ਢਿੱਲਵਾਂ, ਲੁਧਿਆਣਾ
ਦਿੱਖ
ਢਿਲਵਾਂ | |
|---|---|
ਪਿੰਡ | |
| ਗੁਣਕ: 30°47′05″N 76°11′42″E / 30.784719°N 76.195031°E | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਲੁਧਿਆਣਾ |
| Established | 1999 |
| ਬਲਾਕ | ਸਮਰਾਲਾ |
| ਉੱਚਾਈ | 261 m (856 ft) |
| ਆਬਾਦੀ (2011 ਜਨਗਣਨਾ) | |
• ਕੁੱਲ | 1.562 |
| ਭਾਸ਼ਾਵਾਂ | |
| • ਅਧਿਕਾਰਤ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
| ਡਾਕ ਕੋਡ | 141114 |
| ਟੈਲੀਫ਼ੋਨ ਕੋਡ | 01628****** |
| ਵਾਹਨ ਰਜਿਸਟ੍ਰੇਸ਼ਨ | PB:43 PB:10 |
| ਨੇੜੇ ਦਾ ਸ਼ਹਿਰ | ਸਮਰਾਲਾ |
ਢਿਲਵਾਂ ਭਾਰਤੀ ਪੰਜਾਬ ਰਾਜ ਦੇ ਲੁਧਿਆਣਾ ਜ਼ਿਲ੍ਹੇ ਦੀ ਸਮਰਾਲਾ ਤਹਿਸੀਲ ਦਾ ਇੱਕ ਪਿੰਡ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰ ਲੁਧਿਆਣਾ ਤੋਂ ਪੂਰਬ ਵੱਲ 39 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਸਮਰਾਲਾ ਤੋਂ 4 ਕਿਲੋਮੀਟਰ ਦੀ ਦੂਰੀ 'ਤੇ ਹੈ। ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 65 ਕਿਲੋਮੀਟਰ ਦੂਰ ਹੈ।
ਧਾਰਮਿਕ ਸਥਾਨ
[ਸੋਧੋ]ਢਿੱਲਵਾਂ ਪਿੰਡ ਵਿੱਚ ਇੱਕ ਗੁਰੂਦੁਆਰਾ ਸਾਹਿਬ ਹੈ, ਇਕ ਮਾਤਾ ਰਾਣੀਆਂ ਦੇ ਸਥਾਨ ਹਨ,ਗੁੱਗਾ ਮੈੜੀ,ਬਾਬਾ ਸੁਰਜੀਤ ਦਾਸ ਜੀ ਦਾ ਸਥਾਨ,
ਹਵਾਲੇ
[ਸੋਧੋ]http://www.onefivenine.com/india/villages/Ludhiana/Samrala/Dhilwan