ਸਮੱਗਰੀ 'ਤੇ ਜਾਓ

ਦਮਨ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦਮਨ ਸਿੰਘ
ਮਾਤਾ-ਪਿਤਾ

ਦਮਨ ਸਿੰਘ ਇੱਕ ਭਾਰਤੀ ਲੇਖਕ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਧੀ ਹੈ।[1]

ਨਿੱਜੀ ਜ਼ਿੰਦਗੀ

[ਸੋਧੋ]

ਉਸਦਾ ਵਿਆਹ ਅਸ਼ੋਕ ਪਟਨਾਇਕ ( 1983 ਬੈਚ ਦੇ ਆਈ.ਪੀ.ਐਸ. ਅਧਿਕਾਰੀ ) ਨਾਲ ਹੋਇਆ ਹੈ, ਜੋ ਕਿ ਭਾਰਤ ਦੇ ਨੈਸ਼ਨਲ ਇੰਟੈਲੀਜੈਂਸ ਗਰਿੱਡ (NATGRID) ਦਾ ਸੀ.ਈ.ਓ. ਸੀ।[2]

ਕਿਤਾਬਾਂ

[ਸੋਧੋ]
ਸਿਰਲੇਖ ਪ੍ਰਕਾਸ਼ਕ
ਨਾਇਨ ਬਾਏ ਨਾਇਨ ਹਾਰਪਰਕੋਲਿਨਜ਼ [3]
ਦ ਸੈਕਰਡ ਗਰੋਵ ਹਾਰਪਰਕੋਲਿਨਜ਼ [4]
ਡੀਨਾਇਲ ਹਾਰਪਰਕੋਲਿਨ [5]
ਦ ਲਾਸਟ ਫਰੰਟੀਅਰ: ਪੀਪਲ ਐਂਡ ਫੋਰੇਸਟ ਇਨ ਮਿਜ਼ੋਰਮ ਟਾਟਾ ਐਨਰਜੀ ਰਿਸਰਚ ਇੰਸਟੀਚਿ [6]
ਸਟਰਿਕਟਲੀ ਪਰਸਨਲ: ਮਨਮੋਹਨ ਐਂਡ ਗੁਰਸ਼ਰਨ ਹਾਰਪਰਕੋਲਿਨ [7]

ਹਵਾਲੇ

[ਸੋਧੋ]

 

  1. "Dad faced a lot of resistance from within Congress, Manmohan Singh's daughter Daman says". Times of India. 5 August 2014. Retrieved 5 August 2014.
  2. "Ashok Patnaik appointed new National Intelligence Grid chief". The Indian Express. 14 July 2016. Retrieved 14 July 2016.
  3. Nine By Nine (Google eBook). Retrieved 5 August 2014.
  4. The Sacred Grove (Google eBook). Retrieved 5 August 2014.
  5. "Denial: Amazon.co.uk: Daman Singh: Books". Retrieved 5 August 2014.
  6. "The last frontier: People and forests in Mizoram". Retrieved 5 August 2014.
  7. "Strictly Personal: Manmohan and Gursharan (English)". Archived from the original on 23 ਅਪ੍ਰੈਲ 2021. Retrieved 5 August 2014. {{cite web}}: Check date values in: |archive-date= (help)