ਡਾ. ਨਾਹਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡਾ. ਨਾਹਰ ਸਿੰਘ ਪੰਜਾਬੀ ਵਿਦਵਾਨ ਅਧਿਆਪਕ ਅਤੇ ਲੇਖਕ ਹਨ। ਪੰਜਾਬੀ ਲੋਕਧਾਰਾ ਉਹਨਾਂ ਦਾ ਕੇਂਦਰੀ ਸਰੋਕਾਰ ਹੈ।

ਜੀਵਨ ਵੇਰਵੇ[ਸੋਧੋ]

ਨਾਹਰ ਸਿੰਘ ਭਾਰਤੀ (ਪੰਜਾਬ, ਭਾਰਤ|ਪੰਜਾਬ) ਦੇ ਜ਼ਿਲ੍ਹਾ ਲੁਧਿਆਣਾ ਦੇ ਖੰਨਾ ਇਲਾਕੇ ਵਿੱਚ ਜਨਮੇ ਅਤੇ ਵੱਡੇ ਹੋਏ ਅਤੇ ਮੁਢਲੀ ਪੜ੍ਹਾਈ ਕੀਤੀ। ਡਾਕਟਰੇਟ ਤੱਕ ਦੀ ਉਚੀ ਪੜ੍ਹਾਈ ਕਰਨ ਦੇ ਬਾਅਦ ਉਹ ਖੋਜ ਅਤੇ ਅਧਿਆਪਨ ਵਿੱਚ ਲੱਗੇ ਰਹੇ ਹਨ। ਉਹ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਵੀ ਰਹੇ। ਹੁਣ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਭਾਸ਼ਾਵਾਂ ਦੇ ਡੀਨ ਹਨ।

ਪੁਸਤਕਾਂ[ਸੋਧੋ]

  • ਖੂਨੀ ਨੈਨ ਜਲ ਭਰੇ (1996)
  • ਲੌਂਗ ਬੁਰਜੀਆਂ ਵਾਲਾ (1998)
  • ਚੰਨਾ ਵੇ ਤੇਰੀ ਚਾਨਣੀ (1998)
  • ਕਾਲ਼ਿਆਂ ਹਰਨਾਂ ਰੋਹੀਏਂ ਫਿਰਨਾ (2011)[1]
  • ਬਾਗੀਂ ਚੰਬਾ ਖਿਡ ਰਿਹਾ (1999)
  • ਰੜੇ ਭੰਬੀਰੀ ਬੋਲੇ (2000)
  • ਮਾਂ ਸੁਹਾਗਣ ਸਗਨ ਕਰੇ (2001)[2]
  • ਲੋਕ-ਕਾਵਿ ਦੀ ਸਿਰਜਨ ਪ੍ਰਕਿਰਿਆ

ਹਵਾਲੇ[ਸੋਧੋ]