ਤਾਨੀਆ (ਅਦਾਕਾਰਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਾਨੀਆ
ਜਨਮ (1993-05-06) 6 ਮਈ 1993 (ਉਮਰ 29)[1]
ਅਲਮਾ ਮਾਤਰਗੁਰੂ ਨਾਨਕ ਦੇਵ ਯੂਨੀਵਰਸਿਟੀ
ਪੇਸ਼ਾਅਭਿਨੇਤਰੀ
ਸਰਗਰਮੀ ਦੇ ਸਾਲ2018-present
ਲਈ ਪ੍ਰਸਿੱਧਕਿਸਮਤ ਅਤੇ ਸੁਫਨਾ
ਜ਼ਿਕਰਯੋਗ ਕੰਮਗੁੱਡੀਆਂ ਪਟੋਲੇ
ਰੱਬ ਦਾ ਰੇਡੀਓ 2
ਸੁਫ਼ਨਾ
ਲੇਖ (ਫ਼ਿਲਮ)
ਕੱਦ163 cm (5 ft 4 in)
ਪੁਰਸਕਾਰFull list
ਵੈੱਬਸਾਈਟਤਾਨੀਆ ਇੰਸਟਾਗ੍ਰਾਮ ਉੱਤੇ

ਤਾਨੀਆ (ਜਨਮ 6 ਮਈ 1993) ਇੱਕ ਭਾਰਤੀ ਅਦਾਕਾਰਾ ਹੈ ਜੋ ਪੰਜਾਬੀ ਸਿਨੇਮਾ ਵਿੱਚ ਕੰਮ ਕਰਨ ਲਈ ਜਾਣੀ ਜਾਂਦੀ ਹੈ। ਉਸ ਨੂੰ ਦੋ ਬ੍ਰਿਟ ਏਸ਼ੀਆ ਟੀਵੀ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਕਿਸਮਤ (2018) ਵਿੱਚ ਉਸ ਦੇ ਪ੍ਰਦਰਸ਼ਨ ਲਈ "ਸਰਬੋਤਮ ਸਹਿਯੋਗੀ ਅਭਿਨੇਤਰੀ" ਲਈ ਇੱਕ ਬ੍ਰਿਟ ਏਸ਼ੀਆ ਟੀਵੀ ਅਵਾਰਡ ਜਿੱਤੀਆ।[2]

ਜ਼ਿੰਦਗੀ ਅਤੇ ਕੈਰੀਅਰ[ਸੋਧੋ]

ਮੁੱਢਲਾ ਜੀਵਨ[ਸੋਧੋ]

ਤਾਨੀਆ ਸ਼ਰਮਾ ਦਾ ਜਨਮ 6 ਮਈ 1993 ਨੂੰ ਭਾਰਤ ਦੇ ਜਮਸ਼ੇਦਪੁਰ ਵਿੱਚ ਹੋਇਆ ਸੀ। ਉਹ ਅੰਮ੍ਰਿਤਸਰ ਅਤੇ ਕਨੇਡਾ ਵਿੱਚ ਵੱਡੀ ਹੋਈ ਉਸਦੀ ਇੱਕ ਛੋਟੀ ਭੈਣ ਤਮੰਨਾ ਹੈ।[3] ਉਸਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਵਿਖੇ ਭਾਗ ਲਿਆ ਜਿੱਥੇ ਉਸਨੇ ਸਾਲ 2012 ਤੋਂ 2016 ਤੱਕ ਹਰ ਸਾਲ "ਸਰਬੋਤਮ ਅਦਾਕਾਰਾ" ਦਾ ਪੁਰਸਕਾਰ ਜਿੱਤਿਆ।[4] ਉਸਨੇ ਇੰਟੀਰਿਅਰ ਡਿਜ਼ਾਇਨਿੰਗ ਅਤੇ ਪ੍ਰੋਜੈਕਟ ਪ੍ਰਬੰਧਨ ਵਿੱਚ ਡਿਗਰੀ ਪ੍ਰਾਪਤ ਕੀਤੀ ਹੈ।[5] ਉਹ ਕਲਾਸੀਕਲ ਡਾਂਸਰ ਅਤੇ ਰਾਸ਼ਟਰੀ ਪੱਧਰ ਪ੍ਰਤਿਯੋਗੀ ਵੀ ਹੈ।

ਅਦਾਕਾਰੀ ਕਰੀਅਰ[ਸੋਧੋ]

ਉਸਨੂੰ ਸਰਬਜੀਤ ਦੀ ਧੀ ਦਾ ਕਿਰਦਾਰ ਨਿਭਾਉਣ ਲਈ ਸਾਲ 2016 ਦੀ ਬਾਲੀਵੁੱਡ ਫਿਲਮ ਸਰਬਜੀਤ ਲਈ ਚੁਣਿਆ ਗਿਆ ਸੀ, ਪਰ ਜਦੋਂ ਸ਼ੂਟਿੰਗ ਦਾ ਸਮਾਂ ਉਸਦੀਆਂ ਅੰਤਮ ਪ੍ਰੀਖਿਆਵਾਂ ਨਾਲਆਉਣ ਕਰਕੇ ਉਸ ਨੂੰ ਭੂਮਿਕਾ ਛੱਡਣੀ ਪਈ। ਉਸਦੀ ਪਹਿਲੀ ਫ਼ਿਲਮ ਭੂਮਿਕਾ ਸੰਨ ਆਫ਼ ਮਨਜੀਤ ਸਿੰਘ ਵਿੱਚ ਸੀ ਪਰ ਇਹ ਫਿਲਮ ਕਿਸਮਤ ਤੋਂ ਬਾਅਦ ਜਾਰੀ ਕੀਤੀ ਗਈ ਸੀ।[5]

ਫਿਲਮੋਗ੍ਰਾਫੀ[ਸੋਧੋ]

ਸਾਲ ਫਿਲਮ ਰੋਲ ਨੋਟ੍ਸ
2018 ਕਿਸਮਤ ਅਮਨ ਸ਼ੁਰੂਆਤੀ ਫਿਲਮ
2018 ਸੰਨ ਆਫ਼ ਮਨਜੀਤ ਸਿੰਘ ਸਿਮਰਨ
2019 ਗੁੱਡੀਆਂ ਪਟੋਲੇ ਨਿਕੋਲ
2019 ਰੱਬ ਦਾ ਰੇਡੀਓ 2 ਰਾਜੀ
2020 ਸੁਫਨਾ ਤੇਗ ਮੁੱਖ ਅਦਾਕਾਰਾ ਵਜੋਂ ਸ਼ੁਰੂਆਤ

ਅਵਾਰਡ ਅਤੇ ਨਾਮਜ਼ਦਗੀ[ਸੋਧੋ]

ਸਾਲ ਫਿਲਮ ਅਵਾਰਡ ਸਮਾਰੋਹ ਸ਼੍ਰੇਣੀ ਨਤੀਜਾ
2019 ਕਿਸਮਤ ਬ੍ਰਿਟ ਏਸ਼ੀਆ ਟੀਵੀ ਅਵਾਰਡ ਸਰਬੋਤਮ ਸਹਿਯੋਗੀ ਅਭਿਨੇਤਰੀ ਜੇਤੂ
ਸਭ ਤੋਂ ਵਧੀਆ ਡੈਬਿਊ ਪ੍ਰਦਰਸ਼ਨ[2] ਨਾਮਜ਼ਦ

ਹਵਾਲੇ[ਸੋਧੋ]

  1. "Tania". www.facebook.com. Archived from the original on 4 June 2019. Retrieved 28 April 2019.
  2. 2.0 2.1 Das, Kristina (2 April 2019). "BritAsia TV Punjabi Film Awards 2019: Gippy Grewal and Sonam Bajwa win big, winners list out!". spotboye.com (in ਅੰਗਰੇਜ਼ੀ (ਅਮਰੀਕੀ)). Retrieved 28 April 2019.
  3. "National Siblings Day 2019: Tania calls her sister Tamanna her partner in crime". The Times of India (in ਅੰਗਰੇਜ਼ੀ). 11 April 2019. Retrieved 28 April 2019.
  4. "Fresh Face, Big dreams". The Tribune. 23 September 2018. Retrieved 1 May 2019.
  5. 5.0 5.1 "After declining a Bollywood offer, here's how Tania managed to bag Punjabi films!". in.com (in ਅੰਗਰੇਜ਼ੀ). 6 March 2019. Archived from the original on 28 ਅਪ੍ਰੈਲ 2019. Retrieved 28 April 2019. {{cite web}}: Check date values in: |archive-date= (help); Unknown parameter |dead-url= ignored (help) ਹਵਾਲੇ ਵਿੱਚ ਗਲਤੀ:Invalid <ref> tag; name ":2" defined multiple times with different content

ਬਾਹਰੀ ਕੜੀਆਂ[ਸੋਧੋ]