ਦੇਵਦਾਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਦੱਖਣੀ ਭਾਰਤ ਵਿੱਚ ਦੇਵਦਾਸੀ (ਸੰਸਕ੍ਰਿਤ: ਹਿੰਦੂ ਦੇਵਤੇ ਜਾਂ ਦੇਵੀ ਦੀ ਚਾਕਰ ) ਉਸ ਕੁੜੀ ਨੂੰ ਆਖਿਆ ਜਾਂਦਾ ਹੈ ਜੋ ਆਪਣੀ ਸਾਰੀ ਜ਼ਿੰਦਗੀ ਕਿਸੇ ਦੇਵਤੇ ਜਾਂ ਮੰਦਰ ਦੀ ਪੂਜਾ ਅਤੇ ਸੇਵਾ ਦੇ ਨਾਂ ਲਾ ਦਿੰਦੀ ਹੈ। ਸੌਂਪਣ ਦਾ ਇਹ ਕਾਰਜ ਪੋਟੂਕੱਟੂ ਰਸਮ ਵਿੱਚ ਹੁੰਦਾ ਹੈ ਜੋ ਕੁਝ ਹੱਦ ਤੱਕ ਵਿਆਹ ਨਾਲ਼ ਰਲਦਾ-ਮਿਲਦਾ ਹੈ। ਮੰਦਰ ਦੀ ਸੇਵਾ ਕਰਨ ਅਤੇ ਰਸਮਾਂ ਨਿਭਾਉਣ ਤੋਂ ਇਲਾਵਾ ਇਹ ਇਸਤਰੀਆਂ ਸਾਦਿਰ (ਭਾਰਤਨਾਟ), ਉੜੀਸੀ ਅਤੇ ਹੋਰ ਪੁਰਾਤਨ ਨਾਚ ਰਸਮਾਂ ਵੀ ਸਿੱਖਦੀਆਂ ਹਨ।

ਇਹ ਵੀ ਦੇਖੋ[ਸੋਧੋ]