ਉੱਤਰੀ ਯੂਰਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਯੁਕਤ ਰਾਸ਼ਟਰ ਵੱਲੋਂ ਪਰਿਭਾਸ਼ਤ ਉੱਤਰੀ ਯੂਰਪ[1] (ਨੀਲੇ ਰੰਗ ਵਿੱਚ):      ਉੱਤਰੀ ਯੂਰਪ      ਪੱਛਮੀ ਯੂਰਪ      ਪੂਰਬੀ ਯੂਰਪ      ਦੱਖਣੀ ਯੂਰਪ
ਉੱਤਰੀ ਯੂਰਪ ਦੀ ਇੱਕ ਉਪਗ੍ਰਿਹੀ ਤਸਵੀਰ

ਉੱਤਰੀ ਯੂਰਪ ਯੂਰਪੀ ਮਹਾਂਦੀਪ ਦੇ ਉੱਤਰੀ ਹਿੱਸੇ ਜਾਂ ਖੇਤਰ ਨੂੰ ਕਿਹਾ ਜਾਂਦਾ ਹੈ। ਸੰਯੁਕਤ ਰਾਸ਼ਟਰ ਦੀ 2011 ਵਿੱਚ ਛਪੀ ਇੱਕ ਰਪਟ ਮੁਤਾਬਕ ਉੱਤਰੀ ਯੂਰਪ ਵਿੱਚ ਹੇਠ ਲਿਖੇ ਦਸ ਮੁਲਕ ਅਤੇ ਮੁਥਾਜ ਖੇਤਰ ਆਉਂਦੇ ਹਨ: ਡੈੱਨਮਾਰਕ (ਫ਼ਰੋ ਟਾਪੂ ਸਮੇਤ), ਇਸਤੋਨੀਆ, ਫ਼ਿਨਲੈਂਡ (ਅਲਾਂਡ ਸਮੇਤ), ਆਈਸਲੈਂਡ, ਆਇਰਲੈਂਡ, ਲਾਤਵੀਆ, ਲਿਥੁਆਨੀਆ, ਨਾਰਵੇ (ਸਵਾਲਬਾਰਡ ਅਤੇ ਜਾਨ ਮੇਅਨ), ਸਵੀਡਨ, ਅਤੇ ਸੰਯੁਕਤ ਬਾਦਸ਼ਾਹੀ (ਗਰਨਜ਼ੇ, ਮੈਨ ਟਾਪੂ ਅਤੇ ਜਰਸੀ ਸਮੇਤ)।[1]

ਅਬਾਦੀ ਅੰਕੜੇ[ਸੋਧੋ]

ਉੱਤਰੀ ਯੂਰਪ:[1]
ਦੇਸ਼ ਖੇਤਰਫਲ
(ਕਿ.ਮੀ.²)
ਅਬਾਦੀ
(2011 ਦਾ ਅੰਦਾਜ਼ਾ)
ਅਬਾਦੀ ਘਣਤਾ
(ਪ੍ਰਤੀ km²)
ਰਾਜਧਾਨੀ GDP (PPP) $M USD GDP ਪ੍ਰਤੀ ਵਿਅਕਤੀ (PPP) $ USD
ਓਲਾਂਦ ਟਾਪੂ ਅਲਾਂਡ ਟਾਪੂ (ਫ਼ਿਨਲੈਂਡ) 1,527 28,007 18.1 ਮਾਰੀਹਾਮ (ਫ਼ਿਨਲੈਂਡ)
 ਡੈੱਨਮਾਰਕ 43,098 5,564,219 129 ਕੋਪਨਹਾਗਨ $204,060 $36,810
 ਫ਼ਰੋ ਟਾਪੂ (ਡੈੱਨਮਾਰਕ) 1,399 48,917 35.0 ਤੋਰਸ਼ਾਵਨ (ਡੈੱਨਮਾਰਕ)
 ਇਸਤੋਨੀਆ 45,227 1,340,021 29 ਤਾਲਿਨ $27,207 $20,303
 ਫ਼ਿਨਲੈਂਡ 336,897 5,374,781 16 ਹੈਲਸਿੰਕੀ $190,862 $35,745
 ਗਰਨਜ਼ੇ[d] 78 65,573 836.3 ਸੇਂਟ ਪੀਟਰ ਪੋਰਟ $2,742 $41,815
 ਆਈਸਲੈਂਡ 103,001 318,452 3.1 ਰੇਕਿਆਵਿਕ $12,664 $39,823
 ਆਇਰਲੈਂਡ 70,273 4,581,269 65.2 ਡਬਲਿਨ $188,112 $42,076
 ਮੈਨ ਟਾਪੂ[d] 572 80,085 140 ਡਗਲਸ $2,719 $33,951
 ਜਰਸੀ[d] 116 92,500 797 ਸੇਂਟ ਹੈਲੀਅਰ $5,100 $55,661
 ਲਾਤਵੀਆ 64,589 2,067,900 34.3 ਰੀਗਾ $38,764 $17,477
 ਲਿਥੁਆਨੀਆ 65,200 3,221,216 50.3 ਵਿਲਨੀਅਸ $63,625 $19,391
 ਨਾਰਵੇ 385,252 4,905,200 15.1 ਓਸਲੋ $256,523 $52,229
 ਨਾਰਵੇ ਸਵਾਲਬਾਰਡ ਅਤੇ ਜਾਨ
ਮੇਅਨ ਟਾਪੂ
(ਨਾਰਵੇ)
61,395 2,572 0.042 ਲਾਂਗਈਅਰਬਿਐਨ (ਨਾਰਵੇ)
 ਸਵੀਡਨ 449,964 9,354,462 20.6 ਸਟਾਕਹੋਮ $381.719 $40,393
ਯੂਨਾਈਟਡ ਕਿੰਗਡਮ ਸੰਯੁਕਤ ਬਾਦਸ਼ਾਹੀ 243,610 62,008,048 254.7 ਲੰਡਨ $2,256,830 $38,376
ਕੁੱਲ 1,811,176 99,230,679 54.8 / km² $3,591,077 $36,226

ਹਵਾਲੇ[ਸੋਧੋ]