ਗੁਰਮੀਤ ਚੌਧਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰਮੀਤ ਚੌਧਰੀ
Gurmeet Choudhary.JPG
ਜਨਮਗੁਰਮੀਤ ਸੀਤਾਰਾਮ ਚੌਧਰੀ
(1984-02-22) 22 ਫਰਵਰੀ 1984 (ਉਮਰ 36)[1]
ਭਾਗਲਪੁਰ, ਬਿਹਾਰ, ਭਾਰਤ.[2]
ਰਿਹਾਇਸ਼ਮੁੰਬਈ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ, ਮਾਡਲ
ਸਰਗਰਮੀ ਦੇ ਸਾਲ2006 – ਹੁਣ ਤੱਕ
ਸਾਥੀਡੇਬੀਨਾ ਬੋਨਰਜੀ

ਗੁਰਮੀਤ ਸੀਤਾਰਾਮ ਚੌਧਰੀ ਕਿੱਤੇ ਦੇ ਤੌਰ ਤੇ ਗੁਰਮੀਤ ਚੌਧਰੀ ਨਾਮ ਨਾਲ ਜਾਣਿਅਾ ਜਾਣ ਵਾਲਾ, ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰ, ਮਾਡਲ ਅਤੇ ਨਚਾਰ ਹੈ। ਉਸਨੇ ਬਾਲੀਵੁੱਡ ਵਿੱਚ ਅਾਪਣੀ ਸ਼ੁਰੂਅਾਤ ਖਾਮੋਸ਼ੀਅਾਂ ਫਿਲਮ ਨਾਲ ਕੀਤੀ। ੲਿਸ ਫਿਲਮ ਵਿੱਚ ੳੁਸ ਨਾਲ ਅਲੀ ਫ਼ਜ਼ਲ ਅਤੇ ਸਪਨਾ ਪੱਬੀ ਮੁੱਖ ਭੂਮਿਕਾ ਵਿੱਚ ਸਨ। ਉਸਨੇ ਝਲਕ ਦਿੱੱਖਾ ਜਾ ਡਾਂਸ ਮੁਕਾਬਲੇ ਦਾ ਪੰਜਵਾਂ ਸੀਜ਼ਨ ਜਿੱਤ ਕੇ ਪ੍ਰਸਿੱਧੀ ਹਾਸਲ ਕੀਤੀ।[3]

ਕੈਰੀਅਰ[ਸੋਧੋ]

2008 ਵਿੱਚ ਕ੍ਰਮਵਾਰ ਰਾਮਾਇਣ ਵਿੱਚ ਗੁਰਮੀਤ ਨੇ ਰਾਮ ਅਤੇ ਡੇਬੀਨਾ ਬੋਨਰਜੀ ਨੇ ਸੀਤਾ ਦੀ ਭੂਮਿਕਾ ਨਿਭਾੲੀ। ਚੌਧਰੀ ਨੇ ਉਸ ਸਮੇਂ ਦੇ ਮੰਗੇਤਰ ਨਾਲ ਪਤੀ ਪਤਨੀ ਔਰ ਵੋ ਰਿਅੈਲਿਟੀ  ਸ਼ੋਅ ਵਿੱਚ ਹਿੱਸਾ ਲਿਆ।ਇਸ ਸ਼ੋਅ ਤੋਂ ਬਾਅਦ, ਉਸ ਨੇ ਗੀਤ-ਹੁੲੀ ਸਬਸੇ ਪਰਾਈ ਵਿੱਚ ਇਕ ਕਾਰੋਬਾਰੀ ਮਾਨ ਸਿੰਘ ਖੁਰਾਨਾ ਅਤੇ ਪੁਨਰ ਵਿਵਾਹ ਵਿੱਚ ਮੁੱਖ ਭੂਮਿਕਾ ਨਿਭਾਈ।[4]

ਉਸਨੇ ਡਾਂਸ ਮੁਕਾਬਲੇ ਝਲਕ ਦਿੱਖਾ ਜਾ ਦਾ ਪੰਜਵਾਂ ਸੀਜ਼ਨ ਵੀ ਜਿੱਤਿਆ। ਉਸਨੇ ਆਪਣੀ ਪਤਨੀ ਡੇਬੀਨਾ ਬੋਨਰਜੀ ਨਾਲ ਨੱਚ ਬੱਲੀੀੲੇ 6 ਡਾਂਸ ਮੁਕਾਬਲੇ ਵਿੱਚ ਭਾਗ ਲਿਆ। ੲਿਸ ਜੋੜੇ ਨੇ 2011 ਵਿੱਚ ਵਿਅਾਹ ਕਰਵਾੲਿਅਾ ਸੀ।[5] ਉਸ ਨੇ ਵਿਚ ਹਿੱਸਾ ਲਿਆ, ਉਸਨੇ ਇੱਕ ਐਕਸ਼ਨ ਰਿਐਲਿਟੀ ਸ਼ੋਅ ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ (ਸੀਜ਼ਨ 5) ਵਿੱਚ ਹਿੱਸਾ ਲਿਆ।[6][7][8] ਉਹ ਇੱਕ ਸਿਖਲਾਈ ਪ੍ਰਾਪਤ ਮਾਰਸ਼ਲ ਕਲਾਕਾਰ ਹੈ।[9] ਉਸ ਨੇ ਮਿਸਟਰ ਜਬਲਪੁਰ ਦਾ ਖ਼ਿਤਾਬ ਜਿੱਤਿਆ ਅਤੇ ਮਿਸਟਰ  ੲਿੰਡੀਅਾ ਵਿੱਚ ਵੀ ਹਿੱਸਾ ਲਿਅਾ।[10][11]

ਟੈਲੀਵਿਜ਼ਨ[ਸੋਧੋ]

ਸਾਲ ਸਿਰਲੇਖ ਭੂਮਿਕਾ ਚੈਨਲ ਸੂਚਨਾ
2004 ਯੇ ਮੇਰੀ ਲਾੲੀਫ ਹੈ ਗੁਰਮੀਤ ਸੋਨੀ ਟੀ. ਵੀ. ਕੈਮਿਓ
2005 - 2008 ਕੁਮਕੁਮ– ਏਕ ਪਿਅਾਰਾ ਦਾ ਬੰਧਨ ਬਲੂ ਸਟਾਰ ਪਲੱਸ
2006 ਮਾਯਾਵੀ ਰਿਰਾਨਿਅਨ ਜਯਾ ਟੀ. ਵੀ. ਖਲਨਾਇਕ
2008-2009 ਰਾਮਾਇਣ ਪ੍ਰਭੂ ਰਾਮ / ਪ੍ਰਭੂ ਵਿਸ਼ਨੂੰ ੲਿਮੈਜਿਨ ਟੀ. ਵੀ.
2010-2011 ਗੀਤ-ਹੁੲੀ ਸਬਸੇ ਪਰਾਈ ਮਾਨ ਸਿੰਘ ਖੁਖਰਾਣਾ ਸਟਾਰ ਵਨ
2012-2013 ਪੁਨਰ ਵਿਵਾਹ ਯਸ਼ ਸੂਰਜ ਪ੍ਰਤਾਪ ਸਿੰਧੀਆ ਜ਼ੀ ਟੀ. ਵੀ.
2018- ੲਿਸ਼ਕ ਮੇਂ ਮਰਜਾਵਾਂ  ਕ੍ਰਿਸ਼ਨਾ ਮਲਹੋਤਰਾ ਕਲਰਸ ਟੀ. ਵੀ.

ਰਿਅੈਲਿਟੀ  ਸ਼ੋਅ[ਸੋਧੋ]

 • 2009: ਪਤੀ ਪਤਨੀ ਔਰ ਵੋ  ਵਿੱਚ ਇੱਕ ਉਮੀਦਵਾਰ ਦੇ ਤੌਰ 'ਤੇ
 • 2012: ਝਲਕ ਦਿਖਲਾਜਾ-5  ਇੱਕ ਉਮੀਦਵਾਰ ਦੇ ਤੌਰ 'ਤੇ (ਜੇਤੂ)
 • 2013: ਨੱਚ ਬੱਲੀੲੇ  ਡੇਬੀਨਾ ਨਾਲ (ਜੇਤੂ) [12]
 • 2013-14: ਨੱਚ ਬੱਲੀੲੇ 6  ਇੱਕ ਉਮੀਦਵਾਰ ਦੇ ਤੌਰ 'ਤੇ (ਰਨਰ-ਅੱਪ)
 • 2014: ਝਲਕ ਦਿਖਲਾਜਾ-7 ਖੁਦ
 • 2014: ਫੀਅਰ ਫੈਕਟਰ: ਖਤਰੌਂ ਕੇ ਖਿਲਾੜੀ  ਇੱਕ ਉਮੀਦਵਾਰ ਦੇ ਤੌਰ 'ਤੇ (ਫਾਈਨਲਿਸਟ)
 • 2015: ਬਿਗ ਬੌਸ 8 ਅਾਪਣੀ ਫਿਲਮ ਦੀ ਪ੍ਰਮੋਸ਼ਨ  ਦੌਰਾਨ
 • 2015: ਅੲੀ ਕੈਨ ਡੂ ਦੈਟ  ਇੱਕ ਉਮੀਦਵਾਰ ਦੇ ਤੌਰ ਤੇ
 • 2015: ਬੈਡ ਕੰਪਨੀ  ਖੁਦ
 • 2016: ਕਾਮੇਡੀ ਨਾੲੀਟਸ ਬਚਾਓ-  ਖੁਦ

ਵਿਸ਼ੇਸ਼ ਦਿੱਖ[ਸੋਧੋ]

ਸਾਲ ਟੀ. ਵੀ. ਭਾਸ਼ਾ ਟੀਵੀ ਚੈਨਲ ਨੂੰ ਸੂਚਨਾ
2010 ਬੰਦਿਨੀ ਹਿੰਦੀ ੲਿਮੈਜਿਨ ਟੀ. ਵੀ. ਨਾਚ ਪ੍ਰਦਰਸ਼ਨ
2011 ਛੋਟੀ ਬਹੂ ਜ਼ੀ ਟੀ. ਵੀ. ਨਾਚ ਪ੍ਰਦਰਸ਼ਨ
2016 ਦੀਆ ਔਰ  ਬਾਤੀ ਹਮ  ਸਟਾਰ ਪਲੱਸ ਨਾਚ ਪ੍ਰਦਰਸ਼ਨ

ਫਿਲਮਾਂ[ਸੋਧੋ]

 • 2005 ਕੋੲੀ ਆਪ  ਸਾ - ਫੁੱਟਬਾਲ ਖਿਡਾਰੀ
 • 2011 ਸੲਿਕਲ ਕਿੱਕ - ਚੰਦੂ 
 • 2015 ਖਾਮੋਸ਼ੀਅਾਂ, ਜੈਦੇਵ ਧਨਰਾਜਗੀਰ
 • 2015 ਮਿਸਟਰ ਅੈਕਸ  -  ਪੱਬ ਡਾਂਸਰ (ਇੱਕ ਗੀਤ ਵਿੱਚ ਵਿਸ਼ੇਸ਼ ਦਿੱਖ )
 • 2016 ਵਜਾਹ ਤੁਮ ਹੋ - ਐਡਵੋਕੇਟ ਰਣਵੀਰ ਬਜਾਜ 
 • 2017 ਲਾਲੀ ਕੀ ਸ਼ਾਦੀ ਮੇਂ ਲੱਡੂ ਦੀਵਾਨਾ-  ਪ੍ਰਿੰਸ ਵੀਰ
 • 2018 ਪਲਟਨ - ਕੈਪਟਨ ਪ੍ਰਿਥਵੀ ਸਿੰਘ ਡਗਰ

ਹਵਾਲੇ[ਸੋਧੋ]

 1. https://timesofindia.indiatimes.com/topic/gurmeet-choudhary%7Cdate=Sep 19, 2018
 2. Wadhwa, Akash (24 March 2014). "I keep a very low profile in Bihar: Gurmeet Choudhary". The Times of India. Retrieved 2016-06-30. 
 3. "I want to be a Bollywood star: Gurmeet Choudhary – The Times of India". Timesofindia.indiatimes.com. 2014-02-01. Retrieved 2014-05-28. 
 4. "The Six Pack Ram Gurmeet Choudhary". Retrieved 22 May 2017. 
 5. Richa Barua, TNN (2011-02-17). "All work, no honeymoon: Gurmeet, Debina". The Times of India. Retrieved 2013-09-15. 
 6. "Gurmeet Choudhary Khatron ke khiladi Season 5 Contestants, Participants". Colors.in.com. Retrieved 2014-05-28. 
 7. "Gurmeet- Debina join Khatron Ke Khiladi gang". The Indian Express. 2014-02-12. Retrieved 2014-05-28. 
 8. "Gurmeet becomes Runner up in Fear Factor- Khatron Ke Khiladi season 5". 
 9. Mumbai Mirror (2013-02-28). "8 years since samosas: Gurmeet Choudhary". The Times of India. Retrieved 2013-09-15. 
 10. "Gurmeet Choudhary | LOCOVAL BLOG". www.locoval.com. Retrieved 2016-01-11. 
 11. "Do you know about Gurmeet Chaudhary Nick names". Retrieved 21 May 2017. 
 12. "Gurmeet Chaudhary wins the best performer award in 'Nach Baliye Shriman v/s Shrimati'".