ਤੁਰਕ ਅਤੇ ਕੇਕੋਸ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਤੁਰਕ ਅਤੇ ਕੇਕੋਸ ਟਾਪੂ
Turks and Caicos Islands
ਤੁਰਕ ਅਤੇ ਕੇਕੋਸ ਟਾਪੂ ਦਾ ਝੰਡਾ Coat of arms of ਤੁਰਕ ਅਤੇ ਕੇਕੋਸ ਟਾਪੂ
ਮਾਟੋ"Beautiful By Nature, Clean By Choice"
"ਪ੍ਰਕਿਰਤੀ ਕਰ ਕੇ ਸੋਹਣਾ, ਚੋਣ ਕਰ ਕੇ ਸਾਫ਼"
ਕੌਮੀ ਗੀਤਰੱਬ ਰਾਣੀ ਦੀ ਰੱਖਿਆ ਕਰੇ
ਰਾਸ਼ਟਰੀ ਗਾਣਾ: ਅਸੀਂ ਸਾਡੀ ਇਸ ਧਰਤੀ ਨੂੰ ਪ੍ਰਣਾਮ ਕਰਦੇ ਹਾਂ
ਤੁਰਕ ਅਤੇ ਕੇਕੋਸ ਟਾਪੂ ਦੀ ਥਾਂ
ਰਾਜਧਾਨੀ ਕਾਕਬਰਨ ਨਗਰ
ਸਭ ਤੋਂ ਵੱਡਾ ਸ਼ਹਿਰ ਗ੍ਰੈਂਡ ਤੁਰਕ
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਜਾਤੀ ਸਮੂਹ 
  • 90% ਕਾਲੇ
  • 10% ਮਿਸ਼ਰਤ ਅਤੇ ਗੋਰੇ
ਵਾਸੀ ਸੂਚਕ ਤੁਰਕ ਅਤੇ ਕੇਕੋਸ ਟਾਪੂਵਾਸੀ
ਸਰਕਾਰ ਬਰਤਾਨਵੀ ਵਿਦੇਸ਼ੀ ਰਾਜਖੇਤਰ
 -  ਮਹਾਰਾਣੀ ਐਲਿਜ਼ਾਬੈਥ ਦੂਜੀ
 -  ਰਾਜਪਾਲ ਰਿਕ ਟਾਡ[1][2]
 -  ਮੁਖੀ ਰੂਫ਼ਸ ਈਵਿੰਗ
 -  ਜ਼ੁੰਮੇਵਾਰ ਮੰਤਰੀ (ਸੰਯੁਕਤ ਬਾਦਸ਼ਾਹੀ) ਮਾਰਕ ਸਿਮੰਡਸ
ਵਿਧਾਨ ਸਭਾ ਸਭਾ ਸਦਨ
ਖੇਤਰਫਲ
 -  ਕੁੱਲ 616.3 ਕਿਮੀ2 (199ਵਾਂ)
193 sq mi 
 -  ਪਾਣੀ (%) ਨਾਂ-ਮਾਤਰ
ਅਬਾਦੀ
 -  2010 ਦਾ ਅੰਦਾਜ਼ਾ 44,819[3] 
 -  2012 ਦੀ ਮਰਦਮਸ਼ੁਮਾਰੀ 46400 
 -  ਆਬਾਦੀ ਦਾ ਸੰਘਣਾਪਣ 75.3/ਕਿਮੀ2 (n/a)
195.8/sq mi
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ)  0.930 (ਦਰਜਾ ਨਹੀਂ)
ਮੁੱਦਰਾ ਸੰਯੁਕਤ ਰਾਜ ਡਾਲਰ (USD)
ਸਮਾਂ ਖੇਤਰ UTC (ਯੂ ਟੀ ਸੀ-5)
 -  ਹੁਨਾਲ (ਡੀ ਐੱਸ ਟੀ) UTC (ਯੂ ਟੀ ਸੀ-4)
Date formats ਦ/ਮ/ਸਸ
ਸੜਕ ਦੇ ਕਿਸ ਪਾਸੇ ਜਾਂਦੇ ਹਨ ਖੱਬੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .tc
ਕਾਲਿੰਗ ਕੋਡ +1-649

ਤੁਰਕ ਅਤੇ ਕੇਕੋਸ ਟਾਪੂ (ਅੰਗਰੇਜ਼ੀ ਉਚਾਰਨ: /ˈtɜrks/ ਅਤੇ /ˈkkəs/ ਜਾਂ /ˈkks/; TCI) ਬਰਤਾਨਵੀ ਸਮੁੰਦਰੋਂ-ਪਾਰ ਰਾਜਖੇਤਰ ਹਨ ਜਿਹਨਾਂ ਵਿੱਚ ਵੱਡੇ ਕੇਕੋਸ ਟਾਪੂ ਅਤੇ ਛੋਟੇ ਤੁਰਕ ਟਾਪੂ ਸ਼ਾਮਲ ਹਨ, ਜੋ ਵੈਸਟ ਇੰਡੀਜ਼ ਦੇ ਦੋ ਤਪਤ ਖੰਡੀ ਟਾਪੂ-ਸਮੂਹ ਹਨ। ਇਹ ਜ਼ਿਆਦਾਤਰ ਸੈਰ-ਸਪਾਟੇ ਅਤੇ ਤਟਵਰਤੀ ਵਪਾਰਕ ਕੇਂਦਰ ਕਰ ਕੇ ਪ੍ਰਸਿੱਧ ਹਨ।

ਹਵਾਲੇ[ਸੋਧੋ]