ਦਿਵਿਆ ਤਿਵਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦਿਵਿਆ ਤਿਵਾਰ
ਪੇਸ਼ਾSportsperson (Judo)


ਦਿਵਿਆ ਤਿਵਾਰ (ਜਨਮ 1 ਅਗਸਤ 1984 ਹਰਿਆਣਾ ਵਿੱਚ) [1] ਇੱਕ ਭਾਰਤੀ ਜੁਡੋਕਾ ਹੈ। ਉਸ ਨੇ 78 ਕਿਲੋਗ੍ਰਾਮ ਵਰਗ ਵਿੱਚ ਬੀਜਿੰਗ ਵਿੱਚ 2008 ਦੇ ਸਮਰ ਓਲੰਪਿਕਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਪਰ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਹੀ।

ਉਹ ਪਹਿਲਾਂ ਸ਼ੁਰੂਆਤੀ ਦੌਰ ਵਿੱਚ ਕਿਊਬਾ ਦੀ ਯਾਲੇਨਿਸ ਕੈਸਟੀਲੋ ਤੋਂ ਹਾਰ ਗਈ ਸੀ, ਅਤੇ ਫਿਰ ਪਹਿਲੇ ਰੀਪੇਚੇਜ ਵਿੱਚ ਕਜ਼ਾਕਿਸਤਾਨ ਦੀ ਸਾਗਤ ਅਬੀਕੇਏਵਾ ਤੋਂ ਹਾਰ ਗਈ ਸੀ।

ਇਹ ਵੀ ਦੇਖੋ[ਸੋਧੋ]

ਨੋਟਸ ਅਤੇ ਹਵਾਲੇ[ਸੋਧੋ]