਿੱਖ, ਮਹਾਜਨ, ਮਿਸਤਰੀ, ਛੀਂਬੇ ਸਿੱਖਾਂ, ਚਮਿਆਰ ਸਿੱਖਾਂ ਅਤੇ ਕੁਝ ਹੋਰ ਲੋਕਾਂ ਨੂੰ ਠੱਠੀ ਭਾਈ ਵਿੱਚ ਰਹਿਣ ਲਈ ਬੁਲਾਇਆ। ਖੇਤੀਬਾੜੀ ਲਈ ਜਮੀਨ ਮਜ਼੍ਹਬੀ ਸਿੱਖ ਗਿੱਲਾਂ ਅਰਥਾਤ ਸੰਸਥਾਪਕ ਪਰਿਵਾਰ ਦੁਆਰਾ ਵੰਡੀਆਂ ਗਈਆਂ ਸਨ। ਪਿੰਡ ਦੇ ਸੰਸਥਾਪਕ ਕਪੂਰ ਸਿੰਘ ਗਿੱਲ ਦਾ ਡੇਰਾ ਸਾਹਿਬ ਰੋਡ 'ਤੇ ਸਥਿਤ ਇੱਕ ਯਾਦਗਾਰ ਸਥਾਨ ਹੈ।

ਹਵਾਲੇ[ਸੋਧੋ]

  1. "Thathi Bhai PIN code". www.pincode.net.in. Retrieved 2 April 2013.