ਦੀਪ ਗ੍ਰੇਸ ਏਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦੀਪ ਗ੍ਰੇਸ ਏਕਾ
Deep Grace Ekka.jpg
ਨਿੱਜੀ ਜਾਣਕਾਰੀ
ਪੂਰਾ ਨਾਮਦੀਪ ਗ੍ਰੇਸ ਏਕਾ
ਰਾਸ਼ਟਰੀਅਤਾ ਭਾਰਤ
ਜਨਮ (1994-06-03) ਜੂਨ 3, 1994 (ਉਮਰ 27)
ਉੜੀਸਾ, ਭਾਰਤ
ਖੇਡ
ਦੇਸ਼India
ਖੇਡHockey
ਕਲੱਬSAI-SAG Centre, Sundargarh, Odisha, Railway[1]

ਦੀਪ ਗ੍ਰੇਸ ਏਕਾ ਇੱਕ ਭਾਰਤੀ ਹਾਕੀ ਟੀਮ ਦੀ ਰੱਖਿਆਕ ਖੇਡ ਦਾ ਖਿਡਾਰਣ ਹੈ। ਉਹ ਭਾਰਤ ਦੇ ਉੜੀਸਾ ਰਾਜ ਦੇ ਸੁੰਦਰਗੜ ਜਿਲ੍ਹੇ ਦੇ ਬਲਾਕ ਬਲਿਸੰਕਰਾ ਦੇ ਪਿੰਡ ਲੂਲਕੀਦਿਹੀ ਦੀ ਰਹਿਣ ਵਾਲੀ ਹੈ। ਉਸਦੇ ਪਿਤਾ ਦਾ ਨਾਮ ਚਾਰਲਸ ਏਕਾ ਅਤੇ ਮਾਤਾ ਦਾ ਨਾਮ ਜਯਾਮਨੀ ਹੈ। ਉਸਨੇ 2005 ਤੋਂ 2006 ਵਿੱਚ ਤੇਜ ਕੁਮਾਰ ਕਸੇੱਸ ਤੋਂ ਖੇਡ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ 2007 ਵਿੱਚ ਚ ਸਾਈ-ਸਗ ਸੈਂਟਰ ਨਾਲ ਜੁੰਡਣ ਤੋਂ ਬਾਅਦ ਓਹ ਸਰੋਜ ਮੋਹੰਤੀ ਅਤੇ ਲੁਕੇਲਾਂ ਏਕਾ ਦੇ ਅਧੀਨ ਸਿਖਲਾਈ ਲੈ ਰਹੀ ਹੈ।

ਪ੍ਰਾਪਤੀਆਂ[ਸੋਧੋ]

ਉਸਦੇ ਨਾਮ 106 ਅੰਤਰਰਾਸ਼ਟਰੀ ਕੈਪਸ ਅਤੇ 3 ਅੰਤਰਰਾਸ਼ਟਰੀ ਗੋਲ ਹੈ।[2]

ਅੰਤਰਾਸ਼ਟਰੀ[ਸੋਧੋ]

 •  2011, ਵਿੱਚ ਅਰਜਨਟੀਨਾ ਵਿੱਚ ਚਾਰ-ਦੇਸ਼ਾਂ ਦੀ ਪ੍ਰਤੀਯੋਗਤਾ ਵਿਚ ਆਪਣੇ ਕਰੀਅਰ ਦੀ ਸੁਰੂਆਤ ਕੀਤੀ ਜਿਥੇ ਭਾਰਤ ਨੇ ਕਾਂਸੇ ਦਾ ਤਮਗਾ ਜਿੱਤਿਆ।[3]
 • 2011 ਵਿੱਚ ਬੈਂਕਾਕ, ਥਾਈਲੈਂਡ ਵਿੱਚ ਹੋਇਆ 18 ਸਾਲ ਤੋਂ ਹੇਠਾਂ ਉਮਰ ਦੇ ਮਹਿਲਾ ਹਾਕੀ ਮੁਕਾਬਲੇ ਵਿੱਚ ਭਾਰਤ ਨੂੰ ਕਾਂਸੇ ਦਾ ਤਮਗਾ ਦਿਵਾਇਆ[4]
 • 18 ਤੋਂ 24 ਫਰਵਰੀ ਤੱਕ ਦਿੱਲੀ ਵਿੱਚ ਹੋਏ ਐਫ ਆਈ ਐਚ ਵਿਸ਼ਵ ਲੀਗ (ਦੂਜੇ ਗੇੜ) ਵਿਚ ਸੀਨੀਅਰ ਮਹਿਲਾ ਟੀਮ ਵਲੋਂ ਭਾਰਤ ਦੀ ਨੁਮਾਇੰਦਗੀ ਕੀਤੀ।[5]
 • ਉਹ 4 ਜੁਲਾਈ, 2013 ਨੂੰ ਜਰਮਨੀ,Monchengladbach ਭਾਰਤੀ ਜੂਨੀਅਰ ਹਾਕੀ ਵਿਸ਼ਵ ਕੱਪ ਟੀਮ ਦੀ ਮੈਂਬਰ ਸੀ ਜਿਸਨੇ ਭਾਰਤ ਨੂੰ ਕਾਂਸੇ ਦਾ ਤਮਗਾ ਦਿਵਾਇਆ।[6]
 • 2013 ਵਿੱਚ ਕਾਂਸੇ ਦਾ ਤਮਗਾ ਜਿੱਤਣ ਵਾਲੇ ਭਾਰਤੀ ਟੀਮ ਦੀ ਮੈਂਬਰ ਰਹੀ[7]
 • 2013 ਏਸਿਅਨ ਚੈਂਪੀਅਨ ਟ੍ਰਾਫੀ ਵਿੱਚ ਚਾਂਦੀ ਤਾਂ ਤਮਗਾ ਜਿੱਤਣ ਵਾਲੀ ਮਹਿਲਾ ਸੀਨੀਅਰ ਟੀਮ ਦੀ ਮੈਂਬਰ ਰਹੀ।[8]
 • 9 ਤੋਂ 17 ਜੂਨ, 2014 ਕੁਆਲਾਲੂਮਪੁਰ ਮਲੇਸ਼ੀਆ ਵਿੱਚ ਹਾਕੀ ਟੇਸਟ ਸੀਰਿਜ ਜਿਸਨੂੰ ਭਾਰਤ ਨੇ 6-0 ਨਾਲ ਜਿੱਤਿਆ ਦੀ ਟੀਮ ਮੈਂਬਰ ਸੀ।[9]
 • 1 ਅਕਤੂਬਰ 2014  ਇੰਚੇਓਨ,ਸਾਊਥ ਕੋਰੀਆ ਵਿੱਚ ਹੋਇਆ 17ਵੀਆਂ ਏਸੀਆਂ ਖੇਡਾਂ ਵਿੱਚ ਭਾਰਤ ਨੂੰ ਕਾਂਸੇ ਦਾ ਤਮਗਾ ਜਿਤਾਉਣ ਵਾਲੀ ਭਾਰਤੀ ਟੀਮ ਦੀ ਮੈਂਬਰ ਰਹੀ।[10]
 • ਉਸ ਨੇ ਭਾਰਤੀ ਟੀਮ ਹੈ, ਜੋ ਕਿ 2015 ਵਿਚ ਦਿੱਲੀ ਵਿਚ ਐਫਆਈਐਚ ਵਿਸ਼ਵ ਲੀਗ ਗੋਲ 2 ਜਿੱਤਿਆ ਦਾ ਹਿੱਸਾ ਸੀ .
 • ਉਸ ਨੇ, ਜੋ ਕਿ ਪੰਜ ਮੈਚ ਜਿੱਤੇ ਭਾਰਤੀ ਮਹਿਲਾ ਹਾਕੀ ਟੀਮ ਦਾ ਇੱਕ ਸਦੱਸ ਸੀ , ਇੱਕ ਕੱਢੀ ਅਤੇ ਇਸ ਦੇ ਦੱਖਣੀ ਅਫਰੀਕਾ ਦੌਰੇ ਹੈ, ਜੋ ਕਿ 1 ਮਾਰਚ , 2016 ਨੂੰ 20 ਫਰਵਰੀ ਤੱਕ ਦੀ ਜਗ੍ਹਾ ਲੈ ਲਈ ਤੇ ਦੋ ਹਾਰ ਦਾ
 • ਉਸ ਨੇ ਭਾਰਤ ਨੂੰ ਟੀਮ ਦਾ ਹੈ, ਜੋ ਕਿ Hawkes Bay ਕੱਪ ਮਹਿਲਾ ਹਾਕੀ ਫੈਸਟੀਵਲ ਵਿੱਚ ਛੇਵੇ ਮੁਕੰਮਲ ਹੋਣ ਤੇ, ਵਿੱਚ Hasting ਵਿਖੇ ਹੋਈ ਦਾ ਇੱਕ ਸਦੱਸ ਸੀ
 • 3 ਜੂਨ, 2016 ਨੂੰ ਆਪਣੇ 22ਵੇ ਜਨਮ ਦਿਨ ਉੱਤੇ ਆਸਟਰੇਲੀਆ, ਡਾਰਵਿਨ ਵਿੱਚ ਹੋਇਆ ਚੌਥਿਆਂ ਰਾਸ਼ਟਰ ਮਹਿਲਾ ਪ੍ਰਤੀਯੋਗਤਾ ਦੌਰਾਨ ਦੇ ਖਿਲਾਫ ਫਾਈਨਲ ਪੜਾਅ ਦੇ ਮੈਚ ਵਿਚ ਉਸ ਨੂੰ 100 ਅੰਤਰਰਾਸ਼ਟਰੀ ਕੈਪ ਪੂਰਾ ਕਰਨ ਦਾ ਮਾਨ ਹਾਸਿਲ ਹੋਇਆ। [11]
 • ਉਸਨੂੰ ਰਿਓ ਓਲੰਪਿਕ 2016, ਬ੍ਰਾਜ਼ੀਲ ਦੇ ਲਈ ਚੁਣਿਆ ਗਿਆ।  ਸੀ।[12]

ਰਾਸ਼ਟਰੀ[ਸੋਧੋ]

ਹੋਰ ਖਾਸ ਜਾਣਕਾਰੀ[ਸੋਧੋ]

ਹਵਾਲੇ [ਸੋਧੋ]