ਡੇਬੀਨਾ ਬੋਨਰਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡੇਬੀਨਾ ਬੋਨਰਜੀ
Debina Bonnerjee graces Alt Balaji’s Digital Awards 2018 (10) (cropped).jpg
ਜਨਮਡੇਬੀਨਾ ਬੋਨਰਜੀ
(1983-04-18) 18 ਅਪ੍ਰੈਲ 1983 (ਉਮਰ 38)[1]
ਕਲਕੱਤਾ, ਪੱਛਮ ਬੰਗਾਲ, ਭਾਰਤ
ਪੇਸ਼ਾਅਦਾਕਾਰਾ, ਮਾਡਲ, ਨਚਾਰ
ਸਰਗਰਮੀ ਦੇ ਸਾਲ2003 - ਹੁਣ ਤੱਕ
ਸਾਥੀਗੁਰਮੀਤ ਚੌਧਰੀ

ਡੇਬੀਨਾ ਬੋਨਰਜੀ (ਜਨਮ 18 ਅਪ੍ਰੈਲ 1983) ਇੱਕ ਭਾਰਤੀ ਟੀਵੀ ਅਦਾਕਾਰਾ ਹੈ। ਉਸਨੇ 2008 ਵਿੱਚ ਆਪਣੇ ਟੈਲੀਵਿਜ਼ਨ ਲੜੀਵਾਰ ਰਾਮਾਇਣ ਵਿੱਚ ਆਪਣੇ ਪਤੀ ਗੁਰਮੀਤ ਚੌਧਰੀ ਨਾਲ ਸੀਤਾ ਦੀ ਭੂਮਿਕਾ ਨਿਭਾਈ।[2]

ਉਸ ਦੀ ਪਹਿਲੀ ਟੈਲੀਵਿਜ਼ਨ ਦੀ ਭੂਮਿਕਾ ਤਾਮਿਲ ਟੀਵੀ ਸੀਰੀਅਲ ਮਾਯਾਵੀ (2005)।ਉਸਨੇ ਚਿੜੀਆ ਘਰ ਵਿੱਚ ਮਾਯੂਰੀ ਨਾਰਾਇਣ ਦੀ ਭੂਮਿਕਾ ਨਿਭਾਈ।[3] ਉਹ ਕਈ ਰਿਐਲਿਟੀ ਸ਼ੋਆਂ ਵਿੱਚ ਵੀ ਪੇਸ਼ ਹੋਈ ਹੈ।

ਫ਼ਿਲਮਾਂ[ਸੋਧੋ]

ਸਾਲ ਫ਼ਿਲਮ ਭੂਮਿਕਾ ਭਾਸ਼ਾ ਸੂਚਨਾ
2003 ਭਾਰਤੀ ਬਾਬੂ ਦਿਲ ਦੀ ਸੌਤੇਲੀ ਭੈਣ ਹਿੰਦੀ
2003 ਅਮਾਯਿਲੂ ਅਬਾਯਿਲੂ  ਅੰਜੂ ਤੇਲਗੂ
2003 ਨੰਜੁੰਦੀ ਕੰਨੜ
2006 ਪਰਰਸੁੂ ਤਾਮਿਲ
2015 ਖਾਮੋਸ਼ੀਅਆਂ ਹਿੰਦੀ ਮਹਿਮਾਨ ਦਿੱਖ

ਹਵਾਲੇ[ਸੋਧੋ]